ਮੇਰੇ ਲਿਖੇ ਗੀਤ ਜੇ ਚੋਣ ਰੈਲੀਆਂ ਵਿਚ ਚਲਾਏ ਤਾਂ ਕੇਜਰੀਵਾਲ ‘ਤੇ 5 ਕਰੋੜ ਦਾ ਠੋਕਾਂਗਾ ਦਾਅਵਾ – ਜੱਸੀ ਜਸਰਾਜ

ਮੇਰੇ ਲਿਖੇ ਗੀਤ ਜੇ ਚੋਣ ਰੈਲੀਆਂ ਵਿਚ ਚਲਾਏ ਤਾਂ ਕੇਜਰੀਵਾਲ ‘ਤੇ 5 ਕਰੋੜ ਦਾ ਠੋਕਾਂਗਾ ਦਾਅਵਾ – ਜੱਸੀ ਜਸਰਾਜ

ਚੰਡੀਗੜ੍ਹ, 29 ਜਨਵਰੀ – ਗਾਇਕ ਜੱਸੀ ਜਸਰਾਜ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਪ ਪਾਰਟੀ ਨੇ ਜੇਕਰ ਚੋਣ ਰੈਲੀਆਂ ਵਿਚ ਉਨ੍ਹਾਂ ਦੇ ਲਿਖੇ ਗੀਤ ਇਨਕਲਾਬ ਤੇ ਇਨਕਲਾਬ 2 ਚਲਾਈ ਤਾਂ ਉਹ ਅਰਵਿੰਦ ਕੇਜਰੀਵਾਲ ਖਿਲਾਫ 5 ਕਰੋੜ ਰੁਪਏ ਦਾ ਦਾਅਵਾ ਕਰਨਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀਆਂ ਨੀਤੀਆਂ ਦੇ ਚਲਦਿਆਂ ਪੰਜਾਬ ‘ਚ ਪਾਰਟੀ ਨੂੰ ਨੁਕਸਾਨ ਪੁੱਜਾ ਹੈ।

You must be logged in to post a comment Login