26 ਜਨਵਰੀ ਦੀ ਪਰੇਡ ‘ਚ ਪੱਛਮੀ ਬੰਗਾਲ ਦੀ ਝਾਕੀ ਨੂੰ ਨਹੀਂ ਮਿਲੀ ਜਗ੍ਹਾ

26 ਜਨਵਰੀ ਦੀ ਪਰੇਡ ‘ਚ ਪੱਛਮੀ ਬੰਗਾਲ ਦੀ ਝਾਕੀ ਨੂੰ ਨਹੀਂ ਮਿਲੀ ਜਗ੍ਹਾ

ਨਵੀਂ ਦਿੱਲੀ – ਇਸ ਸਾਲ ਗਣਤੰਤਰ ਦਿਵਸ ਦੀ ਪਰੇਡ ‘ਚ ਪੱਛਮੀ ਬੰਗਾਲ ਦੀ ਝਾਕੀ ਨਜ਼ਰ ਨਹੀਂ ਆਏਗੀ। ਪੱਛਮੀ ਬੰਗਾਲ ਦੀ ਝਾਕੀ ਦੇ ਪ੍ਰਸਤਾਵ ਨੂੰ ਚੋਣ ਕਰਨ ਵਾਲੀ ਮਾਹਿਰਾਂ ਦੀ ਕਮੇਟੀ ਨੇ ਖ਼ਾਰਜ ਕਰ ਦਿੱਤਾ। ਸੀ.ਏ.ਏ ਤੇ ਐਨ.ਆਰ.ਸੀ. ਨੂੰ ਲੈ ਕੇ ਕੇਂਦਰ ਤੇ ਪੱਛਮੀ ਬੰਗਾਲ ਪਹਿਲਾ ਤੋਂ ਹੀ ਆਹਮੋ ਸਾਹਮਣੇ ਹਨ, ਅਜਿਹੇ ਵਿਚ ਝਾਕੀ ਦੇ ਪ੍ਰਸਤਾਵ ਨੂੰ ਖ਼ਾਰਜ ਕਰਨ ਦੀ ਗੱਲ ਨਾਲ ਕੇਂਦਰ ਦੀ ਮੋਦੀ ਸਰਕਾਰ ਤੇ ਪੱਛਮੀ ਬੰਗਾਲ ਦੀ ਬੈਨਰਜੀ ਸਰਕਾਰ ਵਿਚਾਲੇ ਮਤਭੇਦ ਹੋਰ ਵੱਧ ਸਕਦੇ ਹਨ।

You must be logged in to post a comment Login