ਢਾਹ ਕੇ ਦਲਾਨ ਤੇ ਪਾ ਲਈਆਂ ਕੋਠੀਆਂ

ਢਾਹ ਕੇ ਦਲਾਨ ਤੇ ਪਾ ਲਈਆਂ ਕੋਠੀਆਂ

ਬਲਵਾਨ ਸਮੇਂ ਦੇ ਗੇੜ ਅੱਗੇ ਕਦੇ ਕੁਝ ਇੱਕੋ ਜਿਹਾ ਨਾ ਰਹਿ ਸਕਿਆ ਤੇ ਬਦਲਦੇ ਸਮੇਂ ਦੇ ਨਾਲ ਨਾਲ ਦੁਨੀਆਂ ਬਦਲਦੀ ਗਈ, ਲੋਕ ਬਦਲਦੇ ਗਏ ਅਤੇ ਰਹਿਣ ਸਹਿਣ ਵੀ ਬਦਲਦਾ ਗਿਆ। ਇੱਕ ਦੋ ਪੁਰਾਣੀਆਂ ਪੀੜ੍ਹੀਆਂ ਦੇ ਜਿਹੜੇ ਪੰਜਾਬੀਆਂ ਨੇ ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਵਾਲਾ ਪੰਜਾਬ ਵੇਖਿਆ ਹੋਇਆ ਹੈ ਉਨ੍ਹਾਂ ਲਈ ਪੰਜਾਬ ਦਾ ਉਹ ਦੌਰ […]

ʻਸੁਪਰ ਸਟਾਰ ਸਿੰਗਰ-2ʼ ਵਿਚ ਸੁਰਾਂ ਦੀ ਛਹਿਬਰ

ʻਸੁਪਰ ਸਟਾਰ ਸਿੰਗਰ-2ʼ ਵਿਚ ਸੁਰਾਂ ਦੀ ਛਹਿਬਰ

ਸੁਪਰ ਸਟਾਰ ਸਿੰਗਰ-2 ਵਿਚ ਗਾ ਰਹੇ ਛੋਟੀ-ਛੋਟੀ ਉਮਰ ਦੇ ਬੱਚਿਆਂ ਦੀ ਸੰਗੀਤ-ਸਮਝ, ਸੁਰੀਲੀ ਆਵਾਜ਼ ਅਤੇ ਸਵੈ-ਵਿਸ਼ਵਾਸ ʼਤੇ ਹੈਰਾਨੀ ਹੁੰਦੀ ਹੈ। ਸਖ਼ਤ ਮੁਕਾਬਲੇ ਵਿਚੋਂ ਛਣ ਕੇ ਇਥੋਂ ਤੱਕ ਪੁੱਜੇ ਬਾਲ-ਕਲਾਕਾਰਾਂ ਦਰਮਿਆਨ ਅੱਗੇ ਵੀ ਸਖ਼ਤ ਮੁਕਾਬਲਾ ਹੈ। ਬੱਚਿਆਂ ਦੀ ਕੁਦਰਤੀ ਪ੍ਰਤਿਭਾ, ਮਿਹਨਤ ਅਤੇ ਰਿਆਜ਼ ਦੇ ਬਲ ʼਤੇ ਪ੍ਰੋਗਰਾਮ ਦਿਲਚਸਪ ਮੋੜ ʼਤੇ ਪਹੁੰਚ ਗਿਆ ਹੈ। ਹੁਣ ਤੱਕ ਸੁਪਰ […]

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ  ਪੰਚਾਇਤੀ ਜ਼ਮੀਨਾਂ ਵਾਂਗ ਸ਼ਹਿਰੀ ਸਰਕਾਰੀ ਜ਼ਮੀਨਾਂ ਨੂੰ ਨਜ਼ਾਇਜ ਕਬਜ਼ਿਆਂ ਤੋਂ ਛੁਡਾਉਣ ਦੀ ਮੰਗ

ਅੰਮ੍ਰਿਤਸਰ 26 ਜੁਲਾਈ :- ਅੰਮ੍ਰਿਤਸਰ ਵਿਕਾਸ ਮੰਚ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਇੱਕ ਈ-ਮੇਲ ਰਾਹੀਂ ਸੁਆਲ ਕੀਤਾ ਹੈ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਧੜਾ ਧੜ ਪੰਚਾਇਤੀ ਜ਼ਮੀਨਾਂ ਤੋਂ ਨਜ਼ਾਇਤ ਕਬਜ਼ੇ ਹਟਾ ਰਹੇ ਹਨ ਪਰ ਸਥਾਨਕ ਸਰਕਾਰ ਵਿਭਾਗ ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਦੀਆਂ ਜ਼ਮੀਨਾਂ ਨੂੰ ਨਜ਼ਾਇਜ ਕਬਜਿਆਂ  ਨੂੰ […]

ਟੈਲੀਵਿਜ਼ਨ ਤੇ ਫ਼ਿਲਮਾਂ : ਮਿਆਰੀ ਸਮੱਗਰੀ ਦੀ ਸਮੱਸਿਆ

ਭਾਰਤ ਦੇ ਹਿੰਦੀ ਅਤੇ ਖੇਤਰੀ ਚੈਨਲ ਮਿਆਰੀ ਸਮੱਗਰੀ ਦੇ ਘੋਰ ਸੰਕਟ ਵਿਚੋਂ ਲੰਘ ਰਹੇ ਹਨ। ਇਹੀ ਹਾਲ ਫ਼ਿਲਮਾਂ ਦਾ ਹੈ। ਚੈਨਲਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਫ਼ਿਲਮਾਂ ਧੜਾਧੜ ਬਣ ਰਹੀਆਂ ਹਨ। ਭਾਰਤੀ ਦਰਸ਼ਕਾਂ ਲਈ 1300 ਤੋਂ ਵੱਧ ਚੈਨਲ ਉਪਲਬਧ ਹਨ। ਸਾਲ ਵਿਚ 2000 ਦੇ ਕਰੀਬ ਫ਼ਿਲਮਾਂ ਬਣਦੀਆਂ ਹਨ। ਪੰਜਾਬੀ ਫ਼ਿਲਮਾਂ ਦੀ ਗਿਣਤੀ […]

ਪੰਜਾਬੀ ਲਿਖਣ ਵਾਲਾ ਪਹਿਲਾ ਮਨੁੱਖੀ ਰੋਬੋਟ: ‘ਸਰਬੰਸ ਸਿੰਘ’

ਪੰਜਾਬੀ ਲਿਖਣ ਵਾਲਾ ਪਹਿਲਾ ਮਨੁੱਖੀ ਰੋਬੋਟ: ‘ਸਰਬੰਸ ਸਿੰਘ’

ਅਸੀਂ ਇਤਿਹਾਸ ਦੇ ਅਜਿਹੇ ਮੋੜ ‘ਤੇ ਹਾਂ ਜਿਥੇ ਅਸੰਭਵ ਹਕੀਕਤ ਬਣ ਗਿਆ ਹੈ। ‘ਰੋਬੋਟਿਕਸ’ ਸਭ ਤੋਂ ਤੇਜ਼ੀ ਨਾਲ ਵੱਧਣ ਵਾਲਾ ਖੇਤਰ ਬਣਦਾ ਜਾ ਰਿਹਾ ਹੈ। ‘ਰੋਬੋਟਿਕਸ’ ਇੰਜੀਨੀਅਰਿੰਗ ਦੀ ਹੀ ਇੱਕ ਸ਼ਾਖਾ ਹੈ ਜਿਸ ਵਿੱਚ ਰੋਬੋਟਸ ਦਾ ਡਿਜ਼ਾਈਨ, ਨਿਰਮਾਣ ਅਤੇ ਸੰਚਾਲਨ ਸ਼ਾਮਲ ਹੁੰਦਾ ਹੈ। ਰੋਬੋਟਿਕਸ ਖੇਤਰ ਦਾ ਉਦੇਸ਼ ਬੁੱਧੀਮਾਨ ਮਸ਼ੀਨਾਂ ਬਣਾਉਣਾ ਹੈ ਜੋ ਮਨੁੱਖਾਂ ਦੀ ਵੱਖ-ਵੱਖ […]

1 4 5 6 7 8 62