ਸਾਡੇ ਸਿਆਸਤਦਾਨ, ਚੋਣ ਵਾਅਦੇ ਅਤੇ ਧਰਮ ਗੁਰੂ

ਸਾਡੇ ਸਿਆਸਤਦਾਨ, ਚੋਣ ਵਾਅਦੇ ਅਤੇ ਧਰਮ ਗੁਰੂ

-ਜਤਿੰਦਰ ਪਨੂੰ ਜਦੋਂ ਤੋਂ ਰਾਜ ਦੀ ਉਤਪਤੀ ਹੋਈ ਤੇ ਸਮਾਜ ਨੂੰ ਸੇਧਾਂ ਦੇਣ ਦੇ ਨਾਂ ਉਤੇ ਪਹਿਲਾਂ-ਪਹਿਲ ਰਾਜੇ ਬਣਨ ਅਤੇ ਰਾਜ ਕਰਨ ਲੱਗੇ, ਉਦੋਂ ਤੋਂ ਹੀ ਰਾਜ ਦੇ ਨਾਲ ਦੋ ਗੱਲਾਂ ਜੁੜ ਗਈਆਂ। ਇੱਕ ਤਾਂ ਇਹ ਕਿ ਰਾਜ ਚੱਲਦਾ ਰੱਖਣ ਲਈ ਰਾਜ ਦੀ ਤਾਕਤ ਇਨੀ ਹੋਣੀ ਚਾਹੀਦੀ ਹੈ ਕਿ ਉਸ ਦੇ ਮੂਹਰੇ ਕੋਈ ਸਿਰ ਚੁੱਕਣ […]

ਯੋਗਾ ਲੋੜੀਂਦਾ ਜਾਂ ਜੌਗਿੰਗ

ਯੋਗਾ ਲੋੜੀਂਦਾ ਜਾਂ ਜੌਗਿੰਗ

ਅੱਜ ਪੂਰੇ ਭਾਰਤ ਵਿੱਚ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਕਿੰਨੇ ਹੀ ਦਿਨਾਂ ਤੋਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਕੇਂਦਰ ਸਰਕਾਰ ਅਤੇ ਸੂਬਾਈ ਸਰਕਾਰਾਂ ਨੇ ਇਸ ਦੇ ਪ੍ਰਚਾਰ ਉੱਪਰ ਲੱਖਾਂ ਕਰੋੜਾਂ ਰੁਪਏ ਖ਼ਰਚ ਕੀਤੇ ਹਨ। ਇਸ ਮੌਕੇ ਸਕੂਲਾਂ ਕਾਲਜਾਂ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਹਾਜ਼ਰੀ ਵੀ ਯਕੀਨੀ ਬਣਾਈ ਗਈ ਹੈ। ਚੰਡੀਗੜ੍ਹ […]

ਹੁਣ ਲੋੜ ਹੈ ਸਵੱਛ ਅਕਸ ਵਾਲੇ ਸਿੱਖ ਨੇਤਾ ਦੀ

ਹੁਣ ਲੋੜ ਹੈ ਸਵੱਛ ਅਕਸ ਵਾਲੇ ਸਿੱਖ ਨੇਤਾ ਦੀ

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਬਰਗਾੜੀ ਅਤੇ ਹੋਰ ਕਈ ਜਗ੍ਹਾ ਉੱਤੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹਿਰਦੇਵੇਧਕ ਘਟਨਾਵਾਂ ਦੇ ਜ਼ਖ਼ਮ ਹਾਲੇ ਤਾਜ਼ਾ ਹੀ ਸਨ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਬਾਬਾ ਰਣਜੀਤ ਸਿੰਘ ਢੱਡਰੀਆਂ ਉੱਤੇ 18 ਮਈ ਨੂੰ ਕੁਝ ਹਥਿਆਰਬੰਦ ਲੋਕਾਂ ਨੇ ਹਮਲਾ ਕਰਕੇ ਉਨ੍ਹਾਂ ਦੇ ਇੱਕ ਸਾਥੀ […]

ਨਵੰਬਰ ’84 ਦਾ ਸਿੱਖ ਕਤਲੇਆਮ ਤੇ ਗੁਜਰਾਤ ਦੀ ਹਿੰਸਾ – ਕਾਂਗਰਸ ਤੇ ਭਾਜਪਾ ਦੋਵਾਂ ਦਾ ਦਾਮਨ ਸਾਫ਼ ਨਹੀਂ

ਨਵੰਬਰ ’84 ਦਾ ਸਿੱਖ ਕਤਲੇਆਮ ਤੇ ਗੁਜਰਾਤ ਦੀ ਹਿੰਸਾ – ਕਾਂਗਰਸ ਤੇ ਭਾਜਪਾ ਦੋਵਾਂ ਦਾ ਦਾਮਨ ਸਾਫ਼ ਨਹੀਂ

ਮੈਂ ਸਰਹੱਦੀ ਗਾਂਧੀ ਵਜੋਂ ਜਾਣੇ ਜਾਂਦੇ ਖਾਨ ਅਬਦੁਲ ਗੱਫ਼ਾਰ ਖਾਨ ਦੇ ਪੁੱਤਰ ਵਲੀ ਖਾਨ ਨੂੰ ਮਿਲਣ ਲਈ ਪਿਸ਼ਾਵਰ ਤੋਂ ਰਾਵਲਪਿੰਡੀ ਜਾ ਰਿਹਾ ਸਾਂ। ਐਬਟਾਬਾਦ ਵਿਖੇ ਮੈਂ ਚਾਹ ਦਾ ਕੱਪ ਪੀਣ ਲਈ ਰੁਕਿਆ। ਉਥੇ ਰੇਡੀਓ ‘ਤੇ ਬੀ.ਬੀ.ਸੀ. ਵੱਲੋਂ ਖਬਰ ਆ ਰਹੀ ਸੀ ਕਿ ਸਿੱਖ ਸੁਰੱਖਿਆ ਗਾਰਡਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਕਤਲ […]

ਘਟ ਨਹੀਂ ਰਿਹਾ ਪੰਜਾਬ ਵਿੱਚ ਸਿਆਸੀ ਘਚੋਲਾ

ਘਟ ਨਹੀਂ ਰਿਹਾ ਪੰਜਾਬ ਵਿੱਚ ਸਿਆਸੀ ਘਚੋਲਾ

ਹਾਜ਼ਰ ਜਵਾਬ ਤੇ ਘਾਗ ਸਿਆਸਤਦਾਨ ਵਜੋਂ ਜਾਣੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਤਾਕਤ ਦਾ ਮੁਜ਼ਾਹਰਾ ਕਰਨ ਅਤੇ ਨਸ਼ਿਆਂ ਤੇ ਹੋਰਨਾਂ ਮੁੱਦਿਆਂ ’ਤੇ ਪੰਜਾਬ ਸਰਕਾਰ ਨੂੰ ਘੇਰਨ ਲਈ ਰਾਜਧਾਨੀ ਚੰਡੀਗੜ੍ਹ ਵਿੱਚ ਰੱਖੇ ਸਮਾਗਮ ਦੀ ਹਵਾ ਕੱਢ ਦਿੱਤੀ। ਬਾਰਾਂ ਹਜ਼ਾਰ ਕਰੋੜ ਦੇ ਕਥਿਤ ਅਨਾਜ ਘੁਟਾਲੇ, ਕਿਸਾਨ ਖੁਦਕੁਸ਼ੀਆਂ […]

1 44 45 46 47 48 62