Home » ENTERTAINMENT

ENTERTAINMENT

ਦਿਲਜੀਤ ਦੋਸਾਂਝ ਦੇ ਰਹੇ ਨੇ ‘ਗੁੱਡ ਨਿਊਜ਼’, ਸ਼ੇਅਰ ਕੀਤੀਆਂ ਤਸਵੀਰਾਂ

gb

ਜਲੰਧਰ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਹਮੇਸ਼ਾ ਹੀ ਆਪਣੇ ਪੰਜਾਬੀ ਗੀਤਾਂ ਤੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਹਿੰਦੀ ਫਿਲਮ ਇੰਡਸਟਰੀ ‘ਚ ਵੀ ਕਾਫੀ ਐਕਟਿਵ ਹਨ। ਹਾਲ ਹੀ ‘ਚ ਦਿਲਜੀਤ ਨੇ ਆਪਣੀ ਆਉਣ ਵਾਲੀ ਬਾਲੀਵੁੱਡ ਫਿਲਮ ‘ਗੁੱਡ ਨਿਊਜ਼’ ਦੇ ਨਵੇਂ ਪੋਸਟਰ ਸ਼ੇਅਰ ਕੀਤੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਿੰਨ ਪੋਸਟਰ ਸ਼ੇਅਰ ਕੀਤੇ ਹਨ।ਪਹਿਲਾ ਪੋਸਟਰ ਸ਼ੇਅਰ ਕਰਦੇ ਹੋਏ ...

Read More »

ਲੰਬੀ ਦਾੜ੍ਹੀ ਅਤੇ ਪੱਗ ਵਿਚ ਦਿਖੇ ਆਮਿਰ ਖ਼ਾਨ, ਲਾਲ ਸਿੰਘ ਚੱਡਾ ਦੀ ਪਹਿਲੀ ਝਲਕ ਆਈ ਸਾਹਮਣੇ

122

ਨਵੀਂ ਦਿੱਲੀ : ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਦੀ ਫ਼ਿਲਮ ਲਾਲ ਸਿੰਘ ਚੱਡਾ ਦਾ ਦਰਸ਼ਕਾਂ ਵੱਲੋਂ ਕਾਫ਼ੀ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ਦੀ ਪਹਿਲੀ ਝਲਕ ਲੀਕ ਹੋਈ ਸੀ। ਕਰੀਨਾ ਤੋਂ ਬਾਅਦ ਹੁਣ ਲੀਡ ਐਕਟਰ ਆਮਿਰ ਖ਼ਾਨ ਦੀ ਵੀ ਪਹਿਲੀ ਝਲਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਸੋਸ਼ਲ ਮੀਡੀਆ ‘ਤੇ ਵਾਇਰਲ ...

Read More »

ਨਹਿਰੂ ਪਰਿਵਾਰ ‘ਤੇ ਇਤਰਾਜ਼ਯੋਗ ਟਿੱਪਣੀ ਕਰਕੇ ਫਸੀ ਪਾਇਲ ਰੋਹਤਗੀ

e

ਜੈਪੁਰ : ਸੋਸ਼ਲ ਮੀਡੀਆ ‘ਤੇ ਅਪਣੀਆਂ ਪੋਸਟਾਂ ਕਾਰਨ ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਫਿਲਮ ਅਦਾਕਾਰਾ ਪਾਇਲ ਰੋਹਤਗੀ ਫਿਰ ਇਕ ਨਵੇਂ ਵਿਵਾਦ ਵਿਚ ਘਿਰ ਗਈ ਹੈ। ਉਹਨਾਂ ‘ਤੇ ਸੁਤੰਤਰਤਾ ਸੈਨਾਨੀ ਮੋਤੀਲਾਲ ਨਹਿਰੂ ਦੇ ਪਰਿਵਾਰ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਲਈ ਰਾਜਸਥਾਨ ਪੁਲਿਸ ਨੇ ਆਈਟੀ ਐਕਟ ਦੀ ਧਾਰਾ 66 ਅਤੇ 67 ਤਹਿਤ ਮਾਮਲਾ ਦਰਜ ਕੀਤਾ ਹੈ। ਯੂਵਾ ਕਾਂਗਰਸ ਦੇ ਆਗੂ ਚਰਮੇਸ਼ ਸ਼ਰਮਾ ਨੇ ...

Read More »

ਦੂਰਬੀਨ ਫ਼ਿਲਮ ਵਿਚ ਯੋਗਰਾਜ ਸਿੰਘ ਅਤੇ ਰੁਪਿੰਦਰ ਰੂਪੀ ਵੀ ਲੁੱਟਣਗੇ ਲੋਕਾਂ ਦਾ ਦਿਲ

dd

ਜਲੰਧਰ: ਜਿਵੇਂ ਜਿਵੇਂ ਦੂਰਬੀਨ ਫ਼ਿਲਮ ਦੀ ਰਿਲੀਜ਼ ਤਾਰੀਖ ਨੇੜੇ ਆ ਰਹੀ ਹੈ ਫ਼ਿਲਮ ਦੀ ਟੀਮ ਦਰਸ਼ਕਾਂ ਨੂੰ ਅਪਣੇ ਨਾਲ ਜੋੜੇ ਰੱਖਣ ਲਈ ਨਵੇਂ ਨਵੇਂ ਪੋਸਟਰ ਪੇਸ਼ ਕਰ ਰਹੇ ਹਨ। ਫ਼ਿਲਮ ਦੀ ਮੁੱਖ ਅਦਾਕਾਰਾ ਵਾਮੀਕਾ ਗੱਬੀ ਨੇ ਵੀ ਫ਼ਿਲਮ ਦਾ ਪੋਸਟਰ ਅਪਣੇ ਸੋਸ਼ਲ ਮੀਡੀਆ ਦੇ ਅਕਾਉਂਟ ਇੰਸਟਾਗ੍ਰਾਮ ਅਪਲੋਡ ਕੀਤਾ ਹੈ। ਇਸ ਪੋਸਟਰ ਵਿਚ ਨਿੰਜਾ ਤੇ ਵਾਮੀਕਾ ਦੀ ਤਸਵੀਰ ਨਜ਼ਰ ਆ ਰਹੀ ...

Read More »

‘ਸਾਹੋ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਤੋੜੇ ਬਾਹੂਬਲੀ 2 ਅਤੇ 2.0 ਦੇ ਰਿਕਾਰਡ

sahoo

ਨਵੀਂ ਦਿੱਲੀ: 350 ਕਰੋੜ ਰੁਪਏ ਦੇ ਭਾਰੀ ਬਜਟ ਨਾਲ ਬਣੀ ਫ਼ਿਲਮ ‘ਸਾਹੋ’ ਰੀਲੀਜ਼ ਹੋ ਗਈ ਹੈ। ਇੰਨੇ ਜ਼ਿਆਦਾ ਬਜਟ ਦੀ ਫ਼ਿਲਮ ਨੇ ਜਿੱਥੇ ਸਕਰੀਨ ‘ਤੇ ਪ੍ਰਭਾਸ ਦੀ ਪਿਛਲੀ ਫ਼ਿਲਮ ਬਾਹੂਬਲੀ 2 ਅਤੇ ਰਜਨੀਕਾਂਤ ਦੀ 2.0 ਫ਼ਿਲਮ ਦਾ ਰਿਕਾਰਡ ਤੋੜਿਆ ਹੈ ਤਾਂ ਉੱਥੇ ਹੀ ਇਹ ਰਜਨੀ ਕਾਂਤ, ਅਕਸ਼ੈ ਕੁਮਾਰ ਦੀ ਫ਼ਿਲਮ 2.0 ਤੋਂ ਬਾਅਦ ਹੁਣ ਤੱਕ ਦੀ ਭਾਰਤ ਦੀ ਸਭ ਤੋਂ ...

Read More »