Home » ARTICLES

ARTICLES

ਬਾਦਲਾਂ ਨੂੰ ਚੁਰਾਸੀ ਦੇ ਪੀੜਤਾਂ ਦੀ ਹੁਣ ਹੀ ਕਿਉਂ ਯਾਦ ਆਈ?

1984 Sikh Riots

ਸ਼ੰਗਾਰਾ ਸਿੰਘ ਭੁੱਲਰ ਗੱਲ ਚੌਤੀ ਵਰ•ੇ ਪਹਿਲਾਂ ਦੀ ਹੈ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਪਿਛੋਂ ਦਿੱਲੀ ਅਤੇ ਦੇਸ਼ ਦੇ ਖਾਸ ਕਰਕੇ ਉਨ•ਾਂ ਹਿਸਿਆਂ ਵਿਚ ਸਿੱਖਾਂ ਦਾ ਕਤਲੇਆਮ ਹੋਇਆ ਜਿਥੇ ਇਨ•ਾਂ ਦੀ ਕਾਫੀ ਵਸੋਂ ਸੀ। ਸੈਂਕੜੇ ਨਹੀਂ ਹਜ਼ਾਰਾਂ ਬੇਦੋਸ਼ੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਕਤਲੇਆਮ ਦਾ ਜੋ ਢੰਗ ਤਰੀਕਾ ਵਰਤਿਆ ਗਿਆ ਉਸ ਨੂੰ ਯਾਦ ਕਰਕੇ ...

Read More »

ਚਾਹ ਅਤੇ ਕੌਫੀ ਮਿੱਠਾ ਜ਼ਹਿਰ

images

ਸਾਰੀ ਦੁਨੀਅਂ ਵਿਚ 99% ਤੋਂ ਵੱਧ ਲੋਕ ਚਾਹ ਜਾਂ ਕੌਫੀ ਦੇ ਆਦੀ ਹੋ ਗਏ ਹਨ। ਕੋਈ ਘਰ ਇਸ ਤਰਾਂ ਦਾ ਨਹੀਂ ਹੈ, ਜਿਥੇ ਚਾਹ ਨਹੀਂ ਬਣਦੀ। ਹੁਣ ਤਾਂ ਗੁਰੂ ਘਰ ਦੇ ਲੰਗਰਾਂ ਵਿੱਚ ਵੀ ਚਾਹ ਦੇ ਲੰਗਰ ਚਲਦੇ ਹਨ। ਚਾਹ ਦਾ ਕੱਪ ਪੀ ਲਇਆ, ਥਾਕਾਵਿਟ ਦੂਰ ਸਰੀਰ ਤਰੋ ਤਾਜ਼ਾ। ਫਿਰ ਕਿਸ ਤਰਾਂ ਚਾਹ ਮਿੱਠਾ ਜ਼ਹਿਰ ਅਤੇ ਸਰੀਰ ਲਈ ਹਾਨੀਕਾਰਕ ਹੋ ...

Read More »

ਨਿਆਪਾਲਿਕਾ ਅਤੇ ਸੰਸਦ ਦਾ ਤਾਲਮੇਲ ਜ਼ਰੂਰੀ

sa

ਗੁਰਮੀਤ ਪਲਾਹੀ ਸੁਪਰੀਮ ਕੋਰਟ ਦਾ ਹੁਕਮ ਸੀ ਕਿ ਦੀਵਾਲੀ ਦੇ ਮੌਕੇ ਪਟਾਕਿਆਂ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਪਟਾਕੇ ਚਲਾਉਣ ਦਾ ਸਮਾਂ ਦੀਵਾਲੀ ਵਾਲੇ ਦਿਨ ਸ਼ਾਮ 8 ਵਜੇ ਤੋਂ 10 ਵਜੇ ਸ਼ਾਮ ਤੱਕ ਹੋਏਗਾ। ਉਂਝ, ਦੇਸ਼ ਵਾਸੀਆਂ ਨੇ ਇਸ ਹੁਕਮ ਨੂੰ ਕਿੰਨਾ ਕੁ ਪ੍ਰਵਾਨ ਕੀਤਾ? ਕਿੰਨਾ ਕੁ ਇਸ ਉਤੇ ਅਮਲ ਕੀਤਾ? ਦੇਸ਼ ਦੀ ਰਾਜਧਾਨੀ ਦਿੱਲੀ ‘ਚ ਹੀ ਦੀਵਾਲੀ ਵਾਲੇ ਦਿਨ ...

Read More »

ਆਈਲੈੱਟਸ ਦੇ ਆਈਨੇ ਰਾਹੀਂ ਪੰਜਾਬ ਨੂੰ ਵੇਖਦਿਆਂ

dd

ਇਸ ਸਾਲ ਪੰਜਾਬ ਦੇ ਡੇਢ ਤੋਂ ਦੋ ਲੱਖ ਦੇ ਕਰੀਬ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਕੈਨੇਡਾ ਅਤੇ ਹੋਰ ਮੁਲਕਾਂ ਵਿਚ ਚਲੇ ਗਏ ਹਨ। ਕੁਝ ਅੰਦਾਜ਼ਿਆਂ ਅਨੁਸਾਰ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਪਹਿਲੇ ਸਾਲ ਲਗਭਗ 27 ਹਜ਼ਾਰ ਕਰੋੜ ਰੁਪਏ ਖ਼ਰਚ ਹੋਣਗੇ। ਕੈਨੇਡਾ ਨੇ ਅਜਿਹੇ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਹਨ ਤੇ ਬਹੁਗਿਣਤੀ ਕੈਨੇਡਾ ਗਈ ਹੈ ਜਦੋਂਕਿ ਬਾਕੀ ...

Read More »

ਪੰਜਾਬੀ ਦੇ ਵਿਕਾਸ ਵਿਚ ਵੱਡਾ ਅੜਿੱਕਾ

w

ਮਿੱਤਰ ਸੈਨ ਮੀਤ ਆਜ਼ਾਦੀ ਤੋਂ ਬਾਅਦ ਜਦੋਂ ਭਾਸ਼ਾ ਦੇ ਆਧਾਰ ’ਤੇ ਸੂਬਿਆਂ ਦਾ ਪੁਨਰਗਠਨ ਹੋਣ ਲੱਗਿਆ ਤਾਂ ਪੰਜਾਬੀ ਦੇ ਆਧਾਰ ’ਤੇ ਵੱਖਰੇ ਸੂਬੇ ਦੀ ਮੰਗ ਵੀ ਉੱਠੀ। ਪੁਨਰਗਠਨ ਕਮਿਸ਼ਨ ਵੱਲੋਂ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ। ਤਰਕ ਇਹ ਦਿੱਤਾ ਗਿਆ ਕਿ ਪੰਜਾਬੀ, ਹਿੰਦੀ ਨਾਲੋਂ ਵੱਖਰੀ ਭਾਸ਼ਾ ਨਹੀਂ ਅਤੇ ਇਸ ਮੰਗ ਦੀ ਸਾਰੇ ਸੂਬਾ ਵਾਸੀਆਂ ਵੱਲੋਂ ਹਮਾਇਤ ਨਹੀਂ ਕੀਤੀ ਗਈ। ਸਿੱਖਾਂ ਦੀ ...

Read More »