ਛੋਟੇ ਉਦਯੋਗਾਂ ਲਈ ਲਾਂਚ ਕੀਤਾ ਨਵਾਂ ਪੋਰਟਲ

ਛੋਟੇ ਉਦਯੋਗਾਂ ਲਈ ਲਾਂਚ ਕੀਤਾ ਨਵਾਂ ਪੋਰਟਲ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੋਟੇ ਅਤੇ ਮਿਡਲ ਉਦਯੋਗ ਦੀ ਸਹੂਲਤ ਲਈ ਸਿਰਫ 59 ਮਿੰਟ ‘ਚ 1 ਕਰੋੜ ਰੁਪਏ ਦਾ ਕਰਜ਼ਾ ਦੇਣ ਵਾਲਾ ਪੋਰਟਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਖੇਤੀ ਭਾਰਤ ‘ਚ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਹੈ ਤਾਂ ਐੱਮ. ਐੱਸ. ਐੱਮ. ਈ. (MSME) ਉਸ ਦੇ ਲਈ ਮਜ਼ਬੂਤ ਕਦਮ ਹੈ, ਜੋ ਦੇਸ਼ ਦੀ ਤਰੱਕੀ ਨੂੰ ਸਪੀਡ ਦੇਣ ਦਾ ਕੰਮ ਕਰਦਾ ਹੈ।

You must be logged in to post a comment Login