Home » Author Archives: Jatin Kamboj (page 5)

Author Archives: Jatin Kamboj

ਯੁਵਰਾਜ ਸਿੰਘ ਨੇ ਨਹੀਂ ਮੰਨ੍ਹੀ ਹਾਰ, ਧਮਾਕਾ ਕਰਨ ਲਈ ਤਿਆਰ

ra

ਨਵੀਂ ਦਿੱਲੀ : ਦਿੱਲੀ ਅਤੇ ਪੰਜਾਬ ਦੇ ਵਿਚ ਬੁੱਧਵਾਰ ਨੂੰ ਦਿੱਲੀ ਵਿਚ ਸ਼ੁਰੂ ਹੋਣ ਵਾਲੀ ਰਣਜੀ ਟਰਾਫੀ ਗਰੁਪ ਬੀ ਮੈਚ ਵਿਚ ਯੁਵਰਾਜ ਸਿੰਘ ਇਸ ਰਾਸ਼ਟਰੀ ਕ੍ਰਿਕੇਟ ਚੈਂਪੀਅਨਸ਼ਿਪ ਦੇ 2018-19 ਸ਼ੈਸ਼ਨ ਵਿਚ ਪਹਿਲੀ ਵਾਰ ਖੇਡਦੇ ਹੋਏ ਦਿਖਣਗੇ। ਯੁਵਰਾਜ ਨੇ ਟੀਮ ਇੰਡੀਆ ਵਿਚ ਜਗ੍ਹਾ ਪਾਉਣ ਦੀ ਉਂਮੀਦ ਨਹੀਂ ਛੱਡੀ ਹੈ। ਇਸ ਧੁੰਆ-ਧਾਰ ਬੱਲੇਬਾਜ਼ ਦੀ ਨਜ਼ਰ ਟੀਮ ਇੰਡੀਆ ਵਿਚ ਜਗ੍ਹਾ ਹਾਸਲ ਕਰਨ ਉਤੇ ...

Read More »

ਸੇਵਾ ਸਿੰਘ ਸੇਖਵਾਂ ਨੇ ਹਰਸਿਮਰਤ ਬਾਦਲ ਨੂੰ ਪਾਈ ਝਾੜ

se

ਚੰਡੀਗੜ੍ਹ : ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ‘ਤੇ ਬਾਦਲ ਪਰਿਵਾਰ ਦੇ ਨਾਮ ਲਿਖ ਜਾਣ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅਤੇ ‘ਅਕਾਲੀ ਦਲ ਬਚਾਉ’ ਮੁਹਿੰਮ ਵਿੱਢਣ ਵਾਲੇ ਮਾਝੇ ਦੇ ਜਰਨੈਲ ਅਤੇ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਵੱਡਾ ਬਿਆਨ ਦਿੱਤਾ ਹੈ। ਸੇਖਵਾਂ ਨੇ ਬਾਦਲ ਪਰਿਵਾਰ ‘ਤੇ ਹੱਲਾ ਬੋਲਦੇ ਹੋਏ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਸਿਆਸੀ ਲਾਹਾ ...

Read More »

ਨਸ਼ਿਆਂ ਦੇ ਕੇਸ ‘ਚ ਮਜੀਠੀਆ ਵਿਰੁਧ ਜਾਂਚ ਜਾਰੀ ਹੈ

majithia

ਚੰਡੀਗੜ੍ਹ : ਬਹੁਚਰਚਿਤ ਨਸ਼ਾ ਕੇਸ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁਧ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਜਾਰੀ ਹੈ। ਇਹ ਪ੍ਰਗਟਾਵਾ ਈਡੀ ਦੇ ਜਲੰਧਰ ਦਫ਼ਤਰ ਵਿਚ ਤਾਇਨਾਤ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਮੋਹਾਲੀ ਵਿਖੇ ਵਿਸ਼ੇਸ਼ ਸੀਬੀਆਈ ਜੱਜ ਨਿਰਭੈ ਸਿੰਘ ਦੀ ਅਦਾਲਤ ‘ਚ ਜਿਰ੍ਹਾ ਦੌਰਾਨ ਕੀਤਾ। ਨਿਰੰਜਣ ਸਿੰਘ ਨੇ ਇਹ ਵੀ ਦਸਿਆ ਕਿ ਉਹ ਹੁਣ ਇਸ ਮਾਮਲੇ ‘ਚ ਜਾਂਚ ਅਧਿਕਾਰੀ ...

Read More »

ਮੈਂ ਸਿੱਧੂ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ- ਇਮਰਾਨ ਖ਼ਾਨ

dd

ਇਸਲਾਮਾਬਾਦ : ਪਾਕਿਸਤਾਨ ਦੀ ਤਰਫੋਂ ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਰੱਖਣ ਮੌਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਇਸ ਮੌਕੇ ‘ਤੇ ਮੱਕਾ-ਮਦੀਨਾ ਜਾਣ ਦੀ ਤਰ੍ਹਾਂ ਖੁਸ਼ ਹਨ।ਇਮਰਾਨ ਨੇ ਕਿਹਾ ਕਿ ਸਾਡੀ ਸਮੱਸਿਆ ਸਿਰਫ਼ ਕਸ਼ਮੀਰ ਹੀ ਹੈ। ਆਖ਼ਰਕਾਰ ਅਜਿਹਾ ਕੋਈ ਮੁੱਦਾ ਨਹੀਂ ਹੈ ਜਿਸ ਦਾ ਹੱਲ ਨਹੀਂ ਹੋ ਸਕਦਾ। ਸਿਰਫ਼ ਮੁੱਦਾ ਹੱਲ ਕਰਨ ਲਈ ਮਜ਼ਬੂਤ ​​ਇਰਾਦਾ ਹੋਣਾ ਚਾਹੀਦਾ ਹੈ। ...

Read More »

ਕਰਤਾਰਪੁਰ ਲਾਂਘਾ: ਭਾਰਤ ਨੇ ਪਾਕਿਸਤਾਨ ਨੂੰ ਖਿਆਲੀ ਸੁਪਨਿਆਂ ਤੋਂ ਜਗਾਇਆ

ssw

ਨਵੀਂ ਦਿੱਲੀ : ਪਾਕਿਸਤਾਨ ਸਥਿਤ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਗੁਆਂਢੀ ਮੁਲਕ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦਾ ਮਤਲਬ ਇਹ ਨਹੀਂ ਹੈ ਕਿ ਇਸ ਲਾਂਘੇ ਮਗਰੋਂ ਦੋਨਾਂ ਮੁਲਕਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਜਾਵੇਗੀ। ਸ਼ੁਸ਼ਮਾ ਸਵਰਾਜ ਨੇ ਸਾਫ ਸਾਫ ਕਿਹਾ ਕਿ ਅੱਤਵਾਦ ਅਤੇ ਗੱਲਬਾਤ ਇੱਕਠੇ ਨਹੀਂ ...

Read More »