ਇਸ ਸਾਲ 87 ਕਸ਼ਮੀਰੀ ਨੌਜਵਾਨ ਬਣੇ ਦਹਿਸ਼ਤਗਰਦ

ਇਸ ਸਾਲ 87 ਕਸ਼ਮੀਰੀ ਨੌਜਵਾਨ ਬਣੇ ਦਹਿਸ਼ਤਗਰਦ

ਨਵੀਂ ਦਿੱਲੀ, 31 ਜੁਲਾਈ – ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿਚ ਇਸ ਸਾਲ ਕਰੀਬ 87 ਸਥਾਨਕ ਨੌਜਵਾਨ ਦਹਿਸ਼ਤਗਰਦ ਤਨਜੀਮਾ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ 20 ਜੂਨ ਨੂੰ ਲਗਾਏ ਗਏ ਗਵਰਨਰ ਰਾਜ ਮਗਰੋਂ 12 ਨੌਜਵਾਨਾਂ ਦੇ ਲਾਪਤਾ ਹੋਣ ਦੀ ਰਿਪੋਰਟਾਂ ਸਾਹਮਣੇ ਆਈਆਂ ਸਨ, ਜੋ ਬਾਅਦ ਵਿਚ ਅੱਤਵਾਦੀ ਸੰਗਠਨਾਂ ਵਿਚ ਸ਼ਾਮਲ ਹੋਏ।

You must be logged in to post a comment Login