ਪੰਜਾਬ ਵਿਚ ਨਿਕਲੀਆਂ ‘ਮੈਡੀਕਲ ਅਫਸਰ’ ਦੀਆਂ ਪੋਸਟਾਂ, ਡਾਇਰੈਕਟ ਇੰਟਰਵਿਊ

ਪੰਜਾਬ ਵਿਚ ਨਿਕਲੀਆਂ ‘ਮੈਡੀਕਲ ਅਫਸਰ’ ਦੀਆਂ ਪੋਸਟਾਂ, ਡਾਇਰੈਕਟ ਇੰਟਰਵਿਊ

ਚੰਡੀਗੜ੍ਹ- ‘ਪੰਜਾਬ ਹੈਲਥ ਐਂਡ ਫੈਮਲੀ ਵੈਲਫੇਅਰ ਡਿਪਾਰਟਮੈਂਟ’ ‘ਚ ‘ਮੈਡੀਕਲ ਅਫ਼ਸਰ (ਸਪੈਸ਼ਲੀਸਟ) ਦੀ ਨੌਕਰੀ ਨਿਕਲੀ ਹੈ। ਉਮੀਦਵਾਰਾਂ ਦੀ ਇਸ ਨੌਕਰੀ ਲਈ ਵਿੱਦਿਅਕ ਯੌਗਤਾ ਐੈੱਮ.ਬੀ.ਬੀ.ਐੈੱਸ. ਅਤੇ ਪੋਸਟ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ। ਦੱਸਣਾ ਚਾਹੁੰਦੇ ਹਾਂ ਕਿ ਇਸ ਨੌਕਰੀ ਲਈ ਉਮੀਦਵਾਰਾਂ ਕੋਲੋਂ ਕੋਈ ਫ਼ੀਸ ਨਹੀਂ ਵਸੂਲੀ ਜਾਵੇਗੀ ਕਿਉਂਕਿ ਉਨ੍ਹਾਂ ਦੀ ਚੋਣ ਡਾਇਰੈਕਟ ਇੰਟਰਵਿਊ ਰਾਹੀਂ ਹੋਵੇਗੀ। ਇੰਟਰਵਿਊ ਦੀ ਆਖਰੀ ਤਾਰੀਖ 27 ਜੁਲਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ ‘Punjab Health and Family Welfare Department’ ਵੈੱਬਸਾਈਟ ਤੋਂ ਲੈ ਸਕਦੇ ਹੋ। ਆਖਰੀ ਤਾਰੀਖ— 24 ਜੁਲਾਈ, 2018
www.nhmpunjab.in

ਪੂਰਾ ਵੇਰਵਾ ਜਾਣਨ ਲਈ ਹੈਲਥ ਵਿਭਾਗ ਦੀ ਵੈਬਸਾਈਟ ਦੇ ਹੇਠਾਂ ਵਾਲੇ ਲਿੰਕ ਕਲਿੱਕ ਕਰੋ:

http://nhmpunjab.in/advertisements/specialist_walkin20180625.pdf

You must be logged in to post a comment Login