ਚੰਡੀਗੜ੍ਹ, 16 ਅਪ੍ਰੈਲ :ਫ਼ਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਪੰਜਾਬ ਸਰਕਾਰ ਦੀ ਪਾਬੰਦੀ ਤੋਂ ਬਾਅਦ ਹੁਣ ਦਿੱਲੀ ਸਰਕਾਰ ਵੀ ਪਾਬੰਦੀ ਲਗਾਵਾਉਣ ਦੇ ਹੱਕ ‘ਚ ਹੋ ਗਈ ਹੈ।ਅੱਜ ਸਵੇਰੇ ਇਸ ਮਾਮਲੇ ‘ਚ ਦਿੱਲੀ ਦੇ ਦੋ ਸਿੱਖ ਵਿਧਾਇਕ ਪੱਤਰਕਾਰ ਜਰਨੈਲ ਸਿੰਘ ਤੇ ਜਗਦੀਪ ਸਿੰਘ ਅਰਵਿੰਦ ਕੇਜਰੀਵਾਲ ਨੂੰ ਮਿਲੇ । ਜਿਸ ‘ਚ ਉਨ੍ਹਾਂ ਫ਼ਿਲਮ ‘ਤੇ ਪਾਬੰਦੀ ਲਗਵਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਹੀ ...
Read More »FEATURED NEWS
ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਹਾਈਕੋਰਟ ਨੇ ਕੀਤਾ ਜ਼ਮਾਨਤ ਦੇਣ ਤੋਂ ਇਨਕਾਰ
ਨਵੀਂ ਦਿੱਲੀ, 16 ਅਪ੍ਰੈਲ : ਦਿੱਲੀ ਹਾਈਕੋਰਟ ਨੇ 1984 ਸਿੱਖ ਕਤਲੇਆਮ ਦੇ ਮਾਮਲੇ ਵਿਚ ਉਮਰਕੈਦ ਸਜ਼ਾਯਾਫਤਾ ਗਿਰਧਾਰੀ ਲਾਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜੱਜ ਸੰਜੀਵ ਖੰਨਾ ਅਤੇ ਜੱਜ ਆਸ਼ੁਤੋਸ਼ ਕੁਮਾਰ ਉੱਤੇ ਆਧਾਰਿਤ ਬੈਂਕ ਦੇ ਸਾਹਮਣੇ ਗਿਰਧਾਰੀ ਸਮੇਤ ਸਾਬਕਾ ਕੌਂਸਲਰ ਬਲਵਾਨ ਖੋਖਰ ਅਤੇ ਕੈਪਟਨ ਭਾਗਮਲ ਨੇ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਸੀ। ਤਿੰਨੇ ਦੋਸ਼ੀਆਂ ਨੂੰ ਹੇਠਲੀ ਅਦਾਲਤ ਨੇ ...
Read More »ਦੁਨੀਆ ਵੱਡੀ ਤਾਕਤ ਬਣ ਸਕਦੇ ਹਨ ਭਾਰਤ ਤੇ ਕੈਨੇਡਾ: ਮੋਦੀ
ਟੋਰਾਂਟੋ, 16 ਅਪ੍ਰੈਲ : ਕੈਨੇਡਾ ਦੇ ਟੋਰਾਂਟੋ ਦੇ ਰਿਕੋਕਾਲੇਜੀਅਮ ਆਡੀਟੋਰੀਅਮ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਨਜ਼ਾਰਾ ਨਿਊਯਾਰਕ ਦੇ ਮੈਡੀਸਨ ਸਕਵੇਅਰ ਜਾਂ ਫਿਰ ਆਸਟ੍ਰੇਲੀਆ ਵਿਚ ਮੋਦੀ ਦੇ ਹੋਏ ਅਜਿਹੇ ਹੀ ਪ੍ਰੋਗਰਾਮ ਤੋਂ ਅਲੱਗ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਨਾਲ ਮੋਦੀ ਰਿਕੋਕਾਲੇਜੀਅਮ ਪਹੁੰਚੇ, ਜਿੱਥੇ ਉਨਾਂ ਨੂੰ ਸੁਣਨ ਲਈ ਹਜ਼ਾਰਾਂ ...
Read More »ਬਲਾਤਕਾਰੀਆਂ ਦਾ ਬੱਚਾ ਪੈਦਾ ਕਰਨ ਲਈ ਮਜਬੂਰ ਹੋਈ ਪੀੜਤਾ
ਅਹਿਮਦਾਬਾਦ, 16 ਅਪ੍ਰੈਲ : ਗੁਜਰਾਤ ਹਾਈਕੋਰਟ ਨੇ ਸੂਰਤ ਦੀ 24 ਸਾਲਾ ਬਲਾਤਕਾਰ ਪੀੜਤਾ ਦੀ ਗਰਭਪਾਤ ਦੀ ਫਰਿਆਦ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਬਲਾਤਕਾਰ ਪੀੜਤਾ 28 ਹਫਤਿਆਂ ਤੋਂ ਗਰਭਵਤੀ ਸੀ। ਪੀੜਤਾ ਨੇ ਸਮੂਹਿਕ ਬਲਾਤਕਾਰ ਦੇ ਕਾਰਨ ਗਰਭ ਵਿਚ ਆਏ ਬੱਚੇ ਦਾ ਗਰਭਪਾਤ ਕਰਵਾਉਣ ਲਈ ਅਦਾਲਤ ਵਿਚ ਗੁਹਾਰ ਲਾਈ ਸੀ। ਪੀੜਤਾ ਨੂੰ ਸੂਰਤ ਵਿਚ ਉਨਾਂ ਦੇ ਘਰ ਤੋਂ ਅਗਵਾ ...
Read More »ਮੋਦੀ ਦੀ ਕਹਾਣੀ ਸੁਣਾਉਂਦੀ ਹੈ ਭਾਰਤ ਦੀ ਤਰੱਕੀ ਦੀ ਦਾਸਤਾਨ-ਓਬਾਮਾ
ਨਿਊਯਾਰਕ, 16 ਅਪ੍ਰੈਲ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਾਈਮ ਰਸਾਲੇ ਲਈ ਲਿਖੇ ਇਕ ਲੇਖ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮ ਕੇ ਸ਼ਲਾਗਾ ਕੀਤੀ ਹੈ। ਓਬਾਮਾ ਨੇ ਮੋਦੀ ਨੂੰ ਵੱਡਾ ਸੁਧਾਰਕ ਦੱਸਦੇ ਹੋਏ ਉਨਾਂ ਦੇ ਜੀਵਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਇਸ ਲਈ ਅਮਰੀਕੀ ਰਾਸ਼ਟਰਪਤੀ ਨੂੰ ਧੰਨਵਾਦ ਕਿਹਾ ਹੈ। ਓਬਾਮਾ ...
Read More »