‘ਆਪ’ ਵਲੋਂ ਚੰਡੀਗੜ੍ਹ ‘ਚ ਐਮ. ਐਲ. ਏ. ਹੋਸਟਲ ਵਿਖੇ ਪ੍ਰਦਰਸ਼ਨ

‘ਆਪ’ ਵਲੋਂ ਚੰਡੀਗੜ੍ਹ ‘ਚ ਐਮ. ਐਲ. ਏ. ਹੋਸਟਲ ਵਿਖੇ ਪ੍ਰਦਰਸ਼ਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਨਸ਼ਿਆਂ ਖ਼ਿਲਾਫ ਚੰਡੀਗੜ੍ਹ ‘ਚ ਐਮ. ਐਲ. ਏ. ਹੋਸਟਲ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ‘ਆਪ’ ਆਗੂਆਂ ਵਲੋਂ ਮੁੱਖ ਮੰਤਰੀ ਦੀ ਕੋਠੀ ਵੱਲ ਜਾਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਪ੍ਰਦਰਸ਼ਨ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਵਲੋਂ ਮੌਕੇ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

You must be logged in to post a comment Login