Home » FEATURED NEWS » ਇੱਕ ਕਿੱਲੋ ਹੈਰੋਇਨ ਅਤੇ ਨਗਦੀ ਸਮੇਤ ਤਿੰਨ ਕਾਬੂ
ss

ਇੱਕ ਕਿੱਲੋ ਹੈਰੋਇਨ ਅਤੇ ਨਗਦੀ ਸਮੇਤ ਤਿੰਨ ਕਾਬੂ

ਸ੍ਰੀਨਗਰ – ਜੰਮੂ ਦੇ ਵਾਲਮੀਕੀ ਚੌਕ ਤੋਂ ਪੁਲਿਸ ਨੇ 13 ਲੱਖ ਰੁਪਏ ਦੀ ਨਗਦੀ ਅਤੇ 1 ਕਿੱਲੋ ਹੈਰੋਇਨ ਦੇ ਨਾਲ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਪੀ.ਓ.ਅਸ਼ਕੁਰ ਵਾਨੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ‘ਚੋਂ ਇਕ ਆਤਮ ਸਮਰਪਣ ਕਰ ਚੁੱਕਾ ਅੱਤਵਾਦੀ ਹੈ।

About Jatin Kamboj