ਜਗਮੀਤ ਸਿੰਘ ਹੱਥ ਆਈ ਕੈਨੇਡਾ ਸਰਕਾਰ ਦੀ ਕੁੰਜੀ

ਜਗਮੀਤ ਸਿੰਘ ਹੱਥ ਆਈ ਕੈਨੇਡਾ ਸਰਕਾਰ ਦੀ ਕੁੰਜੀ

ਕੈਨੇਡਾ ਵਿਚ ਹੁਣੇ-ਹੁਣੇ ਹੋਈਆਂ ਚੋਣਾਂ ਵਿਚ ਪੰਜਾਬੀਆਂ ਤੇ ਖ਼ਾਸ ਤੌਰ ਉਤੇ ਸਿੱਖਾਂ ਨੇ ਇਤਿਹਾਸ ਸਿਰਜ ਦਿਤਾ ਹੈ। ਭਾਵੇਂ ਟਰੂਡੋ ਦੀ ਪਾਰਟੀ ਸੱਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਘੱਟ ਗਿਣਤੀ ਵਿਚ ਹੋਣ ਕਾਰਨ ਇਸ ਵੇਲੇ ਸਰਕਾਰ ਬਣਾਉਣ ਦੀ ਚਾਬੀ ਸਤਿਗੁਰੂ ਨੇ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਸਿੰਘ, ਜਗਮੀਤ ਸਿੰਘ ਦੇ ਹੱਥ ਫੜਾ ਦਿਤੀ ਹੈ। […]

550 ਸਾਲਾ ਸਮਾਗਮ ’ਚ ਸੰਗਤ ਦੇ ਪੈਸੇ ਦੀ ਅੰਨ੍ਹੀ ਲੁੱਟ

550 ਸਾਲਾ ਸਮਾਗਮ ’ਚ ਸੰਗਤ ਦੇ ਪੈਸੇ ਦੀ ਅੰਨ੍ਹੀ ਲੁੱਟ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਦੀ ਗੋਲਕ ਨੂੰ ਦੋਵੇਂ ਹੱਥੀਂ ਲੁੱਟਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਸੁਖਬੀਰ ਬਾਦਲ ਦੇ ਇਸ਼ਾਰੇ ’ਤੇ 11 ਕਰੋੜ ਦਾ ਟੈਂਡਰ ਇਕ ਆਯੋਗ ਕੰਪਨੀ ਨੂੰ ਦੇ ਦਿੱਤਾ ਹੈ ਜੋ ਕਿ ਸੰਗਤ ਦੇ ਪੈਸੇ ਦੀ ਲੁੱਟ ਕਰਨ […]

ਸਾਡਾ ਬਦਲ ਰਿਹਾ ਵਰਤੋਂ-ਵਿਹਾਰ

ਸਾਡਾ ਬਦਲ ਰਿਹਾ ਵਰਤੋਂ-ਵਿਹਾਰ

ਨਰਿੰਦਰ ਸਿੰਘ ਜੀਵਨ ਵਿਚ ਵਿਅਕਤੀਆਂ ਅਤੇ ਵਸਤਾਂ ਨਾਲ ਸਾਡਾ ਨਿਰੰਤਰ ਵਾਹ ਪੈਂਦਾ ਰਹਿੰਦਾ ਹੈ। ਵਸਤਾਂ ਨੂੰ ਅਸੀਂ ਵਰਤਦੇ ਹਾਂ ਜਦੋਂਕਿ ਵਿਅਕਤੀਆਂ ਨਾਲ ਅਸੀਂ ਵਿਹਾਰ ਰਾਹੀਂ ਸਬੰਧ ਉਸਾਰਦੇ ਹਾਂ। ਕੁਝ ਨਾਲ ਸਾਡੇ ਸਬੰਧ ਨਿੱਘੇ ਹੁੰਦੇ ਹਨ, ਕਈਆਂ ਨਾਲ ਸਾਧਾਰਨ ਅਤੇ ਬਹੁਤਿਆਂ ਨਾਲ ਸਾਡੀ ਜਾਣ-ਪਛਾਣ ਹੀ ਹੁੰਦੀ ਹੈ। ਵਿਅਕਤੀਆਂ ਨਾਲ ਸਬੰਧਾਂ ਰਾਹੀਂ ਸਾਨੂੰ ਵਸਤਾਂ ਪ੍ਰਾਪਤ ਹੁੰਦੀਆਂ ਹਨ […]

ਇਸ ਤੋਂ ਪਹਿਲਾਂ ਕਿ ਨਸ਼ਾ ਸਾਡੀ ਬੇਰੁਜ਼ਗਾਰ ਜਵਾਨੀ ਨੂੰ ਪੂਰੀ ਤਰ੍ਹਾਂ ਨਿਗਲ ਜਾਏ…!

ਇਸ ਤੋਂ ਪਹਿਲਾਂ ਕਿ ਨਸ਼ਾ ਸਾਡੀ ਬੇਰੁਜ਼ਗਾਰ ਜਵਾਨੀ ਨੂੰ ਪੂਰੀ ਤਰ੍ਹਾਂ ਨਿਗਲ ਜਾਏ…!

ਘੂਕ ਸੁੱਤੀਆਂ ਪਈਆਂ ਸਰਕਾਰਾਂ ਪਤਾ ਨਹੀਂ ਕਦੋਂ ਜਾਗਣਗੀਆਂ? ਨਿੱਤ ਦਿਨ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਕਿ ਨਸ਼ੇ ਕਾਰਨ ਨੌਜੁਆਨ ਦੀ ਮੌਤ, ਸੜਕ ਹਾਦਸੇ ਵਿਚ ਦੋ ਜਾਂ ਤਿੰਨ ਜੀਆਂ ਦੀ ਮੌਤ, ਕਿਸਾਨਾਂ ਵਲੋਂ ਹੁੰਦੀਆਂ ਖ਼ੁਦਕੁਸ਼ੀਆਂ, ਸਾਡੇ ਸ੍ਰੀਰ ਵਿਚ ਦਰਦ ਦੀ ਤਰੰਗ ਛੇੜ ਦਿੰਦੀਆਂ ਨੇ। ਕਾਲਜੇ ਵਿਚੋਂ ਉਠਦੀ ਚੀਸ ਪੁਛਦੀ ਹੈ ਕਿ ਇਹ ਕਦੋਂ ਬੰਦ ਹੋਣਗੇ ਕਿ ਜਾਂ […]

ਸਿੱਧੂ ਦਾ ਪੰਜਾਬ ਦਾ ‘ਕੈਪਟਨ’ ਬਣਨ ਲਈ ਸੋਚ ਸਮਝ ਕੇ ਖੇਡਿਆ ਦਾਅ

ਸਿੱਧੂ ਦਾ ਪੰਜਾਬ ਦਾ ‘ਕੈਪਟਨ’ ਬਣਨ ਲਈ ਸੋਚ ਸਮਝ ਕੇ ਖੇਡਿਆ ਦਾਅ

ਨਵਜੋਤ ਸਿੰਘ ਸਿੱਧੂ ਨੇ ਆਖ਼ਰਕਾਰ ਅਪਣੀ ਚੁੱਪੀ ਤੋੜ ਹੀ ਦਿਤੀ ਅਤੇ ਤੋੜੀ ਵੀ ਇਸ ਸ਼ੁਰਲੀ ਨਾਲ ਕਿ ਉਹ ਮੁੜ ਤੋਂ ਲੋਕਾਂ ਦੇ ਸਾਹਮਣੇ ਇਕ ਦਲੇਰ ਲੀਡਰ ਵੀ ਬਣ ਗਏ ਅਤੇ ਉਨ੍ਹਾਂ ਨੇ ਇਹ ਵੀ ਦਸ ਦਿਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿਚ ਜ਼ਰੂਰ ਹਨ ਪਰ ਇਥੇ ਵੀ ਰਾਹੁਲ ਗਾਂਧੀ […]

1 16 17 18 19 20 62