ਜਬਰ ਜਨਾਹ ਦੇ ਮਾਮਲੇ ‘ਚੋਂ ਲੰਗਾਹ ਹੋਏ ਬਰੀ

ਜਬਰ ਜਨਾਹ ਦੇ ਮਾਮਲੇ ‘ਚੋਂ ਲੰਗਾਹ ਹੋਏ ਬਰੀ

ਗੁਰਦਾਸਪੁਰ – ਪਿਛਲੇ ਸਮੇਂ ਤੋਂ ਇਕ ਔਰਤ ਵੱਲੋਂ ਜਬਰ ਜਨਾਹ ਦੇ ਲਗਾਏ ਦੋਸ਼ਾਂ ਦਾ ਸਾਹਮਣੇ ਕਰ ਰਹੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅੱਜ ਮਾਣਯੋਗ ਐਡੀਸ਼ਨਲ ਅਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵੱਲੋਂ ਬਰੀ ਕਰਾਰ ਦੇ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਪੈਰਵਾਈ ਚੱਲ ਰਹੀ ਸੀ ਅਤੇ ਅੱਜ ਮੁਜ਼ਰਮ ਧਿਰ ਦੀਆਂ ਦਲੀਲਾਂ ਨਾਲ ਸਹਿਮਤੀ ਜਤਾਉਂਦੇ ਹੋਏ ਮਾਣਯੋਗ ਐਡੀਸ਼ਨਲ ਤੇ ਸੈਸ਼ਨ ਜੱਜ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਬਰੀ ਕਰ ਦਿੱਤਾ ਗਿਆ ਹੈ।

You must be logged in to post a comment Login