ਅੱਤਵਾਦੀਆਂ ਨੇ ਵੱਡੇ ਅੱਤਵਾਦੀ ਹਮਲੇ ਦੀ ਬਣਾ ਰਹੇ ਸਨ ਯੋਜਨਾ

ਅੱਤਵਾਦੀਆਂ ਨੇ ਵੱਡੇ ਅੱਤਵਾਦੀ ਹਮਲੇ ਦੀ ਬਣਾ ਰਹੇ ਸਨ ਯੋਜਨਾ

ਨਵੀਂ ਦਿੱਲੀ – ਐਨ.ਆਈ.ਏ. ਨੇ ਕਈ ਥਾਵਾਂ ‘ਤੇ ਛਾਪੇਮਾਰੀ ਕਰਕੇ ਇਕ ਆਈ.ਐਸ. ਮਡਿਊਲ ਦਾ ਪਰਦਾਫਾਸ਼ ਕੀਤਾ ਹੈ। ਐਨ.ਆਈ.ਏ. ਇਸ ਮਾਮਲੇ ‘ਚ ਕਈ ਲੋਕਾਂ ਤੋਂ ਪੁੱਛਗਿਛ ਕਰ ਰਹੀ ਹੈ। ਐਨ.ਆਈ.ਏ. ਦਾ ਦਾਅਵਾ ਹੈ ਕਿ ਦੋਸ਼ੀ ਇਕ ਵੱਡੇ ਅੱਤਵਾਦੀ ਸਾਜਿਸ਼ ਨੂੰ ਅੰਜਾਮ ਦੇਣ ਦੀ ਯੋਜਨਾ ਵਿਚ ਸਨ। ਐਨ.ਆਈ.ਏ ਦਿੱਲੀ ਦੇ ਸੀਲਮਪੁਰ, ਯੂ.ਪੀ. ਦੇ ਅਮਰੋਹਾ, ਹਾਪੁੜ, ਮੇਰਠ ਤੇ ਲਖਨਊ ‘ਚ ਛਾਪੇਮਾਰੀ ਕੀਤੀ। ਐਨ.ਆਈ.ਏ. ਦਾ ਕਹਿਣਾ ਹੈ ਕਿ ਇਨ੍ਹਾਂ ਕੋਲੋਂ 100 ਮੋਬਾਈਲ ਫ਼ੋਨ ਤੇ 135 ਸਿਮ ਕਾਰਡ ਤੇ ਕਈ ਹੋਰ ਸਿਮ ਕਾਰਡ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਇਨ੍ਹਾਂ ਕੋਲੋਂ ਦੇਸੀ ਰਾਕਟ ਵੀ ਮਿਲੇ ਹਨ ਤੇ ਸਾਢੇ ਸੱਤ ਕੈਸ਼ ਵੀ ਬਰਾਮਦ ਹੋਇਆ ਹੈ।

You must be logged in to post a comment Login