Home » ARTICLES (page 40)

ARTICLES

ਪੁਆੜੇ ਪ੍ਰਧਾਨਗੀ ਦੇ

tarlochan-singh-dupalpur-1-w

ਤਰਲੋਚਨ ਸਿੰਘ ਦੁਪਾਲਪੁਰ ਤਮਾਮ ਅਹੁਦਿਆਂ ਵਿਚੋਂ ਸਭ ਤੋਂ ਵੱਧ ਤਾਕਤਵਰ ਸਮਝੀ ਜਾਂਦੀ ‘ਪ੍ਰਧਾਨ ਜੀ’ ਦੀ ਪਦਵੀ ਬਾਰੇ ਕੁਝ ਲਿਖਣ ਲੱਗਿਆਂ ਸੋਚਿਆ ਕਿ ਮਹਾਨ ਕੋਸ਼’ ਵੀ ਫਰੋਲ ਲਿਆ ਜਾਵੇ। ਦੇਖੀਏ ਕਿ ਇਸ ਮਹਾਨ ਅਹੁਦੇ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਕੀ ਲਿਖ ਗਏ ਹਨ। ਪ੍ਰਧਾਨ ਦੇ ਇੰਦਰਾਜ ਹੇਠ ਮਾਮੂਲੀ ਜਿਹੀ ਜਾਣਕਾਰੀ ਲਿਖੀ ਦੇਖ ਬੜੀ ਮਾਯੂਸੀ ਹੋਈ। ਪ੍ਰਧਾਨ ਦੀ ਸ਼ਾਨ ਵਿਚ ਘੱਟ ਤੋਂ ...

Read More »

ਦਸ਼ਰਥ ਮਾਂਝੀ ਵਰਗੇ ਮਹਾਨ ਇਨਸਾਨ ‘ਤੇ ਫਿਲਮ ਬਣਾਉਣਾ ਕੇਤਨ ਮਹਿਤਾ ਦਾ ਵਡੱਪਣ

swarn tehna

ਸਵਰਨ ਸਿੰਘ ਟਹਿਣਾ ਦਸ਼ਰਥ ਮਾਂਝੀ ਬਾਰੇ ਪਹਿਲੀ ਜਾਣਕਾਰੀ ਦੋ ਕੁ ਸਾਲ ਪਹਿਲਾਂ ਇੱਕ ਲੇਖ ਜ਼ਰੀਏ ਮਿਲੀ ਸੀ। ਜਿਉਂ-ਜਿਉਂ ਮੈਂ ਪੜ੍ਹਦਾ ਗਿਆ, ਮੇਰੀਆਂ ਅੱਖਾਂ ਅੱਗੇ ਉਸ ਸੰਤ ਮਨੁੱਖ ਦਾ ਚਿਹਰਾ ਆਉਂਦਾ ਗਿਆ। ਮੈਂ ਦਿਮਾਗ਼ ਵਿੱਚ ਤਸਵੀਰ ਝਰੀਟਣੀ ਸ਼ੁਰੂ ਕਰ ਦਿੱਤੀ ਕਿ ਕਿਹੋ ਜਿਹਾ ਹੋਵੇਗਾ ਉਹ, ਪਾਟੇ ਕੱਪੜਿਆਂ ਵਾਲਾ, ਜਿਸ ਨੂੰ ਨਾ ਖਾਣ ਦੀ, ਨਾ ਪੀਣ ਦੀ, ਨਾ ਪਹਿਨਣ ਦੀ ਸੋਝੀ ਹੋਵੇਗੀ। ...

Read More »

ਟਵਿੱਟਰ ਦੀ ਹੱਦ, ਜਮਹੂਰੀਅਤ ਤੇ ਸਿਆਸਤ

daljit-photo

-ਦਲਜੀਤ ਅਮੀ ਟੈਲੀਵਿਜ਼ਨ ਦਾ ਪਰਦਾ ਦੋ ਬਰਾਬਰ ਹਿੱਸਿਆਂ ਵਿਚ ਵੰਡਿਆ ਹੈ। ਇੱਕ ਹਿੱਸਾ ਕਾਲੇ-ਚਿੱਟੇ ਰੰਗਾਂ ਵਿਚ ਅਹਿੱਲ ਹੈ। ਦੂਜਾ ਹਿੱਸਾ ਸਰਗਰਮ ਹੈ; ਆਵਾਜ਼ ਆ ਰਹੀ ਹੈ ਤੇ ਤਸਵੀਰ ਚਲਦੀ ਹੈ। ਇਸ ਤੋਂ ਬਾਅਦ ਰੰਗ ਬਦਲਦੇ ਹਨ। ਪਹਿਲਾਂ ਹਿੱਸਾ ਅਹਿੱਲ ਹੋ ਜਾਂਦਾ ਹੈ ਅਤੇ ਦੂਜਾ ਹਿੱਸਾ ਸਰਗਰਮ ਹੋ ਜਾਂਦਾ ਹੈ। ਇਸ ਦ੍ਰਿਸ਼ ਨੂੰ ਆਹਮੋ-ਸਾਹਮਣੇ ਵਰਗੇ ਕਈ ਸ਼ਬਦਾਂ ਨਾਲ ਬਿਆਨ ਕੀਤਾ ਜਾਂਦਾ ...

Read More »

ਗਦਰੀ ਬਾਬਿਆਂ ਦਾ ਸੰਘਰਸ਼ ਤੇ ਬਾਪੂ ਸੂਰਤ ਸਿੰਘ ਦਾ ਮਰਨ ਵਰਤ

gaddri-babe1

ਬਾਪੂ ਸੂਰਤ ਸਿੰਘ ਵੱਲੋਂ ਰੱਖਿਆ ਗਿਆ ਮਰਨ ਵਰਤ ਦੇਸ਼ਾਂ-ਵਿਦੇਸ਼ਾਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੀ ਮੰਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ। ਇਨ੍ਹਾਂ ਵਿੱਚੋਂ ਬਹੁਤ ਸਾਰੇ ਕੈਦੀ ਉਹ ਹਨ ਜੋ, ਜੋ ਅਦਾਲਤਾ ਵੱਲੋਂ ਦਿੱਤੀ ਗਈ ਕੈਦ ਦੀ ਮਿਆਦ ਭੁਗਤ ਚੁੱਕੇ ਹਨ ਪਰ ...

Read More »

‘ਸਮਾਰਟ ਸਿਟੀ’ ਤੇ ਪ੍ਰਧਾਨ ਮੰਤਰੀ ਮੋਦੀ ਦੇ ਸੁਫ਼ਨੇ

12708cd-_chandigarh-300x225

-ਜਤਿੰਦਰ ਪਨੂੰ ਭਾਰਤ ਦਾ ਪ੍ਰਧਾਨ ਮੰਤਰੀ ਅਜੀਬ ਕਿਸਮ ਦੇ ਸ਼ੌਕ ਪਾਲਣ ਵਾਲਾ ਵਿਅਕਤੀ ਹੈ। ਉਸ ਦਾ ਅੱਜ-ਕੱਲ੍ਹ ਚਰਚਿਤ ਸ਼ੌਕ ਹਰ ਥਾਂ ਲੋਕਾਂ ਨਾਲ ਸੈਲਫੀ ਖਿੱਚਣ ਦਾ ਹੈ। ਪਿਛਲੇਰੇ ਹਫਤੇ ਉਹ ਆਬੂ ਧਾਬੀ ਵਿਚ ਸੀ। ਓਥੇ ਵੀ ਉਸ ਨੇ ਕੁਝ ਲੋਕਾਂ ਨਾਲ ਇਸੇ ਤਰ੍ਹਾਂ ਸੈਲਫੀ ਖਿੱਚੀ ਤੇ ਉਨ੍ਹਾਂ ਲੋਕਾਂ ਨੇ ਉਹ ਸੈਲਫੀ ਇੰਟਰਨੈਟ ਦੀਆਂ ਕੁਝ ਸਾਈਟਾਂ ਉਤੇ ਚਾੜ੍ਹ ਕੇ ਆਪਣੇ-ਆਪ ਨੂੰ ...

Read More »