Home » FEATURED NEWS » ਮੈਡੀਕਲ ਕਾਲਜ ਦੀ ਛੱਤਾਂ ਤੇ ਚੜੀਆਂ ਨਰਸਾਂ
19_07_2018-B

ਮੈਡੀਕਲ ਕਾਲਜ ਦੀ ਛੱਤਾਂ ਤੇ ਚੜੀਆਂ ਨਰਸਾਂ

ਪਟਿਆਲਾ : ਰਾਜਿੰਦਰ ਹਸਪਤਾਲ ਦੇ ਨਰਸਿੰਗ ਸਟਾਫ ਦੀ 2 ਮੈਂਬਰ 33% ਸੈਲਰੀ ਵਧਾਉਣ ਦੀ ਕਿਸ਼ਤ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਕੁੱਝ ਨਰਸਾਂ ਮੈਡਿਕਲ ਕਾਲਜ ਦੀ ਛੱਤ ਤੇ ਚੱੜ ਗਈਆਂ। ਉੱਥੇ ਉਹਨਾਂ ਨੇ ਮਰਨ ਵਰਤ ਸ਼ੂਰੁ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨਰਸਾਂ ਨੇ ਉਪੀਡੀ ਨੂੰ ਤਾਲਾ ਲੱਗਾ ਦਿੱਤਾ ਹੈ। ਸਰਕਾਰ ‘ਤੇ ਮੰਗਾਂ ਨਾ ਮੰਨਣ ਦਾ ਲਗਾਇਆ ਇਲਜ਼ਾਮ। ਉਪੀਡੀ ‘ਚ ਆਉਣ ਵਾਲੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

About Jatin Kamboj