Home » ARTICLES (page 13)

ARTICLES

ਅਜੇ ਵੀ ਵੇਲਾ ਹੈ, ਬਚਾ ਲਓ ਪਾਣੀ

WATER-300x200

ਕੁਝ ਦਿਨ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੇ ਕੀੜੀ ਅਫ਼ਗਾਨਾਂ ਪਿੰਡ ਵਿੱਚ ਸਥਿਤ ਖੰਡ ਮਿੱਲ ਦੇ ਪ੍ਰਬੰਧਕਾਂ ਨੇ ਆਪਣਾ ਸਾਰਾ ਜ਼ਹਿਰੀਲਾ ਗੰਦ ਮੰਦ ਬਿਨਾਂ ਸੋਧਣ ਤੋਂ ਬਿਆਸ ਦਰਿਆ ਵਿੱਚ ਵਹਾ ਦਿੱਤਾ। ਜਦੋਂ ਅਚਾਨਕ ਲੱਖਾਂ ਮੱਛੀਆਂ ਤੇ ਜਲ ਜੀਵ ਮਰ ਗਏ, ਲੋਕਾਂ ਨੇ ਮਿੱਲ ਖ਼ਿਲਾਫ਼ ਮੋਰਚਾ ਖੋਲ੍ਹਿਆ ਤਾਂ ਪ੍ਰਸ਼ਾਸਨ ਦੀ ਅੱਖ ਖੁੱਲ੍ਹੀ। ਮਿੱਲ ਨੂੰ ਸੀਲ ਕਰਕੇ 5 ਕਰੋੜ ਰੁਪਏ ਦਾ ਜੁਰਮਾਨਾ ਕਰ ਦਿੱਤਾ, ...

Read More »

ਇੱਕੋ ਕਿਸ਼ਤੀ ’ਤੇ ਸਵਾਰ ਹਨ ਟਰੰਪ ਤੇ ਮੋਦੀ

uu

ਕੇ. ਸੀ. ਸਿੰਘ* ਦੁਨੀਆ ਦੇ ਸਭ ਤੋਂ ਪੁਰਾਣੇ ਤੇ ਸਭ ਤੋ ਵੱਧ ਤਾਕਤਵਰ ਲੋਕਤੰਤਰ ਅਮਰੀਕਾ ਅਤੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਨੂੰ ਇਸ ਵੇਲੇ ਘਰੇਲੂ ਸਿਆਸਤ ਤੇ ਰਾਸ਼ਟਰੀ ਸੁਰੱਖਿਆ ਦੇ ਪ੍ਰਸੰਗ ਵਿਚ ਬਿਲਕੁਲ ਇੱਕੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਸੰਜੋਗ ਦੀ ਗੱਲ ਹੈ ਕਿ ਦੋਵੇਂ ਦੇਸ਼ਾਂ ਦੀ ਅਗਵਾਈ ਸੱਜੇ ਪੱਖੀ ਆਗੂ ਕਰ ਰਹੇ ਹਨ ਜੋ ...

Read More »

ਵਿਕਾਸਸ਼ੀਲ ਮੁਲਕਾਂ ਦੀ ਅੰਨ ਸੁਰੱਖਿਆ ਦਾ ਸਵਾਲ

d

ਡਾ. ਬਲਵਿੰਦਰ ਸਿੰਘ ਸਿੱਧੂ ਵਿਸ਼ਵ ਵਪਾਰ ਸੰਗਠਨ ਦੇ ਮੈਂਬਰਾਂ ਦੀ 10 ਤੋਂ 13 ਦਸੰਬਰ 2017 ਤਕ ਅਰਜਨਟੀਨਾ ਦੀ ਰਾਜਧਾਨੀ ਬਿਊਨੈੱਸ ਆਇਰਸ ਵਿੱਚ ਹੋਈ 11ਵੀਂ ਮੰਤਰੀ ਪੱਧਰੀ ਚਾਰ-ਰੋਜ਼ਾ ਕਾਨਫਰੰਸ ਬਿਨਾਂ ਕਿਸੇ ਸਿੱਟੇ ਤੋਂ ਸਮਾਪਤ ਹੋ ਗਈ। ਮੰਤਰੀ ਪੱਧਰੀ ਇਹ ਮੀਟਿੰਗ ਦੁਨੀਆਂ ਵਿੱਚ ਵਪਾਰ ਦੇ ਤੌਰ-ਤਰੀਕਿਆਂ ਬਾਰੇ ਫ਼ੈਸਲਾ ਲੈਣ ਲਈ ਸਭ ਤੋਂ ਤਾਕਤਵਰ ਅਤੇ ਸਿਖਰਲੀ ਸੰਸਥਾ ਹੈ ਜਿਸ ਦੌਰਾਨ ਭਵਿੱਖ ਵਿੱਚ ਵਿਸ਼ਵ ...

Read More »

ਅਕਾਲੀ ਲੀਡਰਸ਼ਿਪ ਅੱਗੇ ਭਰੋਸੇਯੋਗਤਾ ਦਾ ਸਵਾਲ

butar

ਤਲਵਿੰਦਰ ਸਿੰਘ ਬੁੱਟਰ ਸਾਲ 2020 ਵਿੱਚ 100 ਸਾਲਾਂ ਦੀ ਹੋਣ ਜਾ ਰਹੀ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਅੱਜ ਲੀਡਰਸ਼ਿਪ ਦੀ ਭਰੋਸੇਯੋਗਤਾ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। 14 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਵਿਸ਼ਾਲ ਪੰਥਕ ਇਕੱਠ ਵਿੱਚੋਂ ਹੋਂਦ ’ਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਵਿਧਾਨ ਦੀ ਸਿਰਜਣਾ ਦੇ ...

Read More »

ਦਹਿਸ਼ਤਵਾਦ: ਟਰੰਪ ਪ੍ਰਸ਼ਾਸਨ ਨੂੰ ਸਿਰਫ਼ ਆਪਣੇ ਹਿੱਤਾਂ ਦੀ ਪ੍ਰਵਾਹ

U.S. President

ਜੀ. ਪਾਰਥਾਸਾਰਥੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਵੀਂ ਦਿੱਲੀ ’ਚ ਇੱਕ ਸਮਾਗਮ ਦੌਰਾਨ ਇਹ ਇੰਕਸ਼ਾਫ਼ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਅਮਰੀਕਾ ਕੋਲ ਅਜਿਹਾ ਕੋਈ ਸਬੂਤ ਨਹੀਂ ਸੀ ਕਿ ਜਿਸ ਤੋਂ ਇਹ ਸਿੱਧ ਹੋ ਸਕੇ ਕਿ ਫੌਜੀ ਛਾਉਣੀ ਵਾਲੇ ਸ਼ਹਿਰ ਐਬਟਾਬਾਦ ’ਚ ਓਸਾਮਾ ਬਿਨ ਲਾਦਿਨ ਦੇ ਲੰਮਾ ਸਮਾਂ ਠਹਿਰਨ ਪਿੱਛੇ ਪਾਕਿਸਤਾਨ ਸਰਕਾਰ ਦਾ ਹੱਥ ਸੀ। ...

Read More »