ਗ਼ਜ਼ਲ

ਏਧਰੋਂ ਓਧਰੋਂ ਸੂਰਜ ਚੜ੍ਹਿਆ ਆ੍ਹ ਹੋਈ ਨਾ ਗੱਲ । ਕੌਣ ਸਵੇਰੇ ਕੋਠੇ ਖੜਿਆ ਆ੍ਹ ਹੋਈ ਨਾ ਗੱਲ। ਗੋਰੇ ਗੋਰੇ ਮੁਖੜੇ ਤੇ ਕਾਲੀ ਕਾਲੀ ਲਟ ਲਹਿਰਾਈ, ਪੁੱਠਾ ਹੋ ਕੇ ਫਨੀਅਰ ਲੜਿਆ ਆ੍ਹ ਹੋਈ ਨਾ ਗੱਲ। ਉਸ ਦੀਆਂ ਸੁੰਦਰ ਪਲਕਾਂ ਚੋਂ ਜਗਮਗ ਜਗਮਗ ਜਗਦਾ, ਡਿਗਦਾ ਹੋਇਆ ਤਾਰਾ ਫੜਿਆ ਆ੍ਹ ਹੋਈ ਨਾ ਗੱਲ। ਜਿੰਨੀ ਤੀਕਰ ਸ਼ੱਮਆ ਆਪਣੀ ਹੋਂਦ […]

ਬਹਾਰ ਨਾਲੋਂ ਵੀ ਖ਼ੂਬਸੂਰਤ ਏ ਕਨੇਡਾ ਵਿਚ ਪਤਝੜ ਦਾ ਮੌਸਮ

ਬਹਾਰ ਨਾਲੋਂ ਵੀ ਖ਼ੂਬਸੂਰਤ ਏ ਕਨੇਡਾ ਵਿਚ ਪਤਝੜ ਦਾ ਮੌਸਮ

ਬਹਾਰ ਨਾਲੋਂ ਵੀ ਪਰਪੱਕ ਖੂਬਸੂਰਤ ਹੈ ਕਨੇਡਾ ਵਿਚ ਪਤਝੜ ਦਾ ਰੁਮਾਂਚਿਕ ਮੌਸਮ | ਪਿਛਲੇ ਦਿਨੀਂ ਐਡਮਿੰਟਨ ਤੋਂ ਕਈ-ਕਈ ਸੌ ਮੀਲ ਦੂਰ ਘੁੰਮਣ ਫਿਰਨ ਦਾ ਮੌਕਾ ਮਿਲਿਆ | ਇੱਥੇ ਪਤਝੜ ਸਿਤੰਬਰ ਮਹੀਨੇ ਦੇ ਦੂਸਰੇ ਹਫਤੇ ਤੋਂ ਵੱਖ-ਵੱਖ ਰੰਗਾਂ ਦੀ ਸਿਰਜਨਾਤਮਿਕ ਵਿਖਾਇਆ ਦਾ ਢੋਲ ਵਜਾਅ ਦਿੰਦੀ ਹੈ | ਕਨੇਡਾ ਦੇ ਲੈਂਡ ਸਕੇਪਿੰਗ ਦੇ ਮਾਹਿਰ ਵਿਗਿਆਨੀਆਂ ਨੇ ਕਈ […]

ਸੰਚਾਰ ਸਾਧਨ, ਅਸੰਵੇਦਨਸ਼ੀਲਤਾ ਤੇ ਵਧ ਰਿਹਾ ਹਿੰਸਕ ਵਰਤਾਰਾ

ਸੰਚਾਰ ਸਾਧਨ, ਅਸੰਵੇਦਨਸ਼ੀਲਤਾ ਤੇ ਵਧ ਰਿਹਾ ਹਿੰਸਕ ਵਰਤਾਰਾ

ਕਤਲ ਦੇ ਟੈਲੀਵਿਜ਼ਨ ਸੀਰੀਅਲ ਵਿੱਚ ਦਿਖਾਏ ਢੰਗ ਦੀ ਤਰਜ਼ ’ਤੇ ਦਿੱਲੀ ਵਿੱਚ 28 ਸਾਲਾ ਨੌਜੁਆਨ ਵੱਲੋਂ ਆਪਣੀ 26 ਸਾਲਾ ਮਹਿਲਾ ਮਿੱਤਰ ਦੀ ਹੱਤਿਆ ਉਪੰਰਤ ਉਸ ਦੇ ਸਰੀਰ ਨੂੰ 35 ਟੁਕੜਿਆਂ ਵਿੱਚ ਵੱਢ ਕੇ ਫਰਿੱਜ ਵਿੱਚ ਲਗਾ ਦੇਣ ਅਤੇ ਹਰ ਰਾਤ ਇੱਕ ਟੁਕੜੇ ਨੂੰ ਮਹਿਰੌਲੀ ਵੱਲ ਜੰਗਲ ਵਿੱਚ ਸੁੱਟੀ ਜਾਣ ਅਤੇ ਪੰਜ ਮਹੀਨੇ ਏਸ ਜੁਰਮ ਦੀ […]

ਪੱਤਰਕਾਰੀ ਦੀਆਂ ਕਿਸਮਾਂ ਤੇ ਮਹੱਤਵ

ਪੱਤਰਕਾਰੀ ਬੜਾ ਵਿਸ਼ਾਲ ਖੇਤਰ ਹੈ। ਪ੍ਰਿੰਟ, ਪ੍ਰਸਾਰਨ, ਡਿਜ਼ੀਟਲ ਅਤੇ ਸ਼ੋਸ਼ਲ। ਅੱਗੋਂ ਇਸਦੀਆਂ ਫਿਰ ਕਈ ਕਿਸਮਾਂ ਹਨ। ਖੋਜੀ, ਨਿਊਜ਼, ਫੀਚਰ, ਕਾਲਮ, ਰੀਵਿਊ ਆਦਿ। ਪੱਤਰਕਾਰੀ ਦਾ ਮਨੋਰਥ ਖੋਜ-ਪੜਤਾਲ ਕਰਕੇ ਰਿਪੋਰਟ ਤਿਆਰ ਕਰਨਾ ਹੈ ਜਿਸ ਨਾਲ ਲੋਕਾਂ ਦਾ ਜੀਵਨ ਅਤੇ ਸਮਾਜ ਪ੍ਰਭਾਵਤ ਹੁੰਦਾ ਹੈ। ਪੱਤਰਕਾਰੀ ਦੀਆਂ ਉਪਰੋਕਤ ਵੱਖ-ਵੱਖ ਕਿਸਮਾਂ ਜੀਵਨ ਦੇ ਜੁਦਾ ਜੁਦਾ ਪਹਿਲੂਆਂ ʼਤੇ ਰੌਸ਼ਨੀ ਪਾਉਂਦਿਆਂ ਮਨੁੱਖ […]

‘ਘਰ ਦਾ ਭੇਤੀ ਲੰਕਾਂ ਢਾਏ’

‘ਘਰ ਦਾ ਭੇਤੀ ਲੰਕਾਂ ਢਾਏ’

ਅਜੋਕੇ ਰਾਵਣਾਂ ਨੇ ਤਾਂ ਅੱਤਿਆਚਾਰ ਦੀ ਹੱਦ ਹੀ ਪਾਰ ਕਰ ਦਿੱਤੀ ਹੈ ਵੈਸੇ ਤਾਂ ਪੰਜਾਬ ਵਿੱਚ ਸਾਰਾ ਸਾਲ ਹੀ ਤਿਉਹਾਰ ਚੱਲਦੇ ਰਹਿੰਦੇ ਹਨ। ਪਰ ਸਿਆਲਾਂ ਦੀ ਆਮਦ ਦੇ ਤਿਉਹਾਰਾਂ ਵਿੱਚ ਦੁਸਹਿਰਾ ਸਭ ਤੋਂ ਪਹਿਲਾ ਖਾਸ ਤਿਉਹਾਰ ਹੈ। ਇਹ ਨੌਂ ਨਵਰਾਤਰਿਆਂ ਤੋਂ ਬਾਅਦ ਹੁੰਦਾ ਹੈ। ਦੁਸਹਿਰੇ ਦੇ ਤਿਉਹਾਰ ਨੂੰ ‘ਵਿਜਯ ਦਸ਼ਮੀ‘ ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ […]

1 3 4 5 6 7 62