Home » ARTICLES (page 4)

ARTICLES

2022 ਦਾ ਪੰਜਾਬ ਅੱਜ ਵਾਲਾ ਪੰਜਾਬ ਨਹੀਂ ਹੋਵੇਗਾ

22

ਪਟਿਆਲਾ : 2019 ਦੇ ਚੋਣ ਨਤੀਜਿਆਂ ਵਿਚੋਂ ਹੁਣ 2022 ਦੇ ਪੰਜਾਬੀ ਮੁਖੜੇ ਦੀ ਤਲਾਸ਼ ਸ਼ੁਰੂ ਹੋ ਚੁਕੀ ਹੈ। ਇਕ ਗੱਲ ਤਾਂ ਸਾਫ਼ ਹੈ, ਭਾਰਤ ਹੋਵੇ ਜਾਂ ਪੰਜਾਬ, ਲੋਕ ਇਕ ਤਾਕਤਵਰ ਆਗੂ ਮੰਗਦੇ ਹਨ। ਅੱਜ ਦੇ ਦਿਨ ਜੇ ਪੰਜਾਬ ਵਲ ਵੇਖੀਏ ਤਾਂ ਦੋ ਹੀ ਅਜਿਹੇ ਆਗੂ ਪ੍ਰਗਟ ਹੋਏ ਹਨ ਜੋ ਅਪਣੀ ਅਪਣੀ ਪਾਰਟੀ ਦੀ ਝੋਲੀ ਜਿੱਤ ਦੇ ਸ਼ਕਰਪਾਰਿਆਂ ਨਾਲ ਭਰ ਸਕੇ ਹਨ। ...

Read More »

ਮੌਜੂਦਾ ਸਰਕਾਰ ਤੇ ਕਿਸਾਨੀ ਦਾ ਸੰਕਟ

kusan

ਪਹਿਲੀ ਫਰਵਰੀ ਨੂੰ ਸਾਲ 2019-20 ਦਾ ਬਜਟ ਪੇਸ਼ ਕੀਤਾ ਗਿਆ। ਬਜਟ ਦੀ ਜਿਸ ਮੱਦ ਨੂੰ ਸਭ ਤੋਂ ਵੱਧ ਉਭਾਰਿਆ ਜਾਂ ਉਘਾੜਿਆ ਗਿਆ ਹੈ, ਉਹ ਹੈ ਪ੍ਰਧਾਨ ਮੰਤਰੀ ਕਿਸਾਨ ਯੋਜਨਾ। ਇਸ ਯੋਜਨਾ ਤਹਿਤ ਪੰਜ ਏਕੜ ਤੱਕ ਜ਼ਮੀਨ ਵਾਲੇ ਕਿਸਾਨ ਪਰਿਵਾਰਾਂ ਨੂੰ ਹਰ ਸਾਲ 6000 ਰੁਪਏ (500 ਰੁਪਏ ਪ੍ਰਤੀ ਮਹੀਨਾ, ਪ੍ਰਤੀ ਪਰਿਵਾਰ) ਦੀ ਮਦਦ ਦਿੱਤੀ ਜਾਵੇਗੀ। ਅੰਗਰੇਜ਼ੀ ਦੇ ਅਖ਼ਬਾਰਾਂ ਨੇ ਇਸ ਨੂੰ ...

Read More »

ਭਾਰਤ-ਪਾਕਿ ਰਿਸ਼ਤਿਆਂ ਨੂੰ ਠੰਢੇ ਬੁੱਲੇ ਦੀ ਲੋੜ

pk

ਵਿਵੇਕ ਕਾਟਜੂ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤੇ ਇਸ ਸਮੇਂ ਸਾਵੇਂ-ਪੱਧਰੇ ਨਹੀਂ ਹਨ। ਇਨ੍ਹਾਂ ਨੂੰ ਹੁਲਾਰਾ ਦੇਣ ਲਈ ਹਵਾ ਦਾ ਕੋਈ ਠੰਢਾ ਬੁੱਲਾ ਨਹੀਂ ਆ ਰਿਹਾ, ਹਾਲਾਂਕਿ ਪਿੱਛੇ ਜਿਹੇ ਦੁਵੱਲੇ ਰਿਸ਼ਤਿਆਂ ਦੇ ਸਬੰਧ ਵਿਚ ਨਵਜੋਤ ਸਿੱਧੂ ਦੇ ਬਿਆਨਾਂ ਤੋਂ ਬਾਅਦ ਕਰਤਾਰਪੁਰ ਲਾਂਘੇ ਨੇ ਜ਼ਰੂਰ ਹਾਂਪੱਖੀ ਢੰਗ ਨਾਲ ‘ਆਸ ਦੀ ਕਿਰਨ’ ਜਗਾਈ ਸੀ। ਇਸ ਦੌਰਾਨ ਦੋਹੀਂ ਪਾਸੀਂ ਵਧੇ ਹੋਏ ਤਣਾਅ ਅਤੇ ਜੰਮੂ ...

Read More »

ਫੂਲਕਾ ਜੀ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਸਿਆਸਤ-ਮੁਕਤ ਕਰਨ

ph

-: ਸਿਆਸਤਦਾਨ ਕੋਈ ਧੱਕੇ ਨਾਲ ਤਾਂ ਸ਼੍ਰੋਮਣੀ ਕਮੇਟੀ ਉਤੇ ਕਬਜ਼ਾ ਕਰ ਨਹੀਂ ਲੈਂਦੇ। ਲੋਕਾਂ ਦੀਆਂ ਵੋਟਾਂ ਲੈ ਕੇ ਕਬਜ਼ਾ ਕਰਦੇ ਹਨ। ਜਿਸ ਕੋਲ ਵੋਟਾਂ ਹੋਣ, ਉਹ ਤਾਂ ਦੇਸ਼ ਉਤੇ ਵੀ ਕਬਜ਼ਾ ਕਰ ਲੈਂਦਾ ਹੈ (ਭਾਵੇਂ ਕਿੰਨਾ ਵੀ ਨਾਅਹਿਲ ਕਿਉਂ ਨਾ ਹੋਵੇ)। ਸੋ ਅਸਲ ਸਮੱਸਿਆ ਗੁਰਦਵਾਰਾ ਚੋਣਾਂ ਦੀ ਹੈ ਜੋ ਅੰਗਰੇਜ਼ ਨੇ ਜਬਰੀ ਸਾਡੇ ਉਤੇ ਠੋਸੀਆਂ ਸਨ। -: ਬਰਗਾੜੀ ਮੋਰਚੇ ਬਾਰੇ ...

Read More »

ਪੰਜਾਬ ਵਿਚ ਨਸ਼ਾ ਮਾਫ਼ੀਆ ਨੂੰ ਕਾਬੂ ਕਰਨ ਲਈ ਇਕ ਕਾਂਗਰਸੀ ਐਮ.ਐਲ.ਏ. ਵਲੋਂ ਜ਼ੋਰਦਾਰ ਹਲੂਣਾ

zira

2018 ਵਿਚ ਇਹ ਵੀ ਸਾਫ਼ ਹੋ ਗਿਆ ਕਿ ਪੰਜਾਬ ਵਿਚ ਔਰਤਾਂ ਵਿਚ ਨਸ਼ਿਆਂ ਦੀ ਵਰਤੋਂ ਵੱਧ ਰਹੀ ਹੈ। 2017 ਵਿਚ ਪੀ.ਜੀ.ਆਈ. ਵਲੋਂ ਇਕ ਰੀਪੋਰਟ ਜਾਰੀ ਕੀਤੀ ਗਈ ਸੀ ਜਿਸ ਮੁਤਾਬਕ ਪੰਜਾਬ ਵਿਚ ਹਰ ਛੇਵਾਂ ਪੰਜਾਬੀ ਕਿਸੇ ਨਾ ਕਿਸੇ ਨਸ਼ੇ ਦਾ ਆਦੀ ਹੈ। ਹੁਣ ਜੇ ਸਰਕਾਰ ਆਖਦੀ ਹੈ ਕਿ ਉਸ ਵਲੋਂ 300% ਵੱਧ ਨਸ਼ਾ ਫੜਿਆ ਗਿਆ ਹੈ ਤਾਂ ਸਵਾਲ ਇਹ ਵੀ ...

Read More »