ਪਟਿਆਲਾ ‘ਚ ਇਨ੍ਹਾਂ ਥਾਵਾਂ ‘ਤੇ 20 ਜੂਨ ਨੂੰ ਬਿਜਲੀ ਬੰਦ ਰਹੇਗੀ

ਪਟਿਆਲਾ ‘ਚ ਇਨ੍ਹਾਂ ਥਾਵਾਂ ‘ਤੇ 20 ਜੂਨ ਨੂੰ ਬਿਜਲੀ ਬੰਦ ਰਹੇਗੀ

ਪਟਿਆਲਾ, 19 ਜੂਨ -ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ ਵੀ ਐਨ ਆਈ ਐਸ ਗਰਿੱਡ ਸੂਲਰ ਤੋਂ ਚਲਦੇ ਪੂਰਬ ਤਕਨੀਕੀ ਉਪ ਮੰਡਲ ਪਟਿਆਲਾ ਅਧੀਨ ਆਉਂਦੇ 11 ਕੇ. ਵੀ. ਪੈਲੇਸ ਫੀਡਰ ਨੂੰ ਬਾਈਫਰਕੇਟ ਕਰਨਾ ਹੈ ਅਤੇ ਇਸ ਗਰਿੱਡ ਦੇ ਪਾਵਰ ਟਰਾਂਸਫਾਰਮਰ ਟੀ-3 ਦੀ ਬੱਸਬਾਰ ਤੇ ਨਵਾਂ ਬ੍ਰੇਕਰ ਸਥਾਪਿਤ ਕਰਨਾ ਹੈ, ਜਿਸ ਕਾਰਨ ਮਿਤੀ 20.062018 ਦਿਨ ਬੁੱਧਵਾਰ ਨੂੰ 11 ਕੇ ਵੀ ਘਲੋਡੀ ਗੇਟ ਅਤੇ 11 ਕੇ ਵੀ ਜੀਵਨ ਕੰਪਲੈਕਸ ਫੀਡਰ ਸਵੇਰੇ 11.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਬੰਦ ਰਹਿਦਗੇ। ਇਸੇ ਕਾਰਨ ਇਨ੍ਹਾਂ ਫੀਡਰਾਂ ਨਾਲ ਸਬੰਧਤ ਏਰੀਏ ਜਿਵੇਂ ਕਿ ਸਰਕਾਰੀ ਕੁਆਟਰ, ਸਮਾਨੀਆ ਗੇਟ, ਨਿਰਭੈ ਕਲੋਨੀ, ਮਹਿੰਦਰਾ ਕਲੋਨੀ, ਗੁਰਮਤਿ ਇਨਕਲੇਵ, ਪਿੰਡ ਖੇੜੀ, ਅਫਸਰ ਕਲੋਨੀ ਫੇਸ-2 ਕੰਪਲੈਕਸ ਆਦਿ ਪ੍ਰਭਾਵਿਤ ਹੋਣਗੇ।

You must be logged in to post a comment Login