Home » ARTICLES (page 21)

ARTICLES

ਅੰਡੇਮਾਨ ’ਚ ਆਜ਼ਾਦੀ ਸੰਗਰਾਮ ਦੀ ਵਿਰਾਸਤ ਤੇ ਸਾਂਭ-ਸੰਭਾਲ

main

ਜਗਤਾਰ ਸਿੰਘ ਅੰਡੇਮਾਨ ਦੀ ਸੈਲੂਲਰ ਜੇਲ੍ਹ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਦੇਣ  ਵਾਲੀ ਲਾਹੌਰ ਦੀ ਕੇਂਦਰੀ ਜੇਲ੍ਹ, ਮੁਲਕ ਦੇ ਆਜ਼ਾਦੀ ਸੰਗਰਾਮ ਨੂੰ ਮੂਰਤੀਮਾਨ ਕਰਨ ਵਾਲੀਆਂ  ਦੋ ਅਜਿਹੀਆਂ ਵਿਰਾਸਤੀ ਧਰੋਹਰਾਂ ਹਨ ਜਿਨ੍ਹਾਂ ਨੂੰ ਸਾਂਭਿਆ ਜਾਣਾ ਬੇਹੱਦ ਲਾਜ਼ਮੀ ਸੀ।  ਇਨ੍ਹਾਂ ਵਿਚੋਂ ਲਾਹੌਰ ਜੇਲ੍ਹ ਤਾਂ ਪੂਰੀ ਤਰਾਂ ਢਾਹ ਦਿੱਤੀ ਗਈ ਜਦੋਂ ਕਿ ਸੈਲੂਲਰ ਜੇਲ੍ਹ  ਅੱੱਧ-ਪਚੱਧੀ ਬਚੀ ਹੋਈ ਹੈ। ਇਨ੍ਹਾਂ ਦੋਵਾਂ ...

Read More »

ਤਾਮਿਲ ਨਾਡੂ ਦੇ ਕਿਸਾਨਾਂ ਦੀ ਸਾਰ ਲੈਣ ਦੀ ਲੋੜ ਕਿਉਂ?

11005CD-_MAIN

ਯੋਗੇਂਦਰ ਯਾਦਵ ਤਾਮਿਲ ਨਾਡੂ ਨੂੰ ਪਿਛਲੇ 140 ਸਾਲਾਂ ਦੌਰਾਨ ਦੇ ਸਭ ਤੋਂ ਭੈੜੀ ਕਿਸਮ ਦੇ ਸੋਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਕੀ ਸਾਨੂੰ ਇਸ ਦੀ ਕੋਈ ਪਰਵਾਹ ਹੈ? ਸਰਕਾਰਾਂ ਆਪਣੇ ਇੰਨੇ ਵੱਡੇ ਵੋਟ ਬੈਂਕ ਪ੍ਰਤੀ ਉਦਾਸੀਨ ਕਿਵੇਂ ਰਹਿ ਸਕਦੀਆਂ ਹਨ? ਸਾਡਾ ਤਿੱਖੀ ਕਿਸਮ ਦਾ ਵਧਦਾ ਜਾ ਰਿਹਾ ਰਾਸ਼ਟਰਵਾਦ ਤਾਮਿਲ ਕਿਸਾਨਾਂ ਨੂੰ ਜ਼ਰੂਰਤ ਦੀ ਇਸ ਘੜੀ ਵਿੱਚ ਕਿਉਂ ਨਹੀਂ ...

Read More »

ਪਹਿਲੇ ਸੌ ਦਿਨਾਂ ’ਚ ਹੀ ਟਰੰਪ ਦੀ ਸੁਰ ਪਈ ਨਰਮ

28-04-2017

ਹਰੀਸ਼ ਖਰੇ ਹਾਈਟ ਹਾਊਸ ਵਿੱਚ ਡੋਨਲਡ ਟਰੰਪ ਦਾ ਅੱਜ ਸੌਵਾਂ ਦਿਨ ਹੈ। 8 ਨਵੰਬਰ 2018 ਨੂੰ ਜਦੋਂ ਉਹ ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ ਤਾਂ ਬਾਕੀ ਦੁਨੀਆਂ ਹੈਰਾਨ ਹੋ ਰਹੀ ਸੀ ਕਿ ਅਮਰੀਕਨਾਂ ਨੇ ਇਸ ਬੰਦੇ ਨੂੰ ਇੰਨੇ ਉੱਚੇ ਅੁਹਦੇ ਲਈ ਕਿਵੇਂ ਚੁਣ ਲਿਆ? ਉਹ ਅਮਰੀਕਾ, ਜੋ ਕਿ ਹਾਰਵਰਡ ਤੇ ਯੇਲ, ਪ੍ਰਿੰਸਟਨ ਤੇ ਐੱਮਆਈਟੀ ਅਤੇ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ...

Read More »

ਪੰਜਾਬ ਦੀ ਸਭਿਆਚਾਰਕ ਨੀਤੀ: ਕੀ ਹੋਵੇ ਦਸ਼ਾ ਤੇ ਦਿਸ਼ਾ

OLYMPUS DIGITAL CAMERA

ਡਾ. ਬਲਦੇਵ ਸਿੰਘ ਧਾਲੀਵਾਲ ਸਭਿਆਚਾਰ ਬਹੁਤ ਵਿਸ਼ਾਲ ਅਰਥਾਂ ਵਾਲਾ ਸ਼ਬਦ ਹੈ। ਕਿਸੇ ਸਮਾਜਿਕ ਸਮੂਹ ਦੀਆਂ ਕਦਰਾਂ-ਕੀਮਤਾਂ ਅਤੇ ਜੀਵਨ-ਵਿਹਾਰ ਨਾਲ ਸਬੰਧਿਤ ਸਾਰਾ ਕੁਝ ਹੀ ਇਸ ਦੇ ਘੇਰੇ ਵਿੱਚ ਸਮਾਅ ਜਾਂਦਾ ਹੈ। ਇਸੇ ਲਈ ਵਿਦਵਾਨਾਂ ਵੱਲੋਂ ਦਿੱਤੀਆਂ ਗਈਆਂ ਅਨੇਕ ਪਰਿਭਾਸ਼ਾਵਾਂ ਨਾਲ ਵੀ ਜਦੋਂ ਇਸ ਸੰਕਲਪ ਦਾ ਸਭ ਕੁਝ ਆਪਣੇ ਕਲਾਵੇ ਲਿਆ ਸਕਣਾ ਸੰਭਵ ਨਹੀਂ ਹੁੰਦਾ ਤਾਂ ਅੰਤ ਨੂੰ ਇਹ ਕਹਿ ਦਿੱਤਾ ਜਾਂਦਾ ...

Read More »

ਐਸ ਵਾਈ ਐਲ-2 ਦਾ ਰਾਹ ਫੜਨ ‘ਚ ਕੀ ਹਰਜ ਹੈ!

syl

-ਜਤਿੰਦਰ ਪਨੂੰ ਸ਼ਬਦਾਂ ਦੀ ਚੋਣ ਕਰਦਿਆਂ ਅੱਜ-ਕੱਲ੍ਹ ਕਿਸੇ ਬੰਦੇ ਨੂੰ ਇਸ ਲਈ ‘ਸਿਆਣਾ’ ਕਹਿਣ ਤੋਂ ਝਿਜਕ ਹੁੰਦੀ ਹੈ ਕਿ ਪੰਜਾਬ ਦੇ ਦੋਆਬਾ ਖੇਤਰ ਵਿਚ ‘ਸਿਆਣਾ’ ਕਹਿਣ ਦਾ ਅਰਥ ਅਗਲੇ ਨੂੰ ‘ਬੁੱਢਾ’ ਕਹਿਣਾ ਸਮਝਿਆ ਜਾਂਦਾ ਹੈ। ਕੁਝ ਹੋਰ ਖੇਤਰਾਂ ਵਿਚ ਕਿਸੇ ਨੂੰ ‘ਸਿਆਣਾ’ ਕਹਿਣ ਦਾ ਭਾਵ ਹੈ ਕਿ ਉਹ ‘ਓਪਰੀ ਸ਼ੈਅ’ ਸਮਝੇ ਜਾਂਦੇ ਵਹਿਮਾਂ ਵਿਚ ਫਸੇ ਹੋਏ ਲੋਕਾਂ ਦਾ ‘ਇਲਾਜ’ ਕਰਨ ...

Read More »