Home » Author Archives: Jatin Kamboj (page 10)

Author Archives: Jatin Kamboj

ਲਾਠੀਚਾਰਜ ਕਰਲੋ, ਚਾਹੇ ਗੋਲੀਆਂ ਚਲਾ ਲਓ ਅਸੀਂ ਡਟੇ ਰਹਾਂਗੇ: ਅਧਿਆਪਕ

ff

ਪਟਿਆਲਾ —ਆਪਣੇ ਹੱਕਾਂ ਲਈ ਧਰਨੇ ‘ਤੇ ਬੈਠੇ ਅਧਿਆਪਕਾਂ ‘ਤੇ ਬੀਤੇ ਦਿਨੀਂ ਪੁਲਸ ਵਲੋਂ ਲਾਠੀਚਾਰਜ ਕੀਤਾ ਗਿਆ। ਦੱਸ ਦੇਈਏ ਕਿ ਤਨਖਾਹਾਂ ‘ਚ ਕਟੌਤੀ ਨੂੰ ਲੈ ਕੇ ਅਧਿਆਪਕਾਂ ਨੇ ਅਰੁਣਾ ਚੌਧਰੀ ਦੀ ਕੋਠੀ ਅੱਗੇ ਧਰਨਾ ਦਿੱਤਾ ਸੀ, ਜਿਸ ਦੌਰਾਨ ਪੁਲਸ ਨੇ ਉਨ੍ਹਾਂ ‘ਤੇ ਲਾਠੀਆਂ ਚਲਾਈਆਂ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਬੁਖਲਾਹਟ ‘ਚ ਇਹ ਸਭ ਕੁਝ ਕਰ ਰਹੀ ਹੈ ਤੇ ਉਹ ਸਰਕਾਰ ...

Read More »

ਢੀਂਡਸਾ ਪਰਿਵਾਰ ਕਿਸੇ ਕੀਮਤ ‘ਤੇ ਨਹੀਂ ਲੜੇਗਾ ਲੋਕ ਸਭਾ ਦੀ ਚੋਣ – ਪਰਮਿੰਦਰ ਢੀਂਡਸਾ

dd

ਤਪਾ ਮੰਡੀ- 2019 ‘ਚ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ‘ਚ ਢੀਂਡਸਾ ਪਰਿਵਾਰ ਕਿਸੇ ਕੀਮਤ ‘ਤੇ ਚੋਣ ਨਹੀਂ ਲੜੇਗਾ ਅਤੇ ਪਾਰਟੀ ਹਾਈਕਮਾਨ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ ਉਸ ਦੀ ਢੀਂਡਸਾ ਪਰਿਵਾਰ ਤਨਦੇਹੀ ਨਾਲ ਮਦਦ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਪਾ ਵਿਖੇ ਮਦਨ ਲਾਲ ਗਰਗ ਦੇ ਭਤੀਜੇ ਦੀ ਹੋਈ ਬੇਵਕਤੀ ਮੌਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਪੰਜਾਬ ਦੇ ...

Read More »

ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ 2 ਇੱਕ-ਦਿਨਾਂ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ

2386650__team

ਮੁੰਬਈ – ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਦੋ ਇੱਕ-ਦਿਨਾਂ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਰਾਟ ਕੋਹਲੀ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ, ਜਦਕਿ ਰੋਹਿਤ ਸ਼ਰਮਾ ਉਪ ਕਪਤਾਨ ਹੋਣਗੇ। ਇਸ ਤੋਂ ਇਲਾਵਾ ਸ਼ਿਖਰ ਧਵਨ, ਅੰਬਾਤੀ ਰਾਇਡੂ, ਮਨੀਸ਼ ਪਾਂਡੇ, ਕੇ.ਐਲ.ਰਾਹੁਲ, ਰਿਸ਼ਵ ਪੰਤ, ਰਵਿੰਦਰ ਜਡੇਜਾ, ਐਮ.ਐੱਸ. ਧੋਨੀ, ਯੁਜਵਿੰਦਰ ਚਾਹਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਖਲੀਲ ਅਹਿਮਦ ਅਤੇ ਸ਼ਾਰਦੁਲ ਠਾਕੁਰ ...

Read More »

ਆਸਟ੍ਰੇਲੀਆ ਨੇ ਵੱਡੇ ਸ਼ਹਿਰਾਂ ਮੈਲਬੌਰਨ,ਬ੍ਰਿਸਬੇਨ ਤੇ ਸਿਡਨੀ ‘ਚ ਪੱਕੇ ਹੋਣ ਲਈ ਬਦਲੇ ਨਿਯਮ

as

ਸਿਡਨੀ- ਆਸਟ੍ਰੇਲੀਆ ਜਾਣ ਵਾਲਿਆਂ ਅਤੇ ਇੱਥੋਂ ਦੀ ਨਾਗਰਿਕਤਾ ਹਾਸਿਲ ਕਰਨ ਵਾਲਿਆਂ ਲਈ ਇਹ ਖਾਸ ਖਬਰ ਹੈ। ਆਸਟ੍ਰੇਲੀਆ ਨੇ 3 ਵੱਡੇ ਸ਼ਹਿਰਾਂ ਮੈਲਬੌਰਨ,ਬ੍ਰਿਸਬੇਨ ਅਤੇ ਸਿਡਨੀ ਲਈ ਨਵੇਂ ਨਿਯਮ ਬਣਾਉਣ ਦੀ ਪਹਿਲ ਸ਼ੁਰੂ ਕਰ ਦਿੱਤੀ ਹੈ। ਆਸਟ੍ਰੇਲੀਆ ਸਰਕਾਰ ਨੇ ਆਪਣੀ ਉਸ ਨੀਤੀ ਨੂੰ ਜਲਦੀ ਹੀ ਅਮਲ ਵਿਚ ਲਿਆਉਣ ਦੇ ਸੰਕੇਤ ਦਿੱਤੇ ਹਨ, ਜਿਸ ਤਹਿਤ ਪ੍ਰਵਾਸੀਆਂ ਨੂੰ ਪੱਕੇ ਹੋਣ ਲਈ ਖੇਤਰੀ ਇਲਾਕਿਆਂ ‘ਚ ...

Read More »

ਕੋਹਲੀ ਦੀ ਕਿਸ ਗੱਲ ‘ਤੇ ਰਾਹੁਲ ਦ੍ਰਾਵਿੜ ਨੂੰ ਹੈ ਇਤਰਾਜ਼

a

ਨਵੀਂ ਦਿੱਲੀ- ਭਾਰਤੀ ਕਪਤਾਨ ਵਿਰਾਟ ਕੋਹਲੀ ਭਾਵੇਂ ਵਿਦੇਸ਼ਾਂ ‘ਚ ਟੈਸਟ ਸੀਰੀਜ਼ ਤੋਂ ਪਹਿਲਾਂ ਪ੍ਰੈਕਟਿਸ ਮੈਚ ਖੇਡਣ ਨੂੰ ਸਮੇਂ ਦੀ ਬਰਬਾਦੀ ਦਸ ਰਹੇ ਹੋਣ ਪਰ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਉਨ੍ਹਾਂ ਦੀ ਰਾਏ ਨਾਲ ਸਹਿਮਤ ਨਹੀਂ ਹਨ। ਦ੍ਰਾਵਿੜ ਦਾ ਮੰਨਣਾ ਹੈ ਕਿ ਕਿਸੇ ਵੀ ਵਿਦੇਸ਼ੀ ਸੀਰੀਜ਼ ਦੇ ਲਈ ਤਿਆਰੀ ਕਰਨ ਲਈ ਪ੍ਰੈਕਟਿਸ ਮੈਚ ਖੇਡਣਾ ਜ਼ਰੂਰੀ ਹੁੰਦਾ ਹੈ। ਦ੍ਰਾਵਿੜ ਨੇ ਪੱਤਰਕਾਰਾਂ ਨੂੰ ਕਿਹਾ, ...

Read More »