FEATURED NEWS News

ਹੈਦਰਾਬਾਦ ‘ਚ ਦੋ ਰੇਲਾਂ ਵਿਚਾਲੇ ਭਿਆਨਕ ਟੱਕਰ, ਕਈਂ ਯਾਤਰੀ ਜ਼ਖ਼ਮੀ

ਹੈਦਰਾਬਾਦ : ਹੈਦਰਾਬਾਦ ਵਿਚ ਅੱਜ ਇਕ ਵੱਡਾ ਹਾਦਸਾ ਹੋ ਗਿਆ ਹੈ। ਇੱਥੇ ਕਾਚੀਗੁਡਾ ਰੇਲਵੇ ਸਟੇਸ਼ਨ ਦੇ ਨੇੜੇ ਦੋ ਰੇਲਾਂ ਵਿਚਾਲੇ ਚੱਕਰ ਹੋ ਗਈ ਹੈ। ਜਾਣਕਾਰੀ ਅਨੁਸਾਰ ਹਾਲਾਂਕਿ ਇਸ ਹਾਦਸੇ ਵਿਚ ਹਲੇ ਤੱਕ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਦੇ ਨੁਕਸਾਨ ਦੀ ਪੂਰੀ ਜਾਣਕਾਰੀ ਨਹੀਂ ਮਿਲੀ ਹੈ।ਮੀਡੀਆ ਰਿਪੋਰਟਸ ਅਨੁਸਾਰ, ਇਹ ਹਾਦਸਾ ਕਾਚੀਗੁਡਾ ਅਤੇ ਮਲਕਪੇਟ ਰੇਲਵੇ ਸਟੇਸ਼ਨ ਦੇ ਵਿਚਾਲੇ ਉਸ ਸਮੇਂ ਹੋਇਆ, ਇਕ MMTS ਰੇਲ, ਇਕ ਯਾਤਰੀ ਰੇਲ ਨਾਲ ਟਕਰਾ ਗਈ ਹੈ।