Home » FEATURED NEWS » ਇਹ ਸਿੱਖ ਬੱਚਾ ਬਣਿਆ ਹੋਰਾਂ ਲਈ ਮਿਸਾਲ !
s

ਇਹ ਸਿੱਖ ਬੱਚਾ ਬਣਿਆ ਹੋਰਾਂ ਲਈ ਮਿਸਾਲ !

ਚੰਡੀਗੜ੍ਹ- ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਗਾ ਕੇ ਦਾਤੇ ਦਾ ਸ਼ੁਕਰ ਮਨਾਉਂਦਾ ਸਿੱਖ ਬੱਚਾ ਸ਼ੋਸ਼ਲ ਮੀਡੀਆਂ ਤੇ ਹੋਰਾਂ ਲਈ ਇਕ ਮਿਸਾਲ ਦੇ ਵਜੋਂ ਵਿਚਰ ਰਿਹਾ ਹੈ। ਅੰਗ ਹੀਨ ਹੋਣ ਦੇ ਬਾਵਜੂਦ ਇਹ ਸਿੱਖ ਬੱਚਾ ਜਿੰਦਗੀ ਤੋਂ ਹਾਰਿਆਂ ਵਿਅਕਤੀਆਂ ‘ਚ ਜਾਨ ਫੂਕ ਰਿਹਾ ਹੈ। ਦਰਅਸਲ ਇਕ ਵੀਡੀਓ ਸ਼ੋਸ਼ਲ ਮੀਡੀਆਂ ਤੇ ਖੂਬ ਵੇਖੀ ਤੇ ਸ਼ੇਅਰ ਕੀਤੀ ਜਾ ਰਹੀ ਹੈ।ਤੁਸੀ ਵੀ ਵੀਡੀਓ ਨੂੰ ਦੇਖ ਕੇ ਦੁਜਿਆਂ ਨਾਲ ਸਾਂਝਾ ਕੀਤੇ ਬਿਨਾ ਨਹੀਂ ਰਹਿ ਸਕੋਗੇ। ਸ਼ੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਲੋਕਾਂ ਵਲੋਂ ਵੀ ਇਸ ਵੀਡੀਓ ਨੂੰ ਭਰਵਾਂ ਪਿਆਰ ਦਿੱਤਾ ਜਾ ਰਿਹਾ ਹੈ ਤੇ ਸਾਨੂੰ ਇਹ ਨੌਜਵਾਨ ਸੰਦੇਸ਼ ਦਿੰਦਾ ਹੈ ਕਿ ਜ਼ਿੰਦਗੀ ਵਿਚ ਆਉਣ ਵਾਲਿਆਂ ਔਕੜਾਂ ਤੋਂ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਤੇ ਹਮੇਸ਼ਾ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ।

About Jatin Kamboj