ਇਟਲੀ ਪੁਲ ਹਾਦਸਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 39

ਇਟਲੀ ਪੁਲ ਹਾਦਸਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 39

ਵੀਨਸ (ਇਟਲੀ) : ਇਟਲੀ ਦੇ ਸ਼ਹਿਰ ਵਿਖੇ ਮੰਗਲਵਾਰ ਸਵੇਰੇ ਲਗਭਗ 11 ਵਜੇ ਇਕ ਪੁਲ ਦੇ ਡਿਗ ਜਾਣ ਨਾਲ ਵਾਪਰੇ ਦਰਦਨਾਕ ਹਾਦਸੇ ‘ਚ ਮਰਨ ਵਾਲਿਆ ਦੀ ਗਿਣਤੀ ਵੱਧ ਕੇ 39 ਤੱਕ ਪਹੁੰਚ ਗਈ ਹੈ। ਬਚਾਓ ਕਾਰਜ ਦੇ ਅਮਲੇ ਦੁਆਰਾ ਅੱਜ 4 ਹੋਰ ਲਾਸ਼ਾਂ ਨੂੰ ਮਲਬੇ ਹੇਠੋਂ ਕੱਢਿਆ ਗਿਆ ਹੈ, ਜਿਨ੍ਹਾਂ ‘ਚੋਂ 10 ਅਤੇ 12 ਸਾਲ ਦੇ ਦੋ ਬੱਚੇ ਵੀ ਸ਼ਾਮਿਲ ਸਨ।

You must be logged in to post a comment Login