Home » Author Archives: Jatin Kamboj (page 30)

Author Archives: Jatin Kamboj

ਸਿਸੋਦੀਆ ਤੇ ਖਹਿਰਾ ਧੜੇ ਵਿਚਾਲੇ ਮੀਟਿੰਗ ਬੇਸਿੱਟਾ

kh

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਨਾਲ ਗਏ ਸੱਤ ਵਿਧਾਇਕਾਂ ਨਾਲ ਮੀਟਿੰਗ ਕੀਤੀ। ਦੋਵਾਂ ਧਿਰਾਂ ਵਿਚਕਾਰ ਗੱਲ ਟੁੱਟਣ ਕਾਰਨ ਪਾਰਟੀ ਦੇ ਦੋਫਾੜ ਹੋਣ ਦੀ ਸੰਭਾਵਨਾ ਬਣ ਗਈ ਹੈ। ਮੀਟਿੰਗ ਬੇਸਿੱਟਾ ਰਹਿਣ ਮਗਰੋਂ ਸ੍ਰੀ ਖਹਿਰਾ ਨੇ 2 ...

Read More »

ਪ੍ਰਧਾਨ ਮੰਤਰੀ ਦੇ ਰੂਪ ‘ਚ 11 ਅਗਸਤ ਨੂੰ ਚੁੱਕਾਂਗਾ ਸਹੁੰ- ਇਮਰਾਨ

em

ਇਸਲਾਮਾਬਾਦ – ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ ਪ੍ਰਧਾਨ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਹ 11 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਖੈਬਰ ਪਖਤੂਨਵਾ ਸੂਬੇ ਤੋਂ ਚੁਣੇ ਗਏ ਸੰਸਦ ਮੈਂਬਰਾਂ ਨਾਲ ਇਸਲਾਮਾਬਾਦ ‘ਚ ਗੱਲ ਕਰਦਿਆਂ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਪਾਕਿਸਤਾਨ ਦੇ ਦੋ ਹੋਰ ਮੁੱਖ ਦਲਾਂ ਪੀ. ਐਮ. ਐਲ. (ਨਵਾਜ਼) ਅਤੇ ਪੀ. ਪੀ. ...

Read More »

ਪੰਚਕੂਲਾ ‘ਚ ਦੰਗੇ ਭੜਕਾਉਣ ਵਾਲੇ ਦੋਸ਼ੀ ਅਦਾਲਤ ਵਲੋਂ ਬਰੀ

da

ਚੰਡੀਗੜ੍ਹ, 30 ਜੁਲਾਈ – ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਦੋਸ਼ੀ ਕਰਾਰੇ ਜਾਣ ਤੋਂ ਬਾਅਦ ਭੜਕੇ ਦੰਗਿਆਂ ਦੇ ਮਾਮਲੇ ‘ਚ ਪੰਚਕੂਲਾ ਸੈਸ਼ਨ ਜੱਜ ਰਿਤੂ ਟੈਗੋਰ ਦੀ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਇਹ ਫੈਸਲਾ ਐਫ. ਆਈ. ਆਰ. ਨੰਬਰ 362 ਦੇ ਸੰਬੰਧ ‘ਚ ਆਇਆ ਹੈ। ਇਸ ਮਾਮਲੇ ‘ਚ ਗਿਆਨੀਰਾਮ, ਸਾਂਗਾ ਸਿੰਘ, ਹੁਸ਼ਿਆਰ ...

Read More »

ਜਬਰ ਜਨਾਹ ਦੇ ਮਾਮਲੇ ‘ਚੋਂ ਲੰਗਾਹ ਹੋਏ ਬਰੀ

dgahhhh

ਗੁਰਦਾਸਪੁਰ – ਪਿਛਲੇ ਸਮੇਂ ਤੋਂ ਇਕ ਔਰਤ ਵੱਲੋਂ ਜਬਰ ਜਨਾਹ ਦੇ ਲਗਾਏ ਦੋਸ਼ਾਂ ਦਾ ਸਾਹਮਣੇ ਕਰ ਰਹੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅੱਜ ਮਾਣਯੋਗ ਐਡੀਸ਼ਨਲ ਅਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵੱਲੋਂ ਬਰੀ ਕਰਾਰ ਦੇ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਪੈਰਵਾਈ ਚੱਲ ਰਹੀ ਸੀ ਅਤੇ ਅੱਜ ਮੁਜ਼ਰਮ ਧਿਰ ਦੀਆਂ ਦਲੀਲਾਂ ਨਾਲ ਸਹਿਮਤੀ ਜਤਾਉਂਦੇ ...

Read More »

ਸਹੁੰ ਚੁੱਕ ਸਮਾਰੋਹ ‘ਚ ਖਾਸ ਭਾਰਤੀ ਕ੍ਰਿਕਟਰਾਂ ਨੂੰ ਬੁਲਾ ਸਕਦੇ ਹਨ ਇਮਰਾਨ

im

ਨਵੀਂ ਦਿੱਲੀ- ਪਾਕਿਸਤਾਨ ਦੇ ਸੰਸਦੀ ਚੋਣਾਂ ‘ਚ 1992 ‘ਚ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਇਮਰਾਨ ਖਾਨ ਨੂੰ ਜਬਰਦਸਤ ਜਿੱਤ ਮਿਲੀ ਹੈ। ਤਹਿਰੀਕ ਏ ਇਨਸਾਫ ਪਾਰਟੀ ਦੇ ਸੰਸਥਾਪਕ ਅਤੇ ਨੇਤਾ ਇਮਰਾਨ ਨੂੰ ਪ੍ਰਧਾਨ ਮੰਤਰੀ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਸਾਬਕਾ ਆਰ.ਏ.ਡਬਲਯੂ. ਚੀਫ ਏ.ਐੱਸ. ਦੌਲਤ ਦਾ ਮੰਨਣਾ ਹੈ ਕਿ ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਦੇ ਸਹੁੰ ਚੁੱੱਕ ਸਮਾਰੋਹ ...

Read More »