ਰੈਲੀਆਂ ਤਕ ਹੀ ਸਿਮਟੀਆਂ ਰਾਜਨੀਤਕ ਪਾਰਟੀਆਂ

ਰੈਲੀਆਂ ਤਕ ਹੀ ਸਿਮਟੀਆਂ ਰਾਜਨੀਤਕ ਪਾਰਟੀਆਂ

ਕੁਲਦੀਪ ਸਿੰਘ ਧਨੌਲਾ ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਰੇਤ ਮਾਫ਼ੀਆ, ਕੇਬਲ ਮਾਫ਼ੀਆ, ਨਸ਼ਾ ਮਾਫ਼ੀਆ ਦੀ ਝੰਬੀ ਪੰਜਾਬ ਦੀ ਜਨਤਾ ਨੂੰ ਆਸ ਬੱਝੀ ਸੀ ਕਿ ਕੈਪਟਨ ਸਰਕਾਰ ਆਉਣ ’ਤੇ ਇਨ੍ਹਾਂ ਅਲਾਮਤਾਂ ਤੋਂ ਛੁਟਕਾਰਾ ਮਿਲੇਗਾ, ਪਰ ਅਜਿਹਾ ਕੁਝ ਨਹੀਂ ਹੋਇਆ, ਸਭ ਕੁਝ ਜਿਉਂ ਦੀ ਤਿਉਂ ਚੱਲ ਰਿਹਾ ਹੈ। ਜੇ ਕੁਝ ਬਦਲਿਆ ਹੈ ਤਾਂ ਸਿਰਫ਼ ਰਾਜ ਕਰਨ ਵਾਲਿਆਂ ਦੀਆਂ ਪੱਗਾਂ ਦੇ […]

ਸਮਾਜਿਕ ਪ੍ਰਗਤੀ ਵਿੱਚ ਵੀ ਭਾਰਤ ਪਛੜਿਆ

ਸਮਾਜਿਕ ਪ੍ਰਗਤੀ ਵਿੱਚ ਵੀ ਭਾਰਤ ਪਛੜਿਆ

ਡਾ. ਗਿਆਨ ਸਿੰਘ* ਅਮਰੀਕਾ ਆਧਾਰਿਤ ਗ਼ੈਰ-ਮੁਨਾਫ਼ੇ ਵਾਲੀ ਸੰਸਥਾ ‘ਸੋਸ਼ਲ ਪ੍ਰੋਗਰੈੱਸ ਇਮਪੈਰੇਟਿਵ’ ਦੁਆਰਾ 20 ਸਤੰਬਰ 2018 ਨੂੰ ਮਨੁੱਖੀ ਖੁਸ਼ਹਾਲੀ ਦਾ ਪਤਾ ਕਰਨ ਲਈ ਜਾਰੀ ਕੀਤੀ ਗਈ ਰਿਪੋਰਟ ਵਿੱਚ ਕੁੱਲ ਰਾਸ਼ਟਰੀ ਆਮਦਨ ਅਤੇ ਪ੍ਰਤੀ ਜੀਅ ਆਮਦਨ ਜਿਹੇ ਆਰਥਿਕ ਪੈਮਾਨਿਆਂ ਨੂੰ ਛੱਡਦਿਆਂ ਸਮਾਜਿਕ ਪ੍ਰਗਤੀ ਸੂਚਕ ਤਿਆਰ ਕੀਤਾ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਕਿਸੇ ਮੁਲਕ […]

ਕਰਤਾਰਪੁਰ ਲਾਂਘੇ ਦੀ ਸਿਆਸਤ ਅਤੇ ਸਰਕਾਰਾਂ

ਕਰਤਾਰਪੁਰ ਲਾਂਘੇ ਦੀ ਸਿਆਸਤ ਅਤੇ ਸਰਕਾਰਾਂ

ਡਾ. ਬਲਕਾਰ ਸਿੰਘ* ਸਿਆਸਤ ਬੇਸ਼ੱਕ, ਸਮਕਾਲ ਦੀ ਪ੍ਰਧਾਨ ਸੁਰ ਹੋ ਗਈ ਹੈ ਅਤੇ ਸਿਆਸਤ ਬਾਰੇ ਸੋਚਦਾ ਹਾਂ ਤਾਂ ਡਰ ਲੱਗਣ ਲੱਗ ਪੈਂਦਾ ਹੈ। ਸਿੱਖੀ ਨੂੰ ਮੁੱਢ ਤੋਂ ਹੀ ਸਿਆਸਤ ਦੇ ਨਾਲ ਨਾਲ ਤੁਰਨਾ ਪਿਆ ਹੈ ਅਤੇ ਇਸ ਵੇਲੇ ਸਿੱਖਾਂ ਦੇ ਬੋਲਬਾਲਿਆਂ ਵਾਲੀ ਗੁਰਮਤਿ, ਵਿਅਕਤੀਆਂ ਦੇ ਬੋਲਬਾਲਿਆਂ ਵਾਲੀ ਸਿਆਸਤ ਹੋ ਗਈ ਹੈ। ਗੁਰੂ ਨਾਨਕ ਦੇਵ ਵੇਲੇ […]

ਅਜੋਕਾ ਵਿਕਾਸ ਮਾਡਲ ਮਨੁੱਖ ਲਈ ਘਾਤਕ

ਅਜੋਕਾ ਵਿਕਾਸ ਮਾਡਲ ਮਨੁੱਖ ਲਈ ਘਾਤਕ

ਗੁਰਚਰਨ ਸਿੰਘ ਨੂਰਪੁਰ ਪੁਰਾਣੇ ਸਮੇਂ ਵਿੱਚ ਜਦੋਂ ਮਨੁੱਖ ਦੇ ਕੁਝ ਕਬੀਲਿਆਂ ਨੂੰ ਖੇਤੀ ਕਰਨ ਦਾ ਢੰਗ ਸੁੱਝਣ ਲੱਗਾ ਤਾਂ ਉਨ੍ਹਾਂ ਨੇ ਪਰਵਾਸ ਕਰਨਾ ਹੌਲੀ ਹੌਲੀ ਛੱਡ ਦਿੱਤਾ। ਇਹ ਸਮੇਂ ਦੀ ਲੋੜ ਵੀ ਸੀ। ਉਦੋਂ ਮਨੁੱਖ ਅੱਜ ਜਿੰਨਾ ਸਿਆਣਾ ਤਾਂ ਭਾਵੇਂ ਨਹੀਂ ਸੀ ਪਰ ਕੁਦਰਤ ਨਾਲ ਵਧੇਰੇ ਜੁੜਿਆ ਹੋਣ ਕਰਕੇ ਉਹ ਆਪਣੇ ਆਲੇ ਦੁਆਲੇ ਦੇ ਘਾਹ, […]

ਭਾਈਚਾਰਕ ਸਾਂਝ ਹੈ, ਖ਼ੁਦਕੁਸ਼ੀਆਂ ਦਾ ਹੱਲ

ਭਾਈਚਾਰਕ ਸਾਂਝ ਹੈ, ਖ਼ੁਦਕੁਸ਼ੀਆਂ ਦਾ ਹੱਲ

ਸਤਵਿੰਦਰ ਸਿੰਘ ਜ਼ਿੰਦਗੀ ਤੋਂ ਹਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਰੁਝਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਕੁਝ ਲੋਕ ਕੁਦਰਤੀ ਅਤੇ ਗ਼ੈਰ-ਕੁਦਰਤੀ ਪਰੇਸ਼ਾਨੀਆਂ ਕਾਰਨ ਇਨ੍ਹਾਂ ਪਰੇਸ਼ਾਨੀਆਂ ਨਾਲ ਲੜਨ ਦੀ ਬਜਾਏ, ਇਨ੍ਹਾਂ ਤੋਂ ਹਾਰ ਕੇ ਖ਼ੁਦਕੁਸ਼ੀਆਂ ਦਾ ਗ਼ਲਤ ਰਸਤਾ ਅਪਣਾ ਲੈਂਦੇ ਹਨ। ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਸਮਾਂ ਕਦੇ ਵੀ ਇੱਕੋ ਜਿਹਾ ਨਹੀਂ […]

1 22 23 24 25 26 62