Home » ENTERTAINMENT (page 5)

ENTERTAINMENT

ਗੋਵਿੰਦਾ ਨੇ ਕਿਹਾ ਮੈਂ ਠੁਕਰਾਈ ਸੀ ‘ਅਵਤਾਰ’ ਫ਼ਿਲਮ

go

ਮੁੰਬਈ: ਬਾਲੀਵੁਡ ਅਦਾਕਾਰ ਗੋਵਿੰਦਾ ਨੇ ਹਾਲ ਹੀ ਵਿੱਚ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਹਾਲੀਵੁੱਡ ਦੀ ਸੁਪਰਹਿਟ ਫਿਲਮ ਅਵਤਾਰ ਆਫ਼ਰ ਹੋਈ ਸੀ ਲੇਕਿਨ ਉਨ੍ਹਾਂ ਨੇ ਇਸ ਫਿਲਮ ਨੂੰ ਠੁਕਰਾ ਦਿੱਤਾ ਸੀ। ਹੁਣ ਗੋਵਿੰਦਾ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਫੈਂਸ ਦੇ ਮਜੇਦਾਰ ਰਿਐਕਸ਼ਨ ਸਾਹਮਣੇ ਆਏ ਹਨ। ਫੈਂਸ ਗੋਵਿੰਦਾ ਨੂੰ ਲੈ ਕੇ ਮਜੇਦਾਰ ਮੀਂਸ ਵੀ ਸ਼ੇਅਰ ਕਰ ਰਹੇ ...

Read More »

ਪਰਵਾਰਾਂ ਵਿਚ ਪੀੜ੍ਹੀਆਂ ਦੀ ਖਿੱਚੋਤਾਣ ਨੂੰ ਮਿਟਾਉਂਦੀ ‘ਅਰਦਾਸ ਕਰਾਂ’ ਨੇ ਵਿਦੇਸ਼ਾਂ ਵਿਚ ਪਾਈਆਂ ਧੂਮਾਂ

ardas

ਸਿਡਨੀ : ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਵਿਚ ਫ਼ਿਲਮਾਈ ਗਈ ਫ਼ਿਲਮ ‘ਅਰਦਾਸ ਕਰਾਂ’ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸੇ ਦੌਰਾਨ ਫ਼ਿਲਮ ਦੀ ਟੀਮ ਪ੍ਰਮੋਸ਼ਨ ਲਈ ਦੁਨੀਆ ਭਰ ਵਿਚ ਘੁੰਮ ਰਹੀ ਹੈ। ਇਸ ਦੇ ਚਲਦੇ ਗਿੱਪੀ ਗਰੇਵਾਲ ਦੀ ਮੁਲਾਕਾਤ ਢਾਡੀ ਤਰਮੇਮ ਸਿੰਘ ਮੋਰਾਂਵਾਲੀ ਨਾਲ ਹੋਈ ਅਤੇ ਉਹਨਾਂ ਇਸ ਗਿੱਪੀ ਗਰੇਵਾਲ ਵੱਲੋਂ ਬਣਾਈ ਗਈ ਫ਼ਿਲਮ ...

Read More »

ਬਾਲੀਵੁੱਡ ਅਦਾਕਾਰ ਮਨਜੋਤ ਸਿੰਘ ਨੇ ਬਿਆਨਿਆ ਦਰਦ, ਸਿੱਖ ਅਦਾਕਾਰ ਨੂੰ ਦਿੱਤਾ ਜਾਂਦੈ ਮਜ਼ਾਕੀਆ ਰੋਲ

mm

ਨਵੀਂ ਦਿੱਲੀ : ‘ਫੁਕਰੇ’ ਫ਼ਿਲਮ ਦੇ ਐਕਟਰ ਮਨਜੋਤ ਸਿੰਘ ਦਾ ਕਹਿਣਾ ਹੈ ਕਿ ਸਰਦਾਰ ਹੋਣ ਕਾਰਨ ਉਹਨਾਂ ਨੂੰ ਬਾਲੀਵੁੱਡ ਵਿਚ ਕਈ ਵਾਰ ਫ਼ਿਲਮ ਵਿਚ ਤਵੱਜੋ ਨਹੀਂ ਦਿੱਤੀ ਗਈ। ਦਿਬਾਕਰ ਬੈਨਰਜੀ ਦੀ ‘ਓਏ ਲੱਕੀ! ਲੱਕੀ ਓਏ!’ ਤੋਂ ਬਾਲੀਵੁੱਡ ਵਿਚ ਸ਼ੁਰੂਆਤ ਕਰਨ ਵਾਲੇ ਬਾਲੀਵੁੱਡ ਅਦਾਕਾਰ ਮਨਜੋਤ ਸਿਰਫ਼ ਕਮੇਡੀਅਨ ਦੀ ਭੂਮਿਕਾ ਮਿਲਣ ਤੋਂ ਦੁਖੀ ਹਨ। ਮਨਜੋਤ ਸਿੰਘ ਨੇ ਇਕ ਇੰਟਰਵਿਊ ਵਿਚ ਕਿਹਾ ਕਿ ...

Read More »

‘ਅਰਦਾਸ ਕਰਾਂ’ ਫ਼ਿਲਮ ਦਾ ਦੂਜਾ ਗੀਤ ‘ਤੇਰੇ ਰੰਗ ਨਿਆਰੇ’ ਭਲਕੇ ਹੋਵੇਗਾ ਰਿਲੀਜ਼

addd

ਜਲੰਧਰ : ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ਅਰਦਾਸ ਕਰਾਂ ਦੇ ਟੀਜ਼ਰ, ਟਰੇਲਰ ਦੇ ਰੂਪ ‘ਚ ਚੈਪਟਰ 1 ਅਤੇ ਗੀਤ ਸਤਿਗੁਰ ਪਿਆਰੇ ਤੋਂ ਬਾਅਦ ਹੁਣ ਫਿਲਮ ਦਾ ਦੂਜਾ ਗੀਤ ਤੇਰੇ ਰੰਗ ਨਿਆਰੇ ਕੱਲ ਯਾਨੀ 6 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਹਾਲ ਹੀ ‘ਚ ਫਿਲਮ ਦੇ ਆਫੀਸ਼ੀਅਲ ...

Read More »

ਨਿੱਜੀ ਜ਼ਿੰਦਗੀ ਨੂੰ ਲੈ ਕੇ ਮਾਹੀ ਗਿੱਲ ਨੇ ਖੋਲ੍ਹਿਆ ਵੱਡਾ ਰਾਜ਼

a

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਨੇ ਅਪਣੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਹੈਰਾਨ ਕਰ ਦੇਣ ਵਾਲਾ ਰਾਜ਼ ਖੋਲ੍ਹਿਆ ਹੈ। ਮਾਹੀ ਗਿੱਲ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹਨਾਂ ਦੀ ਇਕ ਤਿੰਨ ਸਾਲ ਦੀ ਲੜਕੀ ਹੈ ਅਤੇ ਉਸ ਦਾ ਨਾਂਅ ਵੇਰੋਨਿਕਾ ਹੈ। ਉਹਨਾਂ ਕਿਹਾ ਕਿ ਇਸ ਸਾਲ ਅਗਸਤ ਵਿਚ ਉਹਨਾਂ ਦੀ ਲੜਕੀ ਤਿੰਨ ਸਾਲ ਦੀ ਹੋ ਜਾਵੇਗੀ। ਮਾਹੀ ...

Read More »