Home » BLOGpage 3

BLOG

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ

DD

ਬ੍ਰਿਸਬੇਨ – ਦੇਸ਼ ਅਤੇ ਵਿਦੇਸ਼ ਵਿਚ ਹਰ ਪਾਸੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਵੱਖ-ਵੱਖ ਗੁਰਦੁਆਰਾ ਸਹਿਬਾਨ (ਗੁਰਦੁਆਰਾ ਸਿੰਘ ਸਭਾ ਟੈਂਗਮ, ਗੁਰਦੁਆਰਾ ਸਾਹਿਬ ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ, ਗੁਰੂ ਨਾਨਕ ਸਿੱਖ ਟੈਂਪਲ ਇਨਾਲਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਮੂਹ ...

Read More »

ਕੇਜਰੀਵਾਲ ਦਾ ਸਮਰਥਨ ਕਰਨ ਲਈ ਸੁਖਪਾਲ ਖਹਿਰਾ ਵੀ ਪਹੁੰਚੇ ਦਿੱਲੀ

Sukhpal

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਅੱਜ ਦਿੱਲੀ ਰਵਾਨਾ ਹੋ ਗਏ ਹਨ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦਿੱਲੀ ਦੀ ਜਨਤਾ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਧਰਨੇ ‘ਤੇ ਬੈਠੇ ਹੋਏ ਹਨ, ਇਸ ਲਈ ਉਹ ਉਨ੍ਹਾਂ ਨੂੰ ਮਿਲਣ ਜਾ ਰਹੇ ਹਨ ਪਰ ਸੂਤਰਾਂ ...

Read More »

ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਵਡਮੁੱਲਾ ਉਪਰਾਲਾ

bar

ਲੁਧਿਆਣਾ  : ਲੁਧਿਆਣਾ ‘ਚ ਬਰਗਰਾਂ ਦੀ ਰੇਹੜੀ ਲਾਉਣ ਵਾਲੇ ਵਲੋਂ ਆਪਣੇ ਹੀ ਪੱਧਰ ‘ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਨਾਲ ਅਨੌਖਾ ਉਪਰਾਲਾ ਕੀਤਾ ਜਾ ਰਿਹਾ ਹੈ। ਆਪਣੀ ਇਸ ਕੋਸ਼ਿਸ਼ ਦੇ ਚੱਲਦਿਆਂ ਮਾਡਲ ਟਾਊਨ ਐਕਸਟੈਂਸ਼ਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਸਥਿਤ ‘ਮਿਸਟਰ ਸਿੰਘ ਕਿੰਗ ਬਰਗਰ’ ਦੇ ਨਾਂ ‘ਤੇ ਰੇਹੜੀ ਲਾਉਣ ਵਾਲਾ ਰਵਿੰਦਰ ਪਾਲ ਸਿੰਘ ਸੋਸ਼ਲ ਮੀਡੀਆ ‘ਤੇ ‘ਬਾਬਾ ਜੀ ...

Read More »

ਗਾਇਕ ਸ਼ੈਰੀ ਮਾਨ ਨਾਲ ਕੌਣ ਮਾਰ ਗਿਆ 50 ਹਜ਼ਾਰ ਡਾਲਰ ਦੀ ਠੱਗੀ?

156-sharry-mann

ਚੰਡੀਗੜ੍ਹ : ਪ੍ਰਸਿੱਧ ਗਾਇਕ ਮਾਨ ਨਾਲ ਕਿਸੇ ਵਲੋਂ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ‘ਮਾਂ ਤੇਰੀ ਆਟੇ ਦੀ ਚਿੜੀ’, ‘ਸ਼ਾਦੀ ਡਾਟ ਕਾਮ’, ‘ਤਿੰਨ ਪੈੱਗ’ ਗੀਤਾਂ ਨਾਲ ਸਾਰਿਆਂ ਦੇ ਹਰਮਨ ਪਿਆਰੇ ਬਣੇ ਹੋਏ ਗਾਇਕ ਸ਼ੈਰੀ ਮਾਨ ਨਾਲ ਧੋਖਾਧੜੀ ਹੋਈ ਹੈ। ਇਹ ਧੋਖਾ ਛੋਟਾ ਮੋਟਾ ਨਹੀਂ ਹੈ ਸਗੋਂ 50 ਹਜ਼ਾਰ ਡਾਲਰ ਦਾ ਹੋਇਆ ਹੈ। ਸ਼ੈਰੀ ਮਾਨ ਨੇ ਸਨੈਪਚੈਟ ‘ਤੇ ...

Read More »

ਪਟਿਆਲਾ ‘ਚ ਇਨ੍ਹਾਂ ਥਾਵਾਂ ‘ਤੇ 20 ਜੂਨ ਨੂੰ ਬਿਜਲੀ ਬੰਦ ਰਹੇਗੀ

pspcl

ਪਟਿਆਲਾ, 19 ਜੂਨ -ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ ਵੀ ਐਨ ਆਈ ਐਸ ਗਰਿੱਡ ਸੂਲਰ ਤੋਂ ਚਲਦੇ ਪੂਰਬ ਤਕਨੀਕੀ ਉਪ ਮੰਡਲ ਪਟਿਆਲਾ ਅਧੀਨ ਆਉਂਦੇ 11 ਕੇ. ਵੀ. ਪੈਲੇਸ ਫੀਡਰ ਨੂੰ ਬਾਈਫਰਕੇਟ ਕਰਨਾ ਹੈ ਅਤੇ ਇਸ ਗਰਿੱਡ ਦੇ ਪਾਵਰ ਟਰਾਂਸਫਾਰਮਰ ਟੀ-3 ਦੀ ਬੱਸਬਾਰ ਤੇ ਨਵਾਂ ਬ੍ਰੇਕਰ ਸਥਾਪਿਤ ਕਰਨਾ ਹੈ, ਜਿਸ ਕਾਰਨ ਮਿਤੀ 20.062018 ਦਿਨ ਬੁੱਧਵਾਰ ਨੂੰ 11 ਕੇ ...

Read More »