ਲੰਬੀ ਦਾੜ੍ਹੀ ਅਤੇ ਪੱਗ ਵਿਚ ਦਿਖੇ ਆਮਿਰ ਖ਼ਾਨ, ਲਾਲ ਸਿੰਘ ਚੱਡਾ ਦੀ ਪਹਿਲੀ ਝਲਕ ਆਈ ਸਾਹਮਣੇ

ਲੰਬੀ ਦਾੜ੍ਹੀ ਅਤੇ ਪੱਗ ਵਿਚ ਦਿਖੇ ਆਮਿਰ ਖ਼ਾਨ, ਲਾਲ ਸਿੰਘ ਚੱਡਾ ਦੀ ਪਹਿਲੀ ਝਲਕ ਆਈ ਸਾਹਮਣੇ

ਨਵੀਂ ਦਿੱਲੀ : ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਦੀ ਫ਼ਿਲਮ ਲਾਲ ਸਿੰਘ ਚੱਡਾ ਦਾ ਦਰਸ਼ਕਾਂ ਵੱਲੋਂ ਕਾਫ਼ੀ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ਦੀ ਪਹਿਲੀ ਝਲਕ ਲੀਕ ਹੋਈ ਸੀ। ਕਰੀਨਾ ਤੋਂ ਬਾਅਦ ਹੁਣ ਲੀਡ ਐਕਟਰ ਆਮਿਰ ਖ਼ਾਨ ਦੀ ਵੀ ਪਹਿਲੀ ਝਲਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ […]

ਨਹਿਰੂ ਪਰਿਵਾਰ ‘ਤੇ ਇਤਰਾਜ਼ਯੋਗ ਟਿੱਪਣੀ ਕਰਕੇ ਫਸੀ ਪਾਇਲ ਰੋਹਤਗੀ

ਨਹਿਰੂ ਪਰਿਵਾਰ ‘ਤੇ ਇਤਰਾਜ਼ਯੋਗ ਟਿੱਪਣੀ ਕਰਕੇ ਫਸੀ ਪਾਇਲ ਰੋਹਤਗੀ

ਜੈਪੁਰ : ਸੋਸ਼ਲ ਮੀਡੀਆ ‘ਤੇ ਅਪਣੀਆਂ ਪੋਸਟਾਂ ਕਾਰਨ ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਫਿਲਮ ਅਦਾਕਾਰਾ ਪਾਇਲ ਰੋਹਤਗੀ ਫਿਰ ਇਕ ਨਵੇਂ ਵਿਵਾਦ ਵਿਚ ਘਿਰ ਗਈ ਹੈ। ਉਹਨਾਂ ‘ਤੇ ਸੁਤੰਤਰਤਾ ਸੈਨਾਨੀ ਮੋਤੀਲਾਲ ਨਹਿਰੂ ਦੇ ਪਰਿਵਾਰ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਲਈ ਰਾਜਸਥਾਨ ਪੁਲਿਸ ਨੇ ਆਈਟੀ ਐਕਟ ਦੀ ਧਾਰਾ 66 ਅਤੇ 67 ਤਹਿਤ ਮਾਮਲਾ ਦਰਜ ਕੀਤਾ ਹੈ। ਯੂਵਾ ਕਾਂਗਰਸ […]

ਦੂਰਬੀਨ ਫ਼ਿਲਮ ਵਿਚ ਯੋਗਰਾਜ ਸਿੰਘ ਅਤੇ ਰੁਪਿੰਦਰ ਰੂਪੀ ਵੀ ਲੁੱਟਣਗੇ ਲੋਕਾਂ ਦਾ ਦਿਲ

ਦੂਰਬੀਨ ਫ਼ਿਲਮ ਵਿਚ ਯੋਗਰਾਜ ਸਿੰਘ ਅਤੇ ਰੁਪਿੰਦਰ ਰੂਪੀ ਵੀ ਲੁੱਟਣਗੇ ਲੋਕਾਂ ਦਾ ਦਿਲ

ਜਲੰਧਰ: ਜਿਵੇਂ ਜਿਵੇਂ ਦੂਰਬੀਨ ਫ਼ਿਲਮ ਦੀ ਰਿਲੀਜ਼ ਤਾਰੀਖ ਨੇੜੇ ਆ ਰਹੀ ਹੈ ਫ਼ਿਲਮ ਦੀ ਟੀਮ ਦਰਸ਼ਕਾਂ ਨੂੰ ਅਪਣੇ ਨਾਲ ਜੋੜੇ ਰੱਖਣ ਲਈ ਨਵੇਂ ਨਵੇਂ ਪੋਸਟਰ ਪੇਸ਼ ਕਰ ਰਹੇ ਹਨ। ਫ਼ਿਲਮ ਦੀ ਮੁੱਖ ਅਦਾਕਾਰਾ ਵਾਮੀਕਾ ਗੱਬੀ ਨੇ ਵੀ ਫ਼ਿਲਮ ਦਾ ਪੋਸਟਰ ਅਪਣੇ ਸੋਸ਼ਲ ਮੀਡੀਆ ਦੇ ਅਕਾਉਂਟ ਇੰਸਟਾਗ੍ਰਾਮ ਅਪਲੋਡ ਕੀਤਾ ਹੈ। ਇਸ ਪੋਸਟਰ ਵਿਚ ਨਿੰਜਾ ਤੇ ਵਾਮੀਕਾ […]

‘ਸਾਹੋ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਤੋੜੇ ਬਾਹੂਬਲੀ 2 ਅਤੇ 2.0 ਦੇ ਰਿਕਾਰਡ

‘ਸਾਹੋ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਤੋੜੇ ਬਾਹੂਬਲੀ 2 ਅਤੇ 2.0 ਦੇ ਰਿਕਾਰਡ

ਨਵੀਂ ਦਿੱਲੀ: 350 ਕਰੋੜ ਰੁਪਏ ਦੇ ਭਾਰੀ ਬਜਟ ਨਾਲ ਬਣੀ ਫ਼ਿਲਮ ‘ਸਾਹੋ’ ਰੀਲੀਜ਼ ਹੋ ਗਈ ਹੈ। ਇੰਨੇ ਜ਼ਿਆਦਾ ਬਜਟ ਦੀ ਫ਼ਿਲਮ ਨੇ ਜਿੱਥੇ ਸਕਰੀਨ ‘ਤੇ ਪ੍ਰਭਾਸ ਦੀ ਪਿਛਲੀ ਫ਼ਿਲਮ ਬਾਹੂਬਲੀ 2 ਅਤੇ ਰਜਨੀਕਾਂਤ ਦੀ 2.0 ਫ਼ਿਲਮ ਦਾ ਰਿਕਾਰਡ ਤੋੜਿਆ ਹੈ ਤਾਂ ਉੱਥੇ ਹੀ ਇਹ ਰਜਨੀ ਕਾਂਤ, ਅਕਸ਼ੈ ਕੁਮਾਰ ਦੀ ਫ਼ਿਲਮ 2.0 ਤੋਂ ਬਾਅਦ ਹੁਣ ਤੱਕ […]

ਦਿੱਲੀ ਹਾਈ ਕੋਰਟ ਵਲੋਂ ਪੰਜਾਬੀ ਫ਼ਿਲਮ ‘ਕੌਮ ਦੇ ਹੀਰੇ’ ਦੀ ਰਿਲੀਜ਼ ਲਈ ਰਾਹ ਪੱਧਰਾ

ਦਿੱਲੀ ਹਾਈ ਕੋਰਟ ਵਲੋਂ ਪੰਜਾਬੀ ਫ਼ਿਲਮ ‘ਕੌਮ ਦੇ ਹੀਰੇ’ ਦੀ ਰਿਲੀਜ਼ ਲਈ ਰਾਹ ਪੱਧਰਾ

ਚੰਡੀਗੜ੍ਹ : ਦਿੱਲੀ ਹਾਈ ਕੋਰਟ ਨੇ ਅਪਣੇ ਤਾਜ਼ਾ ਹੁਕਮਾਂ ਤਹਿਤ ਵਿਵਾਦਾਂ ਵਿਚ ਚਲ ਰਹੀ ਪੰਜਾਬੀ ਫ਼ਿਲਮ ‘ਕੌਮ ਦੇ ਹੀਰੇ’ ਦੀ ਰਿਲੀਜ਼ ਦਾ ਰਾਹ ਪੱਧਰਾ ਕਰ ਦਿਤਾ ਹੈ। ਨਾਲ ਹੀ ਫ਼ਿਲਮ ਦੀ ਪ੍ਰਮਾਣਤਾ ਨੂੰ ਵਾਪਸ ਲੈਣ ਦੇ ਸੈਂਸਰ ਬੋਰਡ (ਸੀਬੀਐਫ਼ਸੀ) ਦੇ ਪਹਿਲੇ ਹੁਕਮਾਂ ਨੂੰ ਦਰਕਿਨਾਰ ਕਰ ਦਿਤਾ ਹੈ। ਦਸਣਯੋਗ ਹੈ ਕਿ ਫ਼ਿਲਮ ਅਗੱਸਤ 2014 ਵਿਚ ਰਿਲੀਜ਼ […]

1 13 14 15 16 17 46