Home » ENTERTAINMENT » Punjabi Movies

Punjabi Movies

‘ਸਾਹੋ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਤੋੜੇ ਬਾਹੂਬਲੀ 2 ਅਤੇ 2.0 ਦੇ ਰਿਕਾਰਡ

sahoo

ਨਵੀਂ ਦਿੱਲੀ: 350 ਕਰੋੜ ਰੁਪਏ ਦੇ ਭਾਰੀ ਬਜਟ ਨਾਲ ਬਣੀ ਫ਼ਿਲਮ ‘ਸਾਹੋ’ ਰੀਲੀਜ਼ ਹੋ ਗਈ ਹੈ। ਇੰਨੇ ਜ਼ਿਆਦਾ ਬਜਟ ਦੀ ਫ਼ਿਲਮ ਨੇ ਜਿੱਥੇ ਸਕਰੀਨ ‘ਤੇ ਪ੍ਰਭਾਸ ਦੀ ਪਿਛਲੀ ਫ਼ਿਲਮ ਬਾਹੂਬਲੀ 2 ਅਤੇ ਰਜਨੀਕਾਂਤ ਦੀ 2.0 ਫ਼ਿਲਮ ਦਾ ਰਿਕਾਰਡ ਤੋੜਿਆ ਹੈ ਤਾਂ ਉੱਥੇ ਹੀ ਇਹ ਰਜਨੀ ਕਾਂਤ, ਅਕਸ਼ੈ ਕੁਮਾਰ ਦੀ ਫ਼ਿਲਮ 2.0 ਤੋਂ ਬਾਅਦ ਹੁਣ ਤੱਕ ਦੀ ਭਾਰਤ ਦੀ ਸਭ ਤੋਂ ...

Read More »

ਦਿੱਲੀ ਹਾਈ ਕੋਰਟ ਵਲੋਂ ਪੰਜਾਬੀ ਫ਼ਿਲਮ ‘ਕੌਮ ਦੇ ਹੀਰੇ’ ਦੀ ਰਿਲੀਜ਼ ਲਈ ਰਾਹ ਪੱਧਰਾ

kh

ਚੰਡੀਗੜ੍ਹ : ਦਿੱਲੀ ਹਾਈ ਕੋਰਟ ਨੇ ਅਪਣੇ ਤਾਜ਼ਾ ਹੁਕਮਾਂ ਤਹਿਤ ਵਿਵਾਦਾਂ ਵਿਚ ਚਲ ਰਹੀ ਪੰਜਾਬੀ ਫ਼ਿਲਮ ‘ਕੌਮ ਦੇ ਹੀਰੇ’ ਦੀ ਰਿਲੀਜ਼ ਦਾ ਰਾਹ ਪੱਧਰਾ ਕਰ ਦਿਤਾ ਹੈ। ਨਾਲ ਹੀ ਫ਼ਿਲਮ ਦੀ ਪ੍ਰਮਾਣਤਾ ਨੂੰ ਵਾਪਸ ਲੈਣ ਦੇ ਸੈਂਸਰ ਬੋਰਡ (ਸੀਬੀਐਫ਼ਸੀ) ਦੇ ਪਹਿਲੇ ਹੁਕਮਾਂ ਨੂੰ ਦਰਕਿਨਾਰ ਕਰ ਦਿਤਾ ਹੈ। ਦਸਣਯੋਗ ਹੈ ਕਿ ਫ਼ਿਲਮ ਅਗੱਸਤ 2014 ਵਿਚ ਰਿਲੀਜ਼ ਹੋਣੀ ਸੀ। ਇਹ ਫ਼ਿਲਮ ਸਾਬਕਾ ...

Read More »

‘ਨੌਕਰ ਵਹੁਟੀ ਦਾ’ ਵਿਚ ਮੇਰਾ ਕਿਰਦਾਰ ਬਹੁਤ ਹੀ ਅਲੱਗ- ਬੀਨੂੰ ਢਿੱਲੋਂ

nk

ਚੰਡੀਗੜ੍ਹ – ਹਾਸਿਆਂ ਦੇ ਬਾਦਸ਼ਾਹ ਬੀਨੂੰ ਢਿੱਲੋਂ ਦੀ ਫ਼ਿਲਮ ਨੌਕਰ ਵਹੁਟੀ ਦਾ ਜੋ ਕੀ ਬਣੀ ਹੈ ਰੰਗਰੇਜ਼ਾ ਫ਼ਿਲਮਜ਼ ਤੇ ਨਾਲ ਓਮਜੀ ਸਟਾਰ ਸਟੂਡਿਓਜ਼ ਤੇ ਸਮੀਪ ਕੰਗ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਦੇ ਬੈੱਨਰਜ਼ ਹੇਠ ਬਣੀ ਹੈ ਤੇ ਜਲਦ ਹੀ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋਵੇਗੀ। ਪੰਜਾਬੀ ਫਿਲਮੀ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦੇਣ ਵਾਲੇ ਸਮੀਪ ਕੰਗ ਵੱਲੋਂ ਹੀ ਇਸ ਫਿਲਮ ਨੂੰ ...

Read More »

ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀ 21ਵੀਂ ਪੰਜਾਬੀ ਫ਼ਿਲਮ ਬਣੀ ‘ਹਰਜੀਤਾ’

gar

ਚੰਡੀਗੜ੍ਹ: 66ਵੇਂ ਰਾਸ਼ਟਰੀ ਫਿਲਮ ਐਵਾਰਡ ਦਾ ਐਲਾਨ ਹੋ ਗਿਆ ਹੈ। ਸ਼ਾਸਤਰੀ ਭਵਨ ਦੇ PIB ਹਾਲ ਵਿਚ ਵੱਖ-ਵੱਖ ਕੈਟੇਗਰੀ ਦੇ ਤਹਿਤ ਅਵਾਰਡਜ਼ ਦਾ ਐਲਾਨ ਕੀਤਾ ਗਿਆ। ਉੜੀ: ਦ ਸਰਜੀਕਲ ਸਟ੍ਰਾਈਕ, ਅੰਧਾਧੂਨ, ਵਧਾਈ ਹੋ ਆਦਿ ਬਾਲੀਵੁੱਡ ਫ਼ਿਲਮਮਾਂ ਦੀ ਧੂਮ ਰਹੀ ਹੈ। ਇਸ ਦੇ ਨਾਲ ਹੀ 66ਵੇਂ ਨੈਸ਼ਨਲ ਫ਼ਿਲਮ ਐਵਾਰਡ ‘ਚ ਪੰਜਾਬੀ ਸਿਨੇਮਾ ਦੇ ਭਾਗ ਜਾਗੇ ਹਨ। ਦਰਅਸਲ ਪੰਜਾਬੀ ਫ਼ਿਲਮ ‘ਹਰਜੀਤਾ’ ਨੂੰ ਬੈਸਟ ...

Read More »

ਪਰਵਾਰਾਂ ਵਿਚ ਪੀੜ੍ਹੀਆਂ ਦੀ ਖਿੱਚੋਤਾਣ ਨੂੰ ਮਿਟਾਉਂਦੀ ‘ਅਰਦਾਸ ਕਰਾਂ’ ਨੇ ਵਿਦੇਸ਼ਾਂ ਵਿਚ ਪਾਈਆਂ ਧੂਮਾਂ

ardas

ਸਿਡਨੀ : ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਵਿਚ ਫ਼ਿਲਮਾਈ ਗਈ ਫ਼ਿਲਮ ‘ਅਰਦਾਸ ਕਰਾਂ’ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸੇ ਦੌਰਾਨ ਫ਼ਿਲਮ ਦੀ ਟੀਮ ਪ੍ਰਮੋਸ਼ਨ ਲਈ ਦੁਨੀਆ ਭਰ ਵਿਚ ਘੁੰਮ ਰਹੀ ਹੈ। ਇਸ ਦੇ ਚਲਦੇ ਗਿੱਪੀ ਗਰੇਵਾਲ ਦੀ ਮੁਲਾਕਾਤ ਢਾਡੀ ਤਰਮੇਮ ਸਿੰਘ ਮੋਰਾਂਵਾਲੀ ਨਾਲ ਹੋਈ ਅਤੇ ਉਹਨਾਂ ਇਸ ਗਿੱਪੀ ਗਰੇਵਾਲ ਵੱਲੋਂ ਬਣਾਈ ਗਈ ਫ਼ਿਲਮ ...

Read More »