ਸਿੱਧੂ ਨੂੰ ਪਾਕਿਸਤਾਨ ‘ਚ ਲਾ ਲੈਣਾ ਚਾਹੀਦਾ ਡੇਰਾ : ਵਲਟੋਹਾ

ਸਿੱਧੂ ਨੂੰ ਪਾਕਿਸਤਾਨ ‘ਚ ਲਾ ਲੈਣਾ ਚਾਹੀਦਾ ਡੇਰਾ : ਵਲਟੋਹਾ

ਅੰਮ੍ਰਿਤਸਰ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ‘ਚ ਇਮਰਾਨ ਖਾਨ ਦੀ ਤਾਜ਼ਪੋਸ਼ੀ ‘ਚ ਜਾਣ ‘ਤੇ ਅਕਾਲੀ ਦਲ ਨੇ ਚੁਟਕੀ ਲਈ ਹੈ। ਅਕਾਲੀ ਨੇਤਾ ਵਿਰਸਾ ਸਿੰਘ ਵਲੋਟਹਾ ਨੇ ਕਿਹਾ ਸਿੱਧੂ ਨੂੰ ਪਾਕਿਸਤਾਨ ‘ਚ ਹੀ ਡੇਰਾ ਲਗਾ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਿੱਧੂ ਦੇ ਕੈਪਟਨ ਨਾਲ ਸੋਚ ਨਾ ਮਿਲਣ ਦੇ ਬਿਆਨ ‘ਤੇ ਬੋਲਦਿਆਂ ਵਲਟੋਹਾ ਨੇ ਕਿਹਾ ਕਿ ਜਿਸ ਮੰਤਰੀ ਦੀ ਸੋਚ ਮੁੱਖ ਮੰਤਰੀ ਨਾਲ ਨਹੀਂ ਮਿਲਦੀ ਉਸ ਨੂੰ ਕੈਬਨਿਟ ‘ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

You must be logged in to post a comment Login