Home » FEATURED NEWS » ਪ੍ਰਿੰਸੀਪਲ ਡਾ. ਬੀ. ਐਸ. ਸਿੱਧੂ ਵਲੋਂ ਸਰਕਾਰੀ ਮੈਡੀਕਲ ਕਾਲਜ ‘ਚ ਪੌਦੇ ਲਗਾਏ
buta

ਪ੍ਰਿੰਸੀਪਲ ਡਾ. ਬੀ. ਐਸ. ਸਿੱਧੂ ਵਲੋਂ ਸਰਕਾਰੀ ਮੈਡੀਕਲ ਕਾਲਜ ‘ਚ ਪੌਦੇ ਲਗਾਏ

ਪਟਿਆਲਾ, 18 ਜੁਲਾਈ (ਗੁਰਪ੍ਰੀਤ ਕੰਬੋਜ) -ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਵਿਚ ‘ਹਰਿਆਲੀ ਮੁਹਿੰਮ ਤਹਿਤ’ ਪ੍ਰਿੰਸੀਪਲ ਡਾ. ਬੀ. ਐਸ. ਸਿੱਧੂ ਵਲੋਂ ਕਰੀਬ 5 ਦਰਜਨ ਪੌਦੇ ਲਗਾਏ ਗਏ। ਇਸ ਮੌਕੇ ਮੈਡੀਕਲ ਕਾਲਜ ਦੇ ਹੋਰ ਸਟਾਫ਼ ਮੈਂਬਰ ਵੀ ਉਨਾਂ ਨਾਲ ਸਨ। ਉਨਾਂ ਵਲੋਂ ਮਨੁੱਖੀ ਜ਼ਿੰਦਗੀ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਰੁੱਖਾਂ ਨੂੰ ਬਹੁਤ ਜ਼ਰੂਰੀ ਦੱਸਿਆ। ਅਮਰਿੰਦਰ ਸਿੰਘ ਵਲੋਂ ਹਰ ਇਕ ਨੂੰ ਰੁੱਖ ਲਗਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਵਾਤਾਵਰਣ ਬਚਾਉਣ ਲਈ ਰੁੱਖ ਲਗਾਉਣੇ ਬਹੁਤ ਜ਼ਰੂਰੀ ਹਨ। ਇਸ ਮੌਕੇ ਅਮਰਿੰਦਰ ਸਿੰਘ, ਗੁਰਜਿੰਦਰਪਾਲ ਸਿੰਘ ਭਾਟੀਆ, ਹਰਿੰਦਰ ਸਿੰਘ, ਰਾਮ ਸਿੰਘ, ਇੰਦਰਜੀਤ ਸਿੰਘ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।

bute cut

About Jatin Kamboj