ਕੌਮਾਂਤਰੀ ਵਪਾਰਕ ਖੁੱਲ੍ਹਾਂ ਦੇ ਭਾਰਤੀ ਅਰਥਚਾਰੇ ’ਤੇ ਅਸਰ

ਕੌਮਾਂਤਰੀ ਵਪਾਰਕ ਖੁੱਲ੍ਹਾਂ ਦੇ ਭਾਰਤੀ ਅਰਥਚਾਰੇ ’ਤੇ ਅਸਰ

ਅੱਜਕੱਲ੍ਹ ਦੁਨੀਆਂ ਗਲੋਬਲੀ ਪਿੰਡ ਬਣ ਚੁੱਕੀ ਹੈ। ਕੌਮਾਂਤਰੀ ਵਪਾਰ ਵਿੱਚ ਉਦਾਰੀਕਰਨ ਦੀ ਨੀਤੀ ਨੇ ਸੰਭਵ ਬਣਾ ਦਿੱਤਾ ਹੈ ਕਿ ਕਿਸੇ ਵੀ ਮੁਲਕ ਵਿੱਚ ਪੈਦਾ ਹੋਈ ਵਸਤੂ ਹਰ ਜਗ੍ਹਾ ਭੇਜੀ ਜਾ ਸਕਦੀ ਹੈ, ਪਰ ਜਿੱਥੇ ਇਨ੍ਹਾਂ ਦੇ ਚੰਗੇ ਅਸਰ ਪਏ ਹਨ, ਉੱਥੇ ਇਸ ਦੇ ਉਲਟ ਅਸਰ ਵੀ ਸਾਹਮਣੇ ਆਏ ਹਨ। ਇਹੋ ਵਜ੍ਹਾ ਹੈ ਕਿ ਅਮਰੀਕਾ ਵਰਗਾ […]

ਮਾਰਚ 2004 ਤੋਂ ਬਾਅਦ ਭਰਤੀ ਹੋਏ ਪੰਜਾਬ ਸਰਕਾਰ ਦੇ ਕਰਮਚਾਰੀਆਂ ਦਾ ਬੁਢਾਪਾ ਸੁਰੱਖਿਅਤ ਨਹੀਂ

ਮਾਰਚ 2004 ਤੋਂ ਬਾਅਦ ਭਰਤੀ ਹੋਏ ਪੰਜਾਬ ਸਰਕਾਰ ਦੇ ਕਰਮਚਾਰੀਆਂ ਦਾ ਬੁਢਾਪਾ ਸੁਰੱਖਿਅਤ ਨਹੀਂ

ਸੂਬਾ ਸਰਕਾਰਾਂ ‘ਤੇ ਨਿਰਭਰ ਕਰਦਾ ਹੈ ਐਨ.ਪੀ. ਐਸ. ਨੂੰ ਲਾਗੂ ਕਰਨਾ ਜਾਂ ਨਾ ਕਰਨਾ ਮਾਰਚ 2004 ਤੋਂ ਬਾਅਦ ਭਰਤੀ ਹੋਏ ਪੰਜਾਬ ਸਰਕਾਰ ਦੇ ਕਰਮਚਾਰੀਆਂ ਦਾ ਬੁਢਾਪਾ ਸੁਰੱਖਿਅਤ ਨਹੀਂ, ਕਿਉਂਕਿ ਪੈਨਸ਼ਨ ਇੱਕ ਅਜਿਹਾ ਫੰਡ ਹੈ ਜਿਸ ਵਿੱਚ ਕਰਮਚਾਰੀ ਦੇ ਸੇਵਾਕਾਲ ਦੌਰਾਨ ਇੱਕ ਰਕਮ ਜਮ੍ਹਾਂ ਕੀਤੀ ਜਾਂਦੀ ਹੈ। ਸੇਵਾ ਮੁਕਤੀ ਤੋਂ ਬਾਅਦ ਇਸ ਰਕਮ ਵਿੱਚੋਂ ਨਿਯਮਤ ਭੁਗਤਾਨ ਦੇ […]

ਮੀਂਹ ਦੇ ਪਾਣੀ ਨੂੰ ਸੰਭਾਲਣ ਦਾ ਵੇਲਾ

ਮੀਂਹ ਦੇ ਪਾਣੀ ਨੂੰ ਸੰਭਾਲਣ ਦਾ ਵੇਲਾ

ਅੱਜ ਅਸੀਂ ਦਰੱਖਤਾਂ ਦੇ ਪੱਤਿਆਂ ਨੂੰ ਕੂੜਾ ਅਤੇ ਘਾਹ ਤੇ ਮਿੱਟੀ ਨੂੰ ਗੰਦਗੀ ਸਮਝਦੇ ਹਾਂ। ਇਸੇ ਕਰਕੇ ਘਰਾਂ ਦੇ ਵਿਹੜਿਆਂ- ਵਰਾਂਡਿਆਂ ਵਿੱਚ ਅਤੇ ਬੂਹਿਆਂ ਅੱਗੇ ਮਿੱਟੀ, ਘਾਹ ਜਾਂ ਦਰੱਖਤਾਂ ਦੀ ਥਾਂ ਸੀਮਿੰਟ, ਪੱਥਰ ਜਾਂ ਰੰਗਦਾਰ ਟਾਇਲਾਂ ਨੇ ਲੈ ਲਈ ਅਤੇ ਅਸੀਂ ਆਪਣੇ ਸਵੈ ਨਿਰਮਤ ਬੇਜਾਨ ਕੰਕਰੀਟ ਦੇ ਜੰਗਲਾਂ ਵਿੱਚ ਵਸ ਗਏ। ਜਿਵੇਂ-ਜਿਵੇਂ ਅਸੀਂ ਮਿੱਟੀ ਦੀ […]

ਮੁਲਕ ਦੀ ਸਿਹਤ ਅਤੇ ਆਰਥਿਕ ਰਫ਼ਤਾਰ

ਮੁਲਕ ਦੀ ਸਿਹਤ ਅਤੇ ਆਰਥਿਕ ਰਫ਼ਤਾਰ

ਕਿਸੇ ਵੀ ਮੁਲਕ ਵਾਸੀ ਲਈ ਇਹ ਸਚਮੁੱਚ ਖੁਸ਼ੀ ਅਤੇ ਤਸੱਲੀ ਵਾਲੀ ਗੱਲ ਹੁੰਦੀ ਹੈ ਕਿ ਮੁਲਕ ਦੀ ਆਰਥਿਕਤਾ ਵਿੱਚ ਵਾਧੇ ਦੀ ਰਫ਼ਤਾਰ ਕਾਫ਼ੀ ਤੇਜ਼ ਹੈ। ਅੱਜ ਮੁਲਕ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਦੀ ਦਰ 7.1 ਫੀਸਦੀ ਹੈ ਅਤੇ ਭਾਰਤ ਦੁਨੀਆਂ ਦੀ ਛੇਵੀਂ ਵੱਡੀ ਆਰਥਿਕਤਾ ਵਜੋਂ ਦਰਜ ਹੋਇਆ ਹੈ। ਇਸ ਪ੍ਰਾਪਤੀ ਨੂੰ ਇਹ ਦੱਸ ਕੇ ਵੀ […]

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸ਼ਾਹਜਹਾਂ ਦੀਆਂ ਚਾਰ ਲੜਾਈਆਂ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸ਼ਾਹਜਹਾਂ ਦੀਆਂ ਚਾਰ ਲੜਾਈਆਂ

ਜਹਾਂਗੀਰ 28 ਅਕਤੂਬਰ 1627 ਨੂੰ ਮਰ ਗਿਆ ਤੇ ਸ਼ਾਹਜਹਾਂ ਦਿੱਲੀ ਦੇ ਤਖਤ ‘ਤੇ ਬੈਠਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਉਸ ਨੇ ਟਕਰਾਓ ਵਾਲੀ ਨੀਤੀ ਧਾਰਨ ਕਰ ਲਈ। ਸ਼ਾਹਜਹਾਂ ਨੇ ਗੁਰੂ ਸਾਹਿਬਾਨ ਨਾਲ ਚਾਰ ਜੰਗਾਂ ਲੜੀਆਂ ਤੇ ਚਾਰਾਂ ਵਿਚ ਹੀ ਸ਼ਾਹਜਹਾਂ ਦੀ ਹਾਰ ਹੋਈ। ਇਕ ਦਿਨ ਗੁਰੂ ਜੀ ਅਟਾਰੀ ਵੱਲ ਸ਼ਿਕਾਰ ਖੇਡਣ ਗਏ। ਓਧਰੋਂ ਸ਼ਾਹਜਹਾਂ […]

1 24 25 26 27 28 62