ਟੈਲੀਵਿਜ਼ਨ ਤੇ ਇਸ਼ਤਿਹਾਰਬਾਜ਼ੀ

ਟੈਲੀਵਿਜ਼ਨ ʼਤੇ ਇਸ਼ਤਿਹਾਰਬਾਜ਼ੀ ਦਾ ਆਰੰਭ ਇਕ ਜਨਵਰੀ 1976 ਨੂੰ ਸਥਿਰ ਤਸਵੀਰਾਂ ਦੇ ਰੂਪ ਵਿਚ ਹੋਇਆ ਸੀ। ਉਦੋਂ ਕੇਵਲ ਚਿਤਰਹਾਰ ਹੀ ਅਜਿਹਾ ਪ੍ਰੋਗਰਾਮ ਸੀ ਜਿਸ ਨਾਲ ਇਸ਼ਤਿਹਾਰ ਮਿਲਦੇ ਸਨ। ਵਰਤਮਾਨ ਦੌਰ ਇਸ਼ਤਿਹਾਰਬਾਜ਼ੀ ਦਾ ਦੌਰ ਹੈ। ਵਧੇਰੇ ਕਰਕੇ ਇਸ਼ਤਿਹਾਰ ਅਖ਼ਬਾਰਾਂ, ਰਸਾਲਿਆਂ, ਰੇਡੀਓ ਅਤੇ ਟੈਲੀਵਿਜ਼ਨ ਲਈ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਪੋਸਟਰ, ਫਲੈਕਸ, ਬੋਰਡ, ਸਿਨੇਮਾ ਸਲਾਈਡ, […]

ਟੀ. ਵੀ. ਪੱਤਰਕਾਰੀ ਭਾਸ਼ਾ ਦੀ ਮਰਯਾਦਾ ਭੁੱਲੀ

ਟੀ. ਵੀ. ਪੱਤਰਕਾਰੀ ਭਾਸ਼ਾ ਦੀ ਮਰਯਾਦਾ ਭੁੱਲੀ

ਸਿੱਖਿਆ ਦਾ ਜੀਵਨ ਦੇ ਹਰ ਖੇਤਰ ਵਿਚ ਵੱਡਾ ਮੁੱਲ ਮਹੱਤਵ ਹੈ। ਪੱਤਰਕਾਰੀ ਵਿਚ ਇਸਦੀ ਭੂਮਿਕਾ ਹੋਰ ਜ਼ਿੰਮੇਵਾਰੀ ਵਾਲੀ ਹੋ ਜਾਂਦੀ ਹੈ। ਨਵੇਂ-ਨਵੇਂ ਚੈਨਲ ਆਰੰਭ ਹੋਣ ਨਾਲ ਟੀ.ਵੀ. ਪੱਤਰਕਾਰੀ ਨਿੱਤ ਨਵੇਂ ਨਿਘਾਰ ਵੱਲ ਜਾ ਰਹੀ ਹੈ। ਭਾਸ਼ਾ ਦਾ, ਸ਼ਬਦ-ਚੋਣ ਦਾ ਮਸਲਾ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ।  ਆਮ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ, ਯੂ-ਟਿਊਬ ʼਤੇ […]

ਸੜਕਾਂ ‘ਤੇ ਦੌੜਦੀ ਮੌਤ, ਪੰਜਾਬ ਸਰਕਾਰ ਬੇ-ਖ਼ਬਰ

ਸੜਕਾਂ ‘ਤੇ ਦੌੜਦੀ ਮੌਤ, ਪੰਜਾਬ ਸਰਕਾਰ ਬੇ-ਖ਼ਬਰ

ਅੰਮ੍ਰਿਤਸਰ 26 ਅਪ੍ਰੈਲ (ਡਾ. ਚਰਨਜੀਤ ਸਿੰਘ ਗੁਮਟਾਲਾ , 91 9417533060)- ਅੰਮ੍ਰਿਤਸਰ ਵਿਕਾਸ ਮੰਚ ਨੇ ਟਰੈਕਟਰ-ਟਰਾਲੀਆਂ ਦੀ ਵਪਾਰਕ ਕੰਮਾਂ ਲਈ ਰੋਕ ਲਾਉਣ ਤੇ ਟਰੱਕਾਂ ਦੁਆਰਾ ਸੁਆਰੀਆਂ ਢੋਣ ‘ਤੇ ਸਖ਼ਤੀ ਨਾਲ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ […]

ਗੁਰੂ ਘਰਾਂ ਵਿਚ ਫ਼ਾਲਤੂ ਰੁਮਾਲਿਆਂ ਦੀ ਸਮੱਸਿਆ

ਗੁਰੂ ਘਰਾਂ ਵਿਚ ਫ਼ਾਲਤੂ ਰੁਮਾਲਿਆਂ ਦੀ ਸਮੱਸਿਆ

ਗੁਰੂ ਜੀ ਦੇ ਸ਼ਰਧਾਲੂ ਸਿੱਖ ਆਪਣੇ ਖ਼ੂਨ ਪਸੀਨੇ ਦੀ ਕਮਾਈ ਨੂੰ ਆਪਣੇ ਬੱਚਿਆਂ ਦੇ ਮੂੰਹਾਂ ਵਿਚੋਂ ਬਚਾ ਕੇ, ਮਹਿੰਗੇ ਤੋਂ ਮਹਿੰਗਾ ਰੁਮਾਲਾ ਖ਼ਰੀਦ ਕੇ, ਗੁਰਦੁਆਰਾ ਸਾਹਿਬ ਵਿਖੇ ਲਿਆਉਂਦੇ ਹਨ। ਕੁਝ ਸੁੱਖਣਾ ਲਾਹੁਣ ਲਈ, ਕੁਝ ਵੇਖੋ ਵੇਖੀ, ਕੁਝ ਮਰਯਾਦਾ ਸਮਝ ਕੇ, ਕੁਝ ਧਰਮੀ ਪੁਜਾਰੀਆਂ ਦੀ ਪ੍ਰੇਰਨਾ, ਤੇ ਸ਼ਾਇਦ ਕੁਝ ਹੋਰ ਕਾਰਨਾਂ ਕਰਕੇ, ਹਰ ਰੋਜ਼ ਦੇਸ ਤੇ […]

1 7 8 9 10 11 62