ਪਾਕਿ ‘ਚ ਪਹਿਲੀ ਵਾਰ ਇਕ ਸਿੱਖ ਬਣਿਆ ਪਾਰਲੀਮਾਨੀ ਸਕੱਤਰ

ਪਾਕਿ ‘ਚ ਪਹਿਲੀ ਵਾਰ ਇਕ ਸਿੱਖ ਬਣਿਆ ਪਾਰਲੀਮਾਨੀ ਸਕੱਤਰ

ਲਾਹੌਰ : ਜਿਥੇ ਪਾਕਿਸਤਾਨ ਸਰਕਾਰ ਸਿੱਖਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਜਾ ਰਹੀ ਹੈ, ਉਥੇ ਹੀ ਹੁਣ ਪਾਕਿ ਨੇ ਪਹਿਲੀ ਵਾਰ ਸਿੱਖ ਨੂੰ ਪਾਰਲੀਮਾਨੀ ਸਕੱਤਰ ਨਿਯੁਕਤ ਕਰ ਕੇ ਪਾਕਿਸਤਾਨ ਸਰਕਾਰ ਨੇ ਸਿੱਖਾਂ ਪ੍ਰਤੀ ਅਪਣੀ ਦਰਿਆ ਦਿਲੀ ਵਿਖਾ ਦਿਤੀ ਹੈ। ਪਾਕਿਸਤਾਨ ਸਰਕਾਰ ਨੇ ਮਹਿੰਦਰਪਾਲ ਸਿੰਘ ਨਾਮਕ ਸਿੱਖ ਨੂੰ ਪਾਰਲੀਮਾਨੀ ਸਕੱਤਰ ਨਿਯੁਕਤ ਕੀਤਾ ਹੈ। ਦੱਸ ਦਈਏ […]

ਸਿੱਖਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ?

ਸਿੱਖਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ?

ਚੰਡੀਗੜ੍ਹ : ਇਕ ਪਾਸੇ ਅਦਾਲਤ ਵਲੋਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਪਾਪਾਂ-ਜੁਰਮਾਂ ਬਦਲੇ ਸਾਧਵੀਆਂ ਅਤੇ ਮਰਹੂਮ ਪੱਤਰਕਾਰ ਰਾਮ ਛਤਰਪਤੀ ਨੂੰ ਇਨਸਾਫ ਦਿੱਤਾ ਜਾ ਚੁੱਕਾ ਹੈ ਅਤੇ ਨਿਪੁੰਸਕ ਸਾਧੂਆਂ ਦੇ ਇਨਸਾਫ ਦੀ ਲੜਾਈ ਸੀਬੀਆਈ ਜੋਰਾਂ-ਸ਼ੋਰਾਂ ਨਾਲ ਲੜ ਰਹੀ ਹੈ ਉਥੇ ਦਸਮ ਗੁਰੂ, ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਏ ਜਾਣ ਦੇ ਮਾਮਲੇ ਚ ਪੰਜਾਬ ਪੁਲਿਸ ਹੀ […]

ਸਿੱਖ ਨੌਜਵਾਨ ਦਾ ਚਲਾਨ ਕੱਟਣ ਵਾਲੇ ਪੁਲਿਸ ਅਫ਼ਸਰ ਨੇ ਮੰਗੀ ਮਾਫ਼ੀ

ਸਿੱਖ ਨੌਜਵਾਨ ਦਾ ਚਲਾਨ ਕੱਟਣ ਵਾਲੇ ਪੁਲਿਸ ਅਫ਼ਸਰ ਨੇ ਮੰਗੀ ਮਾਫ਼ੀ

ਪੇਸ਼ਾਵਰ : ਸਿੱਖਾਂ ਨੂੰ ਹੈਲਮਟ ਪਾਉਣ ‘ਚ ਛੋਟ ਹਾਸਲ ਹੈ। ਇਸ ਦੇ ਬਾਵਜੂਦ ਪੇਸ਼ਾਵਰ ਦੇ ਦਬਗਾਰੀ ਇਲਾਕੇ ਵਿਚ ਇਕ ਟ੍ਰੈਫ਼ਿਕ ਪੁਲਿਸ ਅਧਿਕਾਰੀ ਨੇ ਸਿੱਖ ਨੌਜਵਾਨ ਦਾ ਚਲਾਨ ਕਰ ਦਿਤਾ। ਵਿਰੋਧ ਹੋਣ ਤੋਂ ਬਾਅਦ ਅਧਿਕਾਰੀ ਨੇ ਸਿੱਖ ਨੌਜਵਾਨ ਤੋਂ ਮਾਫ਼ੀ ਵੀ ਮੰਗੀ। ਪਿਛਲੇ ਸਾਲ ਹੀ ਪੇਸ਼ਾਵਰ ਪੁਲਿਸ ਨੇ ਸਿੱਖਾਂ ਨੂੰ ਹੈਲਮਟ ਨਾਲ ਪਾਉਣ ਦੀ ਛੋਟ ਦਿਤੀ […]

ਤਖ਼ਤ ਹਜ਼ੂਰ ਸਾਹਿਬ ਬੋਰਡ ‘ਚ ਸਰਕਾਰ ਦੀ ਦਖ਼ਲਅੰਦਾਜ਼ੀ

ਤਖ਼ਤ ਹਜ਼ੂਰ ਸਾਹਿਬ ਬੋਰਡ ‘ਚ ਸਰਕਾਰ ਦੀ ਦਖ਼ਲਅੰਦਾਜ਼ੀ

ਚੰਡੀਗੜ੍ਹ : ਪਿਛਲੇ 19 ਸਾਲਾਂ ਵਿਚ ਨਾਂਦੇੜ-ਮਹਾਰਾਸ਼ਟਰ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਸਿੱਖ ਗੁਰਦਵਾਰਾ ਬੋਰਡ ਵਿਚ ਵਧੇ ਸਰਕਾਰੀ ਕੰਟਰੋਲ ਤੇ ਦਖ਼ਲ ਅੰਦਾਜ਼ੀ ਵਿਰੁਧ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਖ਼ਾਸ ਕਰ ਨਾਂਦੇੜ ਸਾਹਿਬ ਦੇ 25000 ਸਿੱਖਾਂ ਵਿਚ ਭਾਰੀ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ। ਜੁਲਾਈ 2000 ਵਿਚ ਮਹਾਰਾਸ਼ਟਰ ਸਰਕਾਰ ਨੇ ਨੋਟੀਫ਼ੀਕੇਸ਼ਨ ਜਾਰੀ ਕਰ […]

ਹਾਈ ਕੋਰਟ ਵਲੋਂ ਢਡਰੀਆਂ ਵਾਲੇ ਦੀ ਮੁੜ ਸੁਰੱਖਿਆ ਬਹਾਲੀ ਦੇ ਨਿਰਦੇਸ਼

ਹਾਈ ਕੋਰਟ ਵਲੋਂ ਢਡਰੀਆਂ ਵਾਲੇ ਦੀ ਮੁੜ ਸੁਰੱਖਿਆ ਬਹਾਲੀ ਦੇ ਨਿਰਦੇਸ਼

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦੀ ਸੁਰੱਖਿਆ ਰੀਵਿਊ ਅਤੇ ਉਨ੍ਹਾਂ ਨੂੰ ਮੁੜ ਬਣਦੀ ਸੁਰੱਖਿਆ ਛਤਰੀ ਮੁਹਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਨਿਰਦੇਸ਼ ਉਨ੍ਹਾਂ ਵਲੋਂ ਸਰਕਾਰੀ ਸੁਰੱਖਿਆ ਸਬੰਧੀ ਹਾਈ ਕੋਰਟ ਵਿਚ ਦਾਇਰ ਪਟੀਸ਼ਨ ‘ਤੇ ਜਾਰੀ ਕੀਤੇ ਗਏ ਹਨ। ਸਾਲ 2016 ਦੌਰਾਨ ਲੁਧਿਆਣਾ ਲਾਗੇ […]

1 24 25 26 27 28 158