Home » COMMUNITY (page 30)

COMMUNITY

ਕਰਨਾਲ ਦੇ 70 ਫੀਸਦੀ ਗੁਰਦੁਆਰਿਆਂ ‘ਚ ਲੱਗੀ ਭਿੰਡਰਵਾਲਾ ਦੀ ਫੋਟੋ

sikh

ਕਰਨਾਲ- ਕਰਨਾਲ ਦੇ ਡਾਚਰ ਪਿੰਡ ਦੇ ਗੁਰਦੁਆਰੇ ‘ਚ ਸੀ.ਐਮ. ਮਨੋਹਰ ਲਾਲ ਖੱਟੜ ਦੇ ਨਾ ਜਾਣ ‘ਤੇ ਸ਼ੁਰੂ ਹੋਇਆ ਵਿਵਾਦ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਗੁਰਦੁਆਰੇ ‘ਚ ਭਿੰਡਰਵਾਲਾ ਦੀ ਫੋਟੋ ਲੱਗੀ ਹੋਣ ‘ਤੇ ਸੀ.ਐਮ.ਵੱਲੋਂ ਗੁਰਦੁਆਰਾ ‘ਚ ਨਾ ਜਾਣ ਤੋਂ ਸ਼ੁਰੂ ਹੋਏ ਇਸ ਵਿਵਾਦ ਨੇ ਹੁਣ ਕਰਨਾਲ ਦੇ ਸਾਰੇ ਗੁਰਦੁਆਰਿਆਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਘਟਨਾ ਦੇ 5 ...

Read More »

ਸਿੱਖ ਭਾਈਚਾਰੇ ਨੇ ਖੱਟਰ ਦਾ ਕੀਤਾ ਬਾਈਕਾਟ,ਕਿਹਾ- ਸੀ.ਐੱਮ. ਮੰਗੇ ਮੁਆਫੀ

s1

ਨਵੀਂ ਦਿੱਲੀ – ਸ਼ੁੱਕਰਵਾਰ ਨੂੰ ਕਰਨਾਲ ਦੇ ਪਿੰਡ ਡਾਚਰ ‘ਚ ਸੀ.ਐੱਮ.ਮਨੋਹਰ ਲਾਲ ਖੱਟਰ ਦੇ ਨਾ ਪਹੁੰਚਣ ‘ਤੇ ਸਿੱਖ ਭਾਈਚਾਰੇ ‘ਚ ਗੁੱਸਾ ਹੈ। ਇਸ ਰੋਸ਼ ਦੇ ਚਲਦੇ ਡਾਚਰ ਪਿੰਡ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਭਾਰਤੀ ਜਨਤਾ ਪਾਰਟੀ ਦਾ ਬਾਇਕਾਟ ਕਰਨ ਦਾ ਫੈਸਲਾ ਕੀਤਾ। ਉੱਥੇ ਹੀ ਹੁਣ ਉਹ ਸੀ.ਐੱਮ.ਮਨੋਹਰ ਤੋਂ ਮੁਆਫੀ ਮੰਗਵਾਉਣਾ ਚਾਹੁੰਦੇ ਹਨ। ਸਿੱਖ ...

Read More »

ਬ੍ਰਿਟਿਸ਼ ਫੌਜ ‘ਚ ਸ਼ਾਮਲ ਪਹਿਲਾ ਸਿੱਖ ਫੌਜੀ ਹੋ ਸਕਦੈ ਬਰਖਾਸਤ

s1

ਲੰਡਨ- ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਜਨਮਦਿਨ ਸਮਾਰੋਹ ਦੇ ਮੌਕੇ ‘ਤੇ ਇਕ ਸਾਲਾਨਾ ਪਰੇਡ ਦੌਰਾਨ ਅੰਗਰੇਜ਼ੀ ਫੌਜ ਦੀ ਟੁਕੜੀ ਵਿਚ ਸ਼ਾਮਲ ਹੋ ਕੇ ਇਤਿਹਾਸ ਬਣਾਉਣ ਵਾਲੇ 22 ਸਾਲਾ ਚਰਨਪ੍ਰੀਤ ਸਿੰਘ ਆਪਣੇ ਅਹੁਦੇ ਤੋਂ ਹਟਾਏ ਜਾ ਸਕਦੇ ਹਨ। ਅਸਲ ਵਿਚ ਫੌਜ ਦੇ ਪਰੀਖਣ ਦੌਰਾਨ ਉਨ੍ਹਾਂ ਵੱਲੋਂ ਕੋਕੀਨ ਲਏ ਜਾਣ ਦੀ ਪੁਸ਼ਟੀ ਹੋਈ ਹੈ। ਜੂਨ ਦੇ ਮਹੀਨੇ ਵਿਚ ‘ਡੂਪਿੰਗ ਦੀ ਕਿਲਰ’ ...

Read More »

ਚਾਹ ਵਾਲ ਪੀ. ਐੱਮ. ਤਾਂ ਜੱਥੇਦਾਰ ਦਾ ਪੁੱਤ ਕਾਰੋਬਾਰੀ ਕਿਉਂ ਨਹੀਂ : ਗਿਆਨੀ ਗੁਰਬਚਨ ਸਿੰਘ

jth

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਆਪਣੇ ਬੇਟੇ ਦੇ ਕਾਰੋਬਾਰ ਅਤੇ ਜਾਇਦਾਦ ਸਬੰਧੀ ਉੱਠੇ ਵਿਵਾਦ ‘ਤੇ ਬੋਲਦਿਆਂ ਕਿਹਾ ਹੈ ਕਿ ਜੇਕਰ ਚਾਹ ਵੇਚਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਸੇਵਾਦਾਰ ਤੋਂ ਜੱਥੇਦਾਰ ਅਤੇ ਜੱਥੇਦਾਰ ਦਾ ਬੇਟਾ ਕਾਰੋਬਾਰੀ ਕਿਉਂ ਨਹੀਂ ਬਣ ਸਕਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਮਿਹਨਤ ਅਤੇ ਤਰੱਕੀ ਕਰਨਾ ਜ਼ੁਰਮ ਹੈ ...

Read More »

ਬ੍ਰਿਟਿਸ਼ ਕੋਲੰਬੀਆ ਦੇ ਇਸ ਪਿੰਡ ‘ਚ ਘਟੀ ਸਿੱਖਾਂ ਦੀ ਗਿਣਤੀ, ਬੰਦ ਕਰਨਾ ਪਿਆ ਗੁਰਦੁਆਰਾ ਸਾਹਿਬ

bs

ਬ੍ਰਿਟਿਸ਼ ਕੋਲੰਬੀਆ – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲੀ ਖੇਤਰ ਵਾਲੇ ਇਕ ਪਿੰਡ ਕਲੀਅਰ ਵਾਟਰ ‘ਚ ਇਕ ਗੁਰਦੁਆਰਾ ਸਾਹਿਬ ਬੰਦ ਕਰ ਦਿੱਤਾ ਗਿਆ ਹੈ। 40 ਸਾਲਾਂ ਤੋਂ ਸਥਾਪਤ ਇਸ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਦਾ ਕਾਰਨ ਹੈ ਪਿੰਡ ਵਾਸੀਆਂ ਦਾ ਸ਼ਹਿਰਾਂ ‘ਚ ਜਾ ਕੇ ਵੱਸਣਾ। ਜਾਣਕਾਰੀ ਮੁਤਾਬਕ ਉੱਥੇ ਰਹਿੰਦੇ ਬਹੁਤੇ ਸਿੱਖ ਪਰਿਵਾਰ ਵੱਡੇ ਸ਼ਹਿਰਾਂ ਵਿੱਚ ਵਸ ਗਏ ਤੇ ਕਈ ...

Read More »