Home » FEATURED NEWS » ਕੈਪਟਨ ਸਰਕਾਰ ਨੇ ਡਰੱਗ ਮਾਫ਼ੀਆ ਨੂੰ ਬਚਾਉਣ ਲਈ ਗੁਰਪਿੰਦਰ ਦੀ ਹੱਤਿਆ ਕਰਵਾਈ- ‘ਆਪ’ ਯੂਥ ਵਿੰਗ
ss

ਕੈਪਟਨ ਸਰਕਾਰ ਨੇ ਡਰੱਗ ਮਾਫ਼ੀਆ ਨੂੰ ਬਚਾਉਣ ਲਈ ਗੁਰਪਿੰਦਰ ਦੀ ਹੱਤਿਆ ਕਰਵਾਈ- ‘ਆਪ’ ਯੂਥ ਵਿੰਗ

ਸੰਗਰੂਰ, 22 ਜੁਲਾਈ – ਆਮ ਆਦਮੀ ਪਾਰਟੀ ਯੂਥ ਵਿੰਗ ਦੀ ਸੂਬਾਈ ਬੁਲਾਰੀ ਬੀਬਾ ਨਰਿੰਦਰ ਕੌਰ ਭਰਾਜ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ 2700 ਕਰੋੜ ਰੁਪਏ ਦੀ ਡਰੱਗ ਦੇ ਕਥਿਤ ਦੋਸ਼ੀ ਗੁਰਪਿੰਦਰ ਸਿੰਘ ਦੀ ਕੈਪਟਨ ਸਰਕਾਰ ਨੇ ਪੁਲਿਸ ਹਿਰਾਸਤ ‘ਚ ਹੱਤਿਆ ਕਰਵਾਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਸ਼ਾਸਨਕਾਲ ‘ਚ ਪਹਿਲੀ ਵਾਰ ਲੱਗਿਆ ਸੀ ਕਿ ਹੁਣ ਕੋਈ ਵੱਡੀ ਮੱਛੀ ਫੜੀ ਜਾਵੇਗੀ ਪਰ ਸਰਕਾਰ ਨੇ ਕਿਸੇ ਵੱਡੇ ਡਰੱਗ ਮਾਫ਼ੀਆ ਨੂੰ ਬਚਾਉਣ ਲਈ ਇਹ ਹੱਤਿਆ ਕਰਵਾ ਦਿੱਤੀ।

About Jatin Kamboj