Home » COMMUNITY

COMMUNITY

‘ਗੁਰੂ ਨਾਨਕ ਫਰੀ ਕਿਚਨ’ ਨੂੰ ਕੀਤਾ ਜਾਵੇਗਾ ‘ਬੈਸਟ ਕਮਿਊਨਿਟੀ ਇੰਪੈਕਟ’ ਅਵਾਰਡ ਨਾਲ ਸਨਮਾਨਿਤ

deee

ਵੈਨਕੁਵਰ : ਪੂਰੇ ਦੇਸ਼ ਵਿਚ ਕਈ ਸਿੱਖ ਅਜਿਹੇ ਹਨ ਜੋ ਕਈ ਲੋੜਵੰਦਾਂ ਦੀ ਮਦਦ ਕਰਦੇ ਹਨ ਅਤੇ ਉਹਨਾਂ ਨੂੰ ਭੋਜਨ ਖਵਾ ਕੇ ਉਹਨਾਂ ਦਾ ਢਿੱਡ ਭਰਦੇ ਹਨ। ਅਜਿਹਾ ਹੀ ਇਕ ਨੇਕ ਕੰਮ ਸਿੱਖ ਜੋੜੇ ਨੇ ਕੀਤਾ ਹੈ। ਏਂਜਲਸ ‘ਚ ਰਹਿਣ ਵਾਲਾ ਸਿੱਖ-ਅਮਰੀਕੀ ਜੋੜਾ ਇਕ ਫੂਡ ਟਰੱਕ ਸੇਵਾ ਚਲਾਉਂਦਾ ਹੈ ਜੋ ਸ਼ਹਿਰ ਦੇ ਬੇਘਰ ਲੋਕਾਂ ਨੂੰ ਭੋਜਨ ਖੁਆਉਣ ਲਈ ਰੋਜ਼ਾਨਾ 200 ...

Read More »

ਅਮਰੀਕਾ ‘ਚ ਪਹਿਲਾ ਭਾਰਤੀ ਸਿੱਖ ਬਣਿਆ ਹੈਰਿਸ-ਕਾਉਂਟੀ ਦਾ ਡਿਪਟੀ ਕਾਂਸਟੇਬਲ

1q

ਵਾਸ਼ਿੰਗਟਨ- ਇਕ ਭਾਰਤੀ-ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦਸਤਾਰਧਾਰੀ ਅੰਮ੍ਰਿਤ ਸਿੰਘ ਨੇ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਹੈਰਿਸ ਕਾਊਂਟੀ ਵਿਚ ਪਹਿਲੇ ਸਿੱਖ ਡਿਪਟੀ ਕਾਂਸਟੇਬਲ ਦੇ ਰੂਪ ਵਿਚ ਸਹੁੰ ਚੁੱਕ ਕੇ ਇਤਿਹਾਸ ਰਚਿਆ ਹੈ। ਮਿਲੀ ਜਾਣਕਾਰੀ ਮੁਤਾਬਕ 21 ਸਾਲ ਦੇ ਅੰਮ੍ਰਿਤ ਸਿੰਘ ਨੂੰ ਡਿਊਟੀ ਨਿਭਾਉਣ ਦੌਰਾਨ ਆਪਣੇ ਧਾਰਮਿਕ ਚਿੰਨ੍ਹ ਜਿਵੇਂ ਪੱਗ, ਦਾੜ੍ਹੀ ਅਤੇ ਕੇਸ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਅੰਮ੍ਰਿਤ ...

Read More »

ਨਿਤਿਸ਼ ਕੁਮਾਰ ਨੇ ਜਿੱਤਿਆ ਸਿੱਖਾਂ ਦਾ ਦਿਲ

ni

ਨਵੀਂ ਦਿੱਲੀ : ਬਿਹਾਰ ਦੇ ਸ਼ੀਤਲ ਕੁੰਡ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੀ ਐਤਵਾਰ ਨੂੰ ਸਮਾਪਤੀ ਹੋਈ। ਪ੍ਰਕਾਸ਼ ਪੁਰਬ ਵਿਚ ਬਿਹਾਰ ਸਰਕਾਰ ਵੱਲੋਂ ਕੀਤੇ ਗਏ ਇੰਤਜ਼ਾਮਾਂ ਨੂੰ ਦੇਖ ਕੇ ਸ਼ਰਧਾਲੂ ਬਹੁਤ ਖੁਸ਼ ਹੋਏ। ਮੱਥਾ ਟੇਕਣ ਆਏ ਮੁੱਖ ਮੰਤਰੀ ਦੇ ਸਾਹਮਣੇ ਹੀ ਲੋਕਾਂ ਨੇ ਉਹਨਾਂ ਨਾਲ ਅਪਣੀਆਂ ਗੱਲਾਂ ਸਾਂਝੀਆਂ ਕੀਤੀਆ। ਪਦਮ ...

Read More »

ਅਜਿਹਾ ਪਿਤਾ? ਜੋ ਕਦੇ ਪਿਤਾ ਨੂੰ ਤੋਰਦਾ, ਕਦੇ ਪੁੱਤਰਾਂ ਨੂੰ ਤੋਰਦਾ

s1

ਸ਼੍ਰੀ ਫ਼ਤਿਹਗੜ੍ਹ ਸਾਹਿਬ : ਰਾਤ ਹਨ੍ਹੇਰੀ ਅਤੇ ਸਰਸਾ ਨਦੀ ਦੇ ਹੜ੍ਹ ਦੇ ਕਾਰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਵਾਰ ਕਾਫਿਲੇ ਤੋਂ ਵਿਛੜ ਗਿਆ ਸੀ। ਮਾਤਾ ਗੁਜਰ ਕੌਰ ਜੀ ਦੇ ਨਾਲ ਉਨ੍ਹਾਂ ਦੇ ਦੋ ਛੋਟੇ ਪੋਤਰੇ ਸਨ, ਆਪਣੇ ਰਸੋਇਏ ਗੰਗਾ ਰਾਮ (ਗੰਗੁ ਬਾਹਮਣ) ਦੇ ਨਾਲ ਅੱਗੇ ਵੱਧਦੇ ਹੋਏ ਰਸਤੇ ਤੋਂ ਭਟਕ ਗਏ ਸਨ। ਉਨ੍ਹਾਂ ਨੂੰ ਗੰਗਾ ਰਾਮ ਨੇ ਸੁਝਾਅ ਦਿੱਤਾ ...

Read More »

ਸਾਹਿਬਜਾਦਿਆਂ ਦੀ ਯਾਦ ‘ਚ ਠੰਡ ਵਿਚ ਜਮੀਨ ‘ਤੇ ਸੌਂਦੇ ਨੇ ਹਜਾਰਾਂ ਸਿੱਖ

as

ਸ਼੍ਰੀ ਫਤਿਹਗੜ੍ਹ ਸਾਹਿਬ : ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਯਾਦ ਵਿੱਚ ਫਤਿਹਗੜ ਸਾਹਿਬ ਦੇ ਹਜਾਰਾਂ ਪਰਵਾਰ ਅੱਜ ਵੀ ਪੋਹ ਮਹੀਨਾ (ਦਸੰਬਰ) ਮਹੀਨੇ ਦੀ ਕੜਾਕੇ ਦੀ ਸਰਦੀ ਵਿੱਚ ਜ਼ਮੀਨ ‘ਤੇ ਸੋਂਦੇ ਹਨ। ਇਸ ਮਹੀਨੇ ਉਹ ਨਾ ਤਾਂ ਕੋਈ ਵਿਆਹ ਕਰਦੇ ਹਨ ਅਤੇ ਨਹੀਂ ਹੀ ਖੁਸ਼ੀ ਦਾ ਸਮਾਗਮ। ਇਹ ਪਰੰਪਰਾ 315 ਸਾਲ ਤੋਂ ਚੱਲੀ ਆ ਰਹੀ ਹੈ। 1704 ਵਿੱਚ ਦਸਵੇਂ ...

Read More »