Home » FEATURED NEWS » ਆਈ.ਸੀ.ਸੀ. ਟੀ20 ਵਿਸ਼ਵ ਕੱਪ 2020 ਦੇ ਗਰੁੱਪ ਆਫ਼ ਡੈੱਥ ਵਿਚ ਹੈ ਭਾਰਤ
t20

ਆਈ.ਸੀ.ਸੀ. ਟੀ20 ਵਿਸ਼ਵ ਕੱਪ 2020 ਦੇ ਗਰੁੱਪ ਆਫ਼ ਡੈੱਥ ਵਿਚ ਹੈ ਭਾਰਤ

ਮੈਲਬਾਰਨ- ਆਈ.ਸੀ.ਸੀ. ਟੀ20 ਵਿਸ਼ਵ ਕੱਪ 2020 ਦੇ ਮੈਚਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਹੈ। ਅਗਲੇ ਸਾਲ ਆਸਟ੍ਰੇਲੀਆ ਦੇ 7 ਸ਼ਹਿਰਾਂ ਵਿਚ ਆਯੋਜਿਤ ਹੋਣ ਵਾਲਾ ਆਈ.ਸੀ.ਸੀ. ਟੀ20 ਵਿਸ਼ਵ ਕੱਪ 18 ਅਕਤੂਬਰ 2020 ਤੋਂ ਸ਼ੁਰੂ ਹੋਵੇਗਾ। 15 ਨਵੰਬਰ ਨੂੰ ਮੈਲਬਾਰਨ ਵਿਚ ਫਾਈਨਲ ਖੇਡਿਆ ਜਾਵੇਗਾ। ਭਾਰਤ ਗਰੁੱਪ ਬੀ ਵਿਚ ਇੰਗਲੈਂਡ, ਦੱਖਣੀ ਅਫ਼ਰੀਕਾ ਤੇ ਅਫਗਾਨਿਸਤਾਨ ਵਰਗੀਆਂ ਟੀਮਾਂ ਹਨ। ਜਿਸ ਨੂੰ ਗਰੁੱਪ ਆਫ਼ ਡੈੱਥ ਵੀ ਕਿਹਾ ਜਾ ਰਿਹਾ ਹੈ। ਉਥੇ ਹੀ, ਗਰੁੱਪ ਏ ਵਿਚ ਪਾਕਿਸਤਾਨ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਵੈੱਸਟਇੰਡੀਜ਼ ਟੀਮਾਂ ਆਪਸ ਵਿਚ ਮੁਕਾਬਲਾ ਕਰਨਗੀਆਂ।

About Jatin Kamboj