Home » COMMUNITY (page 18)

COMMUNITY

ਲੰਗਰ ‘ਤੇ ਲੱਗੇ GST ਦੀ ਪਹਿਲੀ ਕਿਸ਼ਤ ਦੇ ਵਾਪਸ ਆਏ 57 ਲੱਖ ਰੁਪਏ

gbs

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਕਿਹਾ ਕਿ ਐਨਡੀਏ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਮੇਤ ਗੁਰਦੁਆਰਿਆਂ ਵਿਚ ਲੰਗਰ ਵਾਸਤੇ ਇਸਤੇਮਾਲ ਹੁੰਦੀ ਸਮੱਗਰੀ ਉਤੇ ਲੱਗੇ ਜੀਐਸਟੀ ਨੂੰ ਵਾਪਿਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਕੇ ਸਿੱਖਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸੱਭਿਆਚਾਰ ਮੰਤਰਾਲੇ ਨੇ ...

Read More »

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ ਦਿਨੋਂ ਦਿਨੋਂ ਹੁੰਦਾ ਜਾ ਰਿਹੈ ਪੇਚੀਦਾ

sa

ਅੰਮ੍ਰਿਤਸਰ : ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ ਦਿਨੋਂ ਦਿਨ ਹੋਰ ਵੀ ਪੇਚੀਦਾ ਹੁੰਦਾ ਜਾ ਰਿਹਾ ਹੈ। ਅਫ਼ਸੋਸ ਦੀ ਗੱਲ ਇਹ ਵੀ ਹੈ ਕਿ ਅੱਜ ਤਕ ਪੂਰਾ ਪੰਥ ਭਾਰਤ ਸਰਕਾਰ ਕੋਲੋਂ ਰੈਫ਼ਰੈਂਸ ਲਾਇਬ੍ਰੇਰੀ ਦਾ ਸਮਾਨ ਪ੍ਰਪਾਤ ਕਰਨ ਲਈ ਤਰਲੇ ਮਾਰਦਾ ਆ ਰਿਹਾ ਹੈ ਪਰ ਪੰਥ ਨੇ ਕਦੇ ਵੀ ਅਪਣੇ ਗਿਰੇਬਾਣ ਵਿਚ ਝਾਤੀ ਮਾਰ ਕੇ ਨਹੀਂ ਦੇਖਿਆ। ਹਰ ਰੋਜ਼ ਸਾਹਮਣੇ ਆ ਰਹੇ ...

Read More »

ਸਿੱਖ ਬੱਚੇ ਨਾਲ ਬਦਸਲੂਕੀ ਕਰਨ ‘ਤੇ ਸਲਮਾਨ ਖ਼ਾਨ ਨੇ ਆਪਣੇ ਸੁਰੱਖਿਆ ਗਾਰਡ ਨੂੰ ਮਾਰਿਆ ਥੱਪੜ

sikh

ਨਵੀਂ ਦਿੱਲੀ : ਸਲਮਾਨ ਖ਼ਾਨ ਦੀ ਨਵੀਂ ਫ਼ਿਲਮ ‘ਭਾਰਤ’ ਬੁਧਵਾਰ ਨੂੰ ਰਿਲੀਜ਼ ਹੋ ਗਈ। ਮੰਗਲਵਾਰ ਨੂੰ ਫ਼ਿਲਮ ਦਾ ਪ੍ਰੀਮਿਅਰ ਸ਼ੋਅ ਰੱਖਿਆ ਗਿਆ ਸੀ। ਪ੍ਰੀਮਿਅਰ ‘ਚ ਬਾਲੀਵੁਡ ਦੇ ਵੱਡੇ-ਵੱਡੇ ਸਟਾਰ ਪੁੱਜੇ ਹੋਏ ਸਨ। ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਸਲਮਾਨ ਖ਼ਾਨ ਦਾ ਗੁੱਸਾ ਸਤਵੇਂ ਆਸਮਾਨ ‘ਤੇ ਪੁੱਜ ਗਿਆ। ਗੁੱਸੇ ‘ਚ ਸਲਮਾਨ ਖ਼ਾਨ ਨੇ ਆਪਣੇ ਸੁਰੱਖਿਆ ਮੁਲਾਜ਼ਮ ਦੇ ਥੱਪੜ ਜੜ ਦਿੱਤਾ। ਦਰਅਸਲ ...

Read More »

ਤਿੰਨ ਜਾਂਚ ਕਮਿਸ਼ਨਾਂ ਅਤੇ ਐਸਆਈਟੀ ਦੇ ਬਾਵਜੂਦ ਪੀੜਤ ਪਰਵਾਰਾਂ ਨੂੰ ਨਹੀਂ ਕਿਸੇ ਤੋਂ ਇਨਸਾਫ਼ ਦੀ ਆਸ

sss

ਕੋਟਕਪੂਰਾ : ਭਾਵੇਂ 14 ਅਕਤੂਬਰ 2015 ਨੂੰ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨੇ ‘ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਮੌਕੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲਈ ਆਏ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੂਹਰਲੀ ਕਤਾਰ ਦੇ ...

Read More »

ਈ-ਰਿਕਸ਼ਾ ਵਾਲਿਆਂ ਨੇ ਸਿੱਖ ਬੱਸ ਡਰਾਈਵਰ ਨਾਲ ਕੀਤੀ ਮਾਰਕੁੱਟ, ਦਾੜ੍ਹੀ ਵੀ ਪੁਟੀ

ss

ਕਰਨਾਲ : ਅੱਜ ਕਰਨਾਲ ਵਿਖੇ ਉਸ ਸਮੇਂ ਭਾਰੀ ਤਣਾਅ ਪੈਦਾ ਹੋ ਗਿਆ ਜਦੋਂ ਇਕ ਅੰਮ੍ਰਿਤਧਾਰੀ ਸਿੱਖ ਬੱਸ ਡਰਾਈਵਰ ਨਾਲ ਈ-ਰਿਕਸ਼ਾ ਵਾਲਿਆਂ ਨੇ ਮਾਰਕੁੱਟ ਕੀਤੀ ਅਤੇ ਉਸ ਦੀ ਦਾੜ੍ਹੀ ਵੀ ਪੁਟ ਦਿਤੀ। ਮਿਲੀ ਜਾਨਕਾਰੀ ਮੁਤਾਬਕ ਸਿੱਖ ਡਰਾਈਵਰ ਗੁਰਬੇਗ ਸਿੰਘ ਸਿਟੀ ਬੱਸ ਸਰਵਿਸ ਦੀ ਬੱਸ ਚਲਾਉਂਦਾ ਹੈ ਅਤੇ ਜਦੋਂ ਅੱਜ ਗੁਰਬੇਗ ਸਿੰਘ ਬੱਸ ਲੈ ਕੇ ਰੇਲਵੇ ਸਟੇਸ਼ਨ ਵਲ ਜਾ ਰਿਹਾ ਸੀ ਤਾਂ ...

Read More »