Home » BLOGpage 30

BLOG

‘ਉੱਚੀਆਂ’ ਜਾਤਾਂ ਦੇ ਗ਼ਰੀਬ ਨੂੰ 10% ਰਾਖਵਾਂਕਰਨ ਦਾ ਲਾਲੀਪੋਪ

ss

ਨਵੀਂ ਦਿੱਲੀ : ਨਰਿੰਦਰ ਮੋਦੀ ਨੇ ਅਪਣੇ ਅੰਦਾਜ਼ ਵਿਚ ਆਰਥਕ ਤੌਰ ਤੇ ‘ਸਵਰਣ’ ਗ਼ਰੀਬਾਂ ਅਰਥਾਤ ਉੱਚੀਆਂ ਜਾਤਾਂ ਦੇ ਗ਼ਰੀਬ ਭਾਰਤੀਆਂ ਵਾਸਤੇ 10% ਰਾਖਵਾਂਕਰਨ ਦਾ ਐਲਾਨ ਕਰ ਦਿਤਾ ਹੈ। ਇਹ ‘ਫ਼ੁਰਮਾਨ’ ਜਦ ਉਨ੍ਹਾਂ ਨੇ ਲੋਕ ਸਭਾ ਵਿਚ ਜਾਰੀ ਕੀਤਾ ਤਾਂ ਵਿਰੋਧੀ ਧਿਰ ਵਾਲੇ ਤਾਂ ਇਸ ਘੋਸ਼ਣਾ ਤੋਂ ਬੇਖ਼ਬਰ ਸਨ ਹੀ ਪਰ ਨਾਲ ਦੀ ਨਾਲ, ਉਨ੍ਹਾਂ ਦੀ ਅਪਣੀ ਪਾਰਟੀ ਦੇ ਲੋਕ ਵੀ ...

Read More »

ਆਸਟ੍ਰੇਲੀਆ ‘ਚ ਸਥਿਤ ਭਾਰਤੀ ਦੂਤਘਰ ਚ ਸੱਕੀ ਹਾਲਤ ਚ ਪੈਕੇਟ ਬਰਾਮਦ

au

ਮੈਲਬਰਨ : ਆਸਟਰੇਲੀਆ ਦੇ ਸ਼ਹਿਰ ਮੈਲਬਰਨ ਚ ਸਥਿਤ ਭਾਰਤੀ ਦੂਤਘਰ ਚ ਸ਼ੱਕੀ ਹਾਲਤ ਚ ਪੈਕੇਟ ਬਰਾਮਦ ਹੋਏ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਭਾਰਤ ਤੋਂ ਇਲਾਵਾ ਹੋਰ ਦਸ ਦੇਸ਼ਾਂ ਦੇ ਦੂਤਘਰਾਂ ਨੂੰ ਵੀ ਇਸ ਤਰਾਂ ਦੇ ਪੈਕੇਟ ਮਿਲੇ ਹਨ। ਇਹਨਾਂ ਸੱਕੀ ਪੈਕੇਟਾ ਦੇ ਮਿਲਣ ਤੋਂ ਬਾਦ ਵਿਕਟੋਰੀਆ ਪੁਲਿਸ ਅਤੇ ਹੋਰ ਸੰਕਟ-ਕਾਲੀਨ ਸੇਵਾਵਾਂ ਤੁਰੰਤ ਹਰਕਤ ਵਿੱਚ ਆ ਗਈਆਂ ਹਨ। ਪੂਰੇ ...

Read More »

ਮੁਹਾਲੀ ਤੋਂ ਸੱਚਖੰਡ ਹਜ਼ੂਰ ਸਾਹਿਬ ਲਈ ਸਿੱਧੀ ਉਡਾਣ ਸ਼ੁਰੂ

Water salute

ਮੁਹਾਲੀ : ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਪਹਿਲੀ ਸਿੱਧੀ ਉਡਾਣ ਸ਼ੁਰੂ ਹੋ ਗਈ। ਏਅਰ ਇੰਡੀਆ ਦੇ ਜਹਾਜ਼ ਨੇ ਮੰਗਲਵਾਰ ਸਵੇਰੇ 9 ਵਜੇ ਹਜ਼ੂਰ ਸਾਹਿਬ (ਨਾਂਦੇੜ) ਲਈ ਉਡਾਣ ਭਰੀ। ਇਸ ਮੌਕੇ ਹਵਾਈ ਅੱਡੇ ’ਤੇ ਸ਼ਬਦ ਕੀਰਤਨ ਹੋਇਆ ਤੇ ਅਰਦਾਸ ਉਪਰੰਤ ਦੇਗ਼ ਵਰਤਾਈ ਗਈ। ਸਿੱਖ ਸ਼ਰਧਾਲੂਆਂ ਵੱਲੋਂ ਲੰਮੇ ਸਮੇਂ ਤੋਂ ਇਸ ਉਡਾਣ ਦੀ ਮੰਗ ਕੀਤੀ ...

Read More »

ਸੰਘਰਸ਼ ਦਾ ਲੰਬਾ ਪੈਂਡਾ

0887744

ਦਿੱਲੀ ਹਾਈਕੋਰਟ ਦੇ ਦੋ ਜੱਜਾਂ ਐੱਸ ਮੁਰਲੀਧਰ ਅਤੇ ਵਿਨੋਦ ਗੋਇਲ ਨੇ 1984 ਦੇ ਸਿੱਖ ਕਤਲੇਆਮ ਬਾਰੇ ਆਪਣੇ ਇਤਿਹਾਸਕ ਫ਼ੈਸਲੇ ਵਿਚ ਕਿਹਾ ਹੈ ਕਿ ਮਨੁੱਖਤਾ ਖਿਲਾਫ਼ ਅਪਰਾਧ ਅਤੇ ਨਸਲਕੁਸ਼ੀ ਸਾਡੇ ਦੇਸ਼ ਦੇ ਅਪਰਾਧ ਕਾਨੂੰਨ ਦਾ ਹਿੱਸਾ ਨਹੀਂ ਹਨ। ਕਾਨੂੰਨ ਵਿਚ ਇਸ ਖੱਪੇ ਨੂੰ ਜਿੰਨਾ ਜਲਦੀ ਹੋ ਸਕੇ ਭਰਨ ਦੀ ਲੋੜ ਹੈ। ਦਿੱਲੀ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆਂ ਵਿਚ ’84 ਵਿਚ ...

Read More »

ਸੁਖਪਾਲ ਖਹਿਰਾ ਨੇ ‘ਪੰਜਾਬੀ ਏਕਤਾ ਪਾਰਟੀ’ ਨਵੀਂ ਪਾਰਟੀ ਬਣਾਉਣ ਦਾ ਕੀਤਾ ਐਲਾਨ

ks

ਚੰਡੀਗੜ੍ਹ, 8 ਜਨਵਰੀ- ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਵਾਲੇ ਸੁਖਪਾਲ ਖਹਿਰਾ ਨੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਖਹਿਰਾ ਨੇ ਇਸ ਪਾਰਟੀ ਦਾ ਨਾਂ ‘ਪੰਜਾਬੀ ਏਕਤਾ ਪਾਰਟੀ’ ਰੱਖਿਆ ਹੈ। ਇਸ ਸੰਬੰਧੀ ਖਹਿਰਾ ਨੇ ਐਲਾਨ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹਨ, ਉਨ੍ਹਾਂ ‘ਚ ਲੋਕਾਂ ...

Read More »