ਪਾਕਿਸਤਾਨ ਅਤੇ ਜਾਧਵ ਵਾਲੀ ਕੁੜਿੱਕੀ

ਪਾਕਿਸਤਾਨ ਅਤੇ ਜਾਧਵ ਵਾਲੀ ਕੁੜਿੱਕੀ

ਇਹ ਖੇਡ ਮੋਦੀ ਸਰਕਾਰ ਨੇ ਸ਼ੁਰੂ ਕੀਤੀ ਸੀ। ਇਸ ਦਾ ਅੰਤ ਕੁਲਭੂਸ਼ਣ ਜਾਧਵ ਸੰਕਟ ਅਤੇ ਕੌਮਾਂਤਰੀ ਕਾਨੂੰਨਾਂ ਦੀਆਂ ਘੁੰਮਣਘੇਰੀਆਂ ਦੇ ਰੂਬਰੂ ਹੋਣ ਦੇ ਰੂਪ ਵਿੱਚ ਹੋ ਰਿਹਾ ਹੈ। ਸੰਕਟ ਬਾਰੇ ਚਰਚਾ ਤੋਂ ਪਹਿਲਾਂ ਇਸਦੀ ਪੈਦਾਇਸ਼ ਬਾਰੇ ਜਾਨਣਾ ਜ਼ਰੂਰੀ ਹੈ। ਦੋਵਾਂ ਦੇਸ਼ਾਂ ਵਿੱਚੋਂ ਕੋਈ ਵੀ ਨਹੀਂ ਮੰਨੇਗਾ ਕਿ ਇਹ ਪੈਦਾਇਸ਼ 70 ਸਾਲ ਪੁਰਾਣੀ ਹੈ। ਭਾਰਤ ਤੇ […]

ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਨੂੰ ਕੇਂਦਰ ਵੱਲੋਂ ਹਮਾਇਤ ਕਿਉਂ ਨਹੀਂ ?

ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਨੂੰ ਕੇਂਦਰ ਵੱਲੋਂ ਹਮਾਇਤ ਕਿਉਂ ਨਹੀਂ ?

ਪ੍ਰੀਤਮ ਸਿੰਘ (ਪ੍ਰੋ.) ਅਤੇ ਆਰ.ਐਸ. ਮਾਨ ਪੰਜਾਬ ਵਿੱਚ ਝੋਨੇ ਦਾ ਸੀਜ਼ਨ ਨੇੜੇ ਆ ਗਿਆ ਹੈ। ਇਸ ਦੀ ਕਾਸ਼ਤ ਹੇਠ ਰਕਬਾ ਘਟਾਉਣ ਦੀ ਵਾਤਾਵਰਣਕ ਲੋੜ ਉੱਤੇ ਨੀਤੀ ਮੁੜ ਕੇਂਦਰਿਤ ਹੋਣ ਦੀ ਸੰਭਾਵਨਾ ਬਣ ਗਈ ਹੈ। ਪਾਣੀ ਡਕਾਰ ਜਾਣ ਵਾਲੇ ਝੋਨੇ ਦੀ ਕਾਸ਼ਤ ਦਾ ਇਤਿਹਾਸ ਅਤੇ ਪੰਜਾਬ ਵਿੱਚ ਵਧਦੀ ਜਾ ਰਹੀ ਪਾਣੀ ਦੀ ਕਮੀ ਇਸ ਫ਼ਸਲ ਨੂੰ […]

ਮੋਦੀ ਦੇ ਤਿੰਨ ਸਾਲ: ਕਿਸ ਦਾ ਹੋਇਆ ਵਿਕਾਸ?

ਮੋਦੀ ਦੇ ਤਿੰਨ ਸਾਲ: ਕਿਸ ਦਾ ਹੋਇਆ ਵਿਕਾਸ?

ਕਿਸੇ ਵੀ ਸਮਾਨਤਾਵਾਦੀ ਲੋਕਤੰਤਰ ਵਿੱਚ ਵੋਟਰਾਂ ਨਾਲ ਕੀਤੇ ਵਾਅਦੇ ਸਨਮਾਨ ਭਰੇ ਪਾਵਨ ਸ਼ਬਦ ਹੁੰਦੇ ਹਨ। ਸ਼ਾਸਕਾਂ ਲਈ ਚੋਣ ਮੈਨੀਫੈਸਟੋ ਮਾਰਗਦਰਸ਼ਕ ਸਿਧਾਂਤਾਂ ਦੀ ਤਰ੍ਹਾਂ ਹੁੰਦੇ ਹਨ। ਵੋਟਰਾਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਨੂੰ ਇਹ ਵਾਅਦੇ ਸੱਤਾਧਾਰੀ ਪਾਰਟੀ ਨੂੰ ਯਾਦ ਕਰਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਸਹੀ ਦਿਸ਼ਾ ਵਿੱਚ ਚਲਦੀ ਰਹੇ। ਕੌਮੀ ਲੋਕਤਾਂਤਰਿਕ ਗੱਠਜੋੜ (ਐਨਡੀਏ), ਜਿਸ ਦੀ […]

ਸਿੱਖ ਪੰਥ ਲਈ ਗਹਿਰਾਏ ਚਿੰਤਾਜਨਕ ਮਸਲੇ

ਸਿੱਖ ਪੰਥ ਲਈ ਗਹਿਰਾਏ ਚਿੰਤਾਜਨਕ ਮਸਲੇ

ਭਾਈ ਅਸ਼ੋਕ ਸਿੰਘ ਬਾਗੜੀਆਂ ਡੇਰਾ ਸਿਰਸਾ ਦੇ ਮੁਖੀ ਦੀ ਅਖੌਤੀ ਮੁਆਫ਼ੀ ਤੋਂ ਪੈਦਾ ਹੋਏ ਹਾਲਾਤ ਤੋਂ ਕਈ ਸਵਾਲ ਪੰਥਕ ਚਿੰਤਕਾਂ ਵਾਸਤੇ ਖੜ੍ਹੇ ਹੋ ਗਏ ਹਨ। ਇਹ ਅਖੌਤੀ ਮੁਆਫ਼ੀਨਾਮਾ ਲੈ ਕੇ ਕੌਣ ਆਇਆ ਅਤੇ ਸ੍ਰੀ ਅਕਾਲ ਤਖ਼ਤ ’ਤੇ ਕਦੋਂ ਪੇਸ਼ ਹੋਇਆ, ਅਜਿਹੇ ਸਵਾਲਾਂ ਨੇ ਪੰਥ ਵਿੱਚ ਕਾਫ਼ੀ ਉਥਲ-ਪੁਥਲ ਮਚਾਈ ਹੈ। ਹਾਲ ਹੀ ਵਿੱਚ ਹੋਈਆਂ ਪੰਜਾਬ ਚੋਣਾਂ […]

ਅੰਡੇਮਾਨ ’ਚ ਆਜ਼ਾਦੀ ਸੰਗਰਾਮ ਦੀ ਵਿਰਾਸਤ ਤੇ ਸਾਂਭ-ਸੰਭਾਲ

ਅੰਡੇਮਾਨ ’ਚ ਆਜ਼ਾਦੀ ਸੰਗਰਾਮ ਦੀ ਵਿਰਾਸਤ ਤੇ ਸਾਂਭ-ਸੰਭਾਲ

ਜਗਤਾਰ ਸਿੰਘ ਅੰਡੇਮਾਨ ਦੀ ਸੈਲੂਲਰ ਜੇਲ੍ਹ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਦੇਣ  ਵਾਲੀ ਲਾਹੌਰ ਦੀ ਕੇਂਦਰੀ ਜੇਲ੍ਹ, ਮੁਲਕ ਦੇ ਆਜ਼ਾਦੀ ਸੰਗਰਾਮ ਨੂੰ ਮੂਰਤੀਮਾਨ ਕਰਨ ਵਾਲੀਆਂ  ਦੋ ਅਜਿਹੀਆਂ ਵਿਰਾਸਤੀ ਧਰੋਹਰਾਂ ਹਨ ਜਿਨ੍ਹਾਂ ਨੂੰ ਸਾਂਭਿਆ ਜਾਣਾ ਬੇਹੱਦ ਲਾਜ਼ਮੀ ਸੀ।  ਇਨ੍ਹਾਂ ਵਿਚੋਂ ਲਾਹੌਰ ਜੇਲ੍ਹ ਤਾਂ ਪੂਰੀ ਤਰਾਂ ਢਾਹ ਦਿੱਤੀ ਗਈ ਜਦੋਂ ਕਿ ਸੈਲੂਲਰ ਜੇਲ੍ਹ  ਅੱੱਧ-ਪਚੱਧੀ […]

1 34 35 36 37 38 62