Home » BLOGpage 5

BLOG

ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਖਤਰੇ ਵਿਚ ਸਿਡਨੀ

fiee

ਸਿਡਨੀ- ਆਸਟਰੇਲੀਆ ਦੇ ਪੂਰਬੀ ਹਿੱਸੇ ਵਿਚ ਜੰਗਲਾਂ ਵਿਚ ਲੱਗੀ ਅੱਗ ਨਾਲ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ‘ਤੇ ਖਤਰਾ ਮੰਡਰਾ ਰਿਹਾ ਹੈ। ਸ਼ਹਿਰ ਦੇ ਉੱਤਰ ਵੱਲ 50 ਕਿਲੋਮੀਟਰ ਖੇਤਰ ਵਿਚ ਲੱਗੀ ਅੱਗ ਨੇ ਭਿਆਨਕ ਰੂਪ ਲੈ ਲਿਆ ਹੈ। ਇਸ ਅੱਗ ਕਾਰਨ ਨਿਕਲੇ ਧੂੰਏ ਤੇ ਰਾਖ ਦੇ ਕਣ ਨਿਊ ਸਾਊਥ ਵੇਲਸ ਸੂਬੇ ਦੀ ਰਾਜਧਾਨੀ ਸਿਡਨੀ ਦੇ ਨੇੜੇ ਆਸਮਾਨ ‘ਤੇ ਛਾਅ ...

Read More »

ਤਾਜ ਮਹਿਲ ਦਾ ਦੀਦਾਰ ਹੋਇਆ ਸੌਖਾ, ਜਲੰਧਰ ਤੋਂ ਆਗਰਾ ਲਈ ਜਾਵੇਗੀ ਸਿੱਧੀ ਵਾਲਵੋ

òÆ

ਜਲੰਧਰ – ਹੁਣ ਜਲੰਧਰ ਦੇ ਲੋਕਾਂ ਲਈ ਤਾਜ ਮਹਿਲ ਦਾ ਦੀਦਾਰ ਕਰਨਾ ਸੌਖਾ ਹੋਵੇਗਾ। ਪੰਜਾਬ ਰੋਡਵੇਜ਼ ਜਲੰਧਰ ਅਗਲੇ ਹਫ਼ਤੇ ਤੋਂ ਜਲੰਧਰ ਤੋਂ ਆਗਰਾ ਦੀ ਸਿੱਧੀ ਬਸ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਯਾਤਰੀਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਡਿਪੂ ਵੱਲੋਂ ਇਸ ਰੂਟ ‘ਤੇ ਸੁਪਰ ਡੀਲੈਕਸ ਵਾਲਵੋ ਬੱਸ ਚਲਾਈ ਜਾਵੇਗੀ। ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਮਿਨਹਾਸ ...

Read More »

10 ਮਹੀਨਿਆਂ ਦੀ ਬੱਚੀ ਨੂੰ ਨਾਲ ਦੌੜਾ ਕੇ ਮਾਂ ਨੇ ਜਿੱਤਿਆ ਗੋਲਡ ਮੈਡਲ

ਨਵੀਂ ਦਿੱਲੀ : ਖੇਡਾਂ ਦੀ ਦੁਨੀਆਂ ਵਿਚ ਸੁਪਰ ਮੰਮੀ ਦਾ ਜਲਵਾ ਅਕਸਰ ਦੇਖਣ ਨੂੰ ਮਿਲਦਾਹੈ। ਮੈਰੀਕਾਮ ਨੇ ਬਾਕਸਿੰਗ ਰਿੰਗ ਵਿਚ ਟੈਨਿਸ ਕੋਰਟ ‘ਤੇ ਕਿਮ ਸੇਰੇਨਾ ਵਿਲੀਅਮਜ਼ ਨੇ ਆਪਣੀ ਸ਼ਕਤੀ ਦਿਖਾਈ। ਅਮਰੀਕਾ ਦੀ ਇਕ ਹੋਰ ਸੁਪਰ ਮੰਮੀ ਨੇ ਹਾਫ਼ ਮੈਰਾਥਨ ਵਿਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ।ਅਮਰੀਕਾ ਦੀ ਜੂਲੀਆ ਵੈਬ ਨੇ ਆਪਣੀ 10 ਮਹੀਨੇ ਦੀ ਬੱਚੀ ਨੂੰ ਇੱਕ ਸਕ੍ਰੌਲਰ ਵਿਚ ...

Read More »

165 ਰੁਪਏ ਕਿਲੋ ਪਹੁੰਚਿਆ ਪਿਆਜ਼

FE

ਨਵੀਂ ਦਿੱਲੀ : ਮਹਿੰਗਾਈ ਦੀ ਮਾਰ ਦੇ ਚਲਦੇ ਪਿਆਜ਼ ਹਾਲੇ ਆਮ ਲੋਕਾਂ ਨੂੰ ਹੋਰ ਰੁਆਵੇਗਾ। ਹਾਲਾਂਕਿ ਸਰਕਾਰ ਪਿਆਜ਼ ਦੀਆਂ ਵਧੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਪਿਆਜ਼ ਦਾ ਦਰਾਮਦ ਕਰ ਰਹੀ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਵਿਚ ਪਿਆਜ਼ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਸਰਕਾਰੀ ਵਪਾਰਕ ਕਾਰੋਬਾਰ ਐਮਐਮਟੀਸੀ ਪਿਆਜ਼ ਦਾ ਦਰਾਮਦ ਕਰ ਰਹੀ ਹੈ ਅਤੇ ਇਸ ...

Read More »

ਬਿਜਲੀ ਖਪਤਵਾਰਾਂ ਲਈ ਵੱਡਾ ਐਲਾਨ, ਸੰਭਲ ਜਾਓ

ss

ਚੰਡੀਗੜ੍ਹ : ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ ‘ਚ ਲਾਪਰਵਾਹੀ ਵਰਤਣ ਵਾਲੇ ਲੋਕਾਂ ਲਈ ਬੁਰੀ ਖ਼ਬਰ ਹੈ। ਹੁਣ ਸਮੇਂ ‘ਤੇ ਬਿੱਲ ਦਾ ਭੁਗਤਾਨ ਕਰਨਾ ਜ਼ਰੂਰੀ ਹੋਵੇਗਾ। ਅਜਿਹਾ ਨਾ ਕਰਨ ‘ਤੇ ਉਨ੍ਹਾਂ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਦੇ ਨਾਲ ਹੀ ਪਾਵਰਕਾਮ ਨੇ ਹੁਣ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਸਬੰਧੀ ਸਖ਼ਤ ਕਦਮ ...

Read More »