Home » COMMUNITY (page 3)

COMMUNITY

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸ਼ਾਹਜਹਾਂ ਦੀਆਂ ਚਾਰ ਲੜਾਈਆਂ

ga

ਜਹਾਂਗੀਰ 28 ਅਕਤੂਬਰ 1627 ਨੂੰ ਮਰ ਗਿਆ ਤੇ ਸ਼ਾਹਜਹਾਂ ਦਿੱਲੀ ਦੇ ਤਖਤ ‘ਤੇ ਬੈਠਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਉਸ ਨੇ ਟਕਰਾਓ ਵਾਲੀ ਨੀਤੀ ਧਾਰਨ ਕਰ ਲਈ। ਸ਼ਾਹਜਹਾਂ ਨੇ ਗੁਰੂ ਸਾਹਿਬਾਨ ਨਾਲ ਚਾਰ ਜੰਗਾਂ ਲੜੀਆਂ ਤੇ ਚਾਰਾਂ ਵਿਚ ਹੀ ਸ਼ਾਹਜਹਾਂ ਦੀ ਹਾਰ ਹੋਈ। ਇਕ ਦਿਨ ਗੁਰੂ ਜੀ ਅਟਾਰੀ ਵੱਲ ਸ਼ਿਕਾਰ ਖੇਡਣ ਗਏ। ਓਧਰੋਂ ਸ਼ਾਹਜਹਾਂ ਦੇ ਸ਼ਿਕਾਰੀ ਵੀ ਸ਼ਿਕਾਰ ਖੇਡਣ ...

Read More »

16 ਸਾਲਾ ਲੜਕੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕੈਪਟਨ ਖਿਲਾਫ ਕੀਤੀ ਕਾਰਵਾਈ ਮੰਗ

gutka

ਜਲੰਧਰ : ਨਸ਼ਿਆਂ ਦੀ ਦਲਦਲ ‘ਚ ਫਸੇ ਪੰਜਾਬ ਨੂੰ ਬਾਹਰ ਕੱਢਣ ਲਈ ਇਕ 16 ਸਾਲ ਦੀ ਲੜਕੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ ਹੈ। ਲੜਕੀ ਨੇ ਚਿੱਠੀ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੱਥ ‘ਚ ਗੁਟਕਾ ਸਾਹਿਬ ਫੜ ਕੇ ਖਾਧੀ ਸਹੁੰ ਨੂੰ ਝੂਠਾ ਦੱਸਦੇ ਹੋਏ ਮੁੱਖ ਮੰਤਰੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ...

Read More »

ਸ਼੍ਰੋਮਣੀ ਕਮੇਟੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ

sg

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ, ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਇ ਸਿੰਘ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਅਰਦਾਸ ਭਾਈ ਰਾਜਦੀਪ ...

Read More »

ਬਰਤਾਨੀਆ ‘ਚ ਸਿੱਖ ਫੁੱਟਬਾਲ ਪ੍ਰੇਮੀ ‘ਤੇ ਨਸਲੀ ਟਿੱਪਣੀ

lo

ਲੰਡਨ, 26 ਜੂਨ – ਮੀਡੀਆ ਰਿਪੋਰਟਾਂ ਮੁਤਾਬਿਕ ਫੁੱਟਬਾਲ ਦੇ ਪ੍ਰੇਮੀ ਇਕ ਸਿੱਖ ਨੂੰ ਚਮੜੀ ਦੇ ਰੰਗ ਦੇ ਚੱਲਦਿਆਂ ਮਾੜੀ ਸ਼ਬਦਾਵਲੀ ਤੇ ਨਸਲੀ ਟਿੱਪਣੀਆਂ ਨਾਲ ਭਰਿਆ ਇਕ ਪੱਤਰ ਪ੍ਰਾਪਤ ਹੋਇਆ। ਗਗਨ (31) ਨੇ ਆਪਣੀ ਦੁਕਾਨ ਦੀ ਖਿੜਕੀ ‘ਤੇ ਬਰਤਾਨੀਆ ਦਾ ਝੰਡਾ ਲਗਾਇਆ ਹੋਇਆ ਸੀ। ਅਗਿਆਤ ਪੱਤਰ ‘ਚ ਲਿਖਿਆ ਹੋਇਆ ਸੀ ਕਿ ਗਗਨ ਨੂੰ ਵਿਸ਼ਵ ਕੱਪ ‘ਚ ਇੰਗਲੈਂਡ ਦਾ ਸਮਰਥਨ ਨਹੀਂ ਕਰਨਾ ...

Read More »

ਜੋਧਪੁਰ ‘ਚ ਬੰਦੀ ਸਿੰਘਾਂ ਨੂੰ ਰਾਹਤ ਦਾ ਮਾਮਲਾ ਭਖਿਆ

nr

ਚੰਡੀਗੜ੍ਹ: ਮੋਦੀ ਸਰਕਾਰ ਵੱਲੋਂ ਜੋਧਪੁਰ ਜੇਲ੍ਹ ਵਿਚ ਨਜ਼ਰਬੰਦ ਰਹੇ ਸਿੱਖ ਕੈਦੀਆਂ ਨੂੰ ਮੁਆਵਜ਼ਾ ਦੇਣ ਸਬੰਧੀ ਅੰਮ੍ਰਿਤਸਰ ਦੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣ ਦਾ ਮਾਮਲਾ ਭਖ ਗਿਆ ਹੈ। ਮੋਦੀ ਸਰਕਾਰ ਦੇ ਇਸ ਸਟੈਂਡ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਕਸੂਤੀ ਘਿਰ ਗਈ ਹੈ। ਅਕਾਲੀ ਦਲ, ਭਾਜਪਾ ਸਰਕਾਰ ਵਿਚ ਭਾਈਵਾਲ ਹੈ ਅਤੇ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ...

Read More »