ਆਸਟ੍ਰੇਲੀਆ ‘ਚ ਸਥਿਤ ਭਾਰਤੀ ਦੂਤਘਰ ਚ ਸੱਕੀ ਹਾਲਤ ਚ ਪੈਕੇਟ ਬਰਾਮਦ

ਆਸਟ੍ਰੇਲੀਆ ‘ਚ ਸਥਿਤ ਭਾਰਤੀ ਦੂਤਘਰ ਚ ਸੱਕੀ ਹਾਲਤ ਚ ਪੈਕੇਟ ਬਰਾਮਦ

ਮੈਲਬਰਨ : ਆਸਟਰੇਲੀਆ ਦੇ ਸ਼ਹਿਰ ਮੈਲਬਰਨ ਚ ਸਥਿਤ ਭਾਰਤੀ ਦੂਤਘਰ ਚ ਸ਼ੱਕੀ ਹਾਲਤ ਚ ਪੈਕੇਟ ਬਰਾਮਦ ਹੋਏ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਭਾਰਤ ਤੋਂ ਇਲਾਵਾ ਹੋਰ ਦਸ ਦੇਸ਼ਾਂ ਦੇ ਦੂਤਘਰਾਂ ਨੂੰ ਵੀ ਇਸ ਤਰਾਂ ਦੇ ਪੈਕੇਟ ਮਿਲੇ ਹਨ। ਇਹਨਾਂ ਸੱਕੀ ਪੈਕੇਟਾ ਦੇ ਮਿਲਣ ਤੋਂ ਬਾਦ ਵਿਕਟੋਰੀਆ ਪੁਲਿਸ ਅਤੇ ਹੋਰ ਸੰਕਟ-ਕਾਲੀਨ ਸੇਵਾਵਾਂ ਤੁਰੰਤ ਹਰਕਤ ਵਿੱਚ ਆ ਗਈਆਂ ਹਨ। ਪੂਰੇ ਮੈਲਰਬਨ ਵਿਚ ਘੱਟ ਤੋਂ ਘੱਟ 10 ਅੰਤਰਰਾਸ਼ਟਰੀ ਵਣਜ ਦੂਤਾਵਾਸਾਂ ਵਿਚ ਸ਼ੱਕੀ ਪੈਕੇਟ ਮਿਲਣ ਤੋਂ ਬਾਅਦ ਇਕ ਵਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਟ ਕਿਲਡਾ ਰੋਡ ‘ਤੇ ਭਾਰਤੀ ਵਣਜ ਦੂਤਾਵਾਸ ਅਤੇ ਅਮਰੀਕੀ ਵਣਜ ਦੂਤਾਵਾਸ ਵਿਚ ਦਮਕਲਕਰਮੀ ਅਤੇ ਐਂਬੁਲੈਂਸ ਵਿਕਟੋਰੀਆ ਦੇ ਚਿਕਿਤਸਾ ਸਹਾਇਕ ਮੌਜੂਦ ਹਨ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਟਵੀਟ ਕਰ ਕਿਹਾ ਹੈ ਕਿ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੇ ਦੂਤਾਵਾਸਾਂ ਅਤੇ ਵਣਜ ਦੂਤਾਵਾਸਾਂ ਵਿਚ ਸ਼ੱਕੀ ਪੈਕੇਟ ਮਿਲਣ ‘ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਐਮਰਜੈਂਸੀ ਸੇਵਾ ਦੇ ਕਰਮਚਾਰੀ ਪੈਕੇਟਾਂ ਅਤੇ ਹਲਾਤਾਂ ਦੀ ਜਾਂਚ ਕਰ ਰਹੇ ਹਨ। ਮੈਟਰੋਪੋਲਿਟਨ ਫਾਇਰ ਬ੍ਰਿਗੇਡ (ਐਮਐਫ਼ਬੀ) ਨੇ ਦੱਸਿਆ ਹੈ ਕਿ ਉਹ ਮੈਲਬਰਨ ਸਥਿਤ ਦੂਤਾਵਾਸਾਂ ਵਿਚ ਹੋਈ।

You must be logged in to post a comment Login