ਵਿਸ਼ਵ ਕੱਪ ਖੇਡਣ ਵਾਲੀ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਭਾਰਤੀ ਵੀਜ਼ੇ ਦੀ ਉਡੀਕ

ਵਿਸ਼ਵ ਕੱਪ ਖੇਡਣ ਵਾਲੀ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਭਾਰਤੀ ਵੀਜ਼ੇ ਦੀ ਉਡੀਕ

ਇੰਦੌਰ, 23 ਸਤੰਬਰ- ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀ ਪਾਕਿਸਤਾਨ ਦੀ ਕ੍ਰਿਕਟ ਟੀਮ ਅਤੇ ਉਸ ਦੇ ਅਧਿਕਾਰੀ ਭਾਰਤ ਤੋਂ ਵੀਜ਼ੇ ਦੀ ਉਡੀਕ ਕਰ ਰਹੇ ਹਨ। ਪਾਕਿਸਤਾਨੀ ਟੀਮ ਨੇ 27 ਸਤੰਬਰ ਨੂੰ ਦੁਬਈ ਦੇ ਰਸਤੇ ਹੈਦਰਾਬਾਦ (ਭਾਰਤ) ਪਹੁੰਚਣਾ ਹੈ। ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਨੇ ਦੋ ਦਿਨ ਬਾਅਦ 29 ਸਤੰਬਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਪਹਿਲਾ ਅਭਿਆਸ […]

ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਮਹਾਤਮਾ ਗਾਂਧੀ ਦਾ ਪੜਪੋਤੇ ਨੂੰ ਮੁੰਬਈ ਪੁਲੀਸ ਨੇ ਹਿਰਾਸਤ ’ਚ ਲਿਆ

ਮੁੰਬਈ, 9 ਅਗਸਤ- ਮਹਾਤਮਾ ਗਾਂਧੀ ਨੂੰ ਭਾਰਤ ਛੱਡੋ ਦਿਵਸ (9 ਅਗਸਤ 1942) ‘ਤੇ ਬਰਤਾਨਵੀ ਪੁਲੀਸ ਵੱਲੋਂ ਨਿਸ਼ਾਨਾ ਬਣਾਏ ਜਾਣ ਤੋਂ ਠੀਕ 81 ਸਾਲ ਬਾਅਦ ਅੱਜ ਉਨ੍ਹਾਂ ਦੇ ਪੜਪੋਤੇ ਤੁਸ਼ਾਰ ਗਾਂਧੀ ਨੂੰ ਵੀ ਉਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਅੱਜ ਤੜਕੇ ਤੁਸ਼ਾਰ ਭਾਰਤ ਛੱਡੋ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੱਖਣੀ ਮੁੰਬਈ ਦੇ […]

ਆਸਟਰੇਲੀਆ ਦੇ ਕੁਈਨਜ਼ਲੈਂਡ ’ਚ ਸਿੱਖ ਬੱਚਿਆਂ ਨੂੰ ਸਕੂਲ ’ਚ ਗਾਤਰਾ ਪਾਉਣ ਦੀ ਇਜਾਜ਼ਤ ਮਿਲੀ

ਆਸਟਰੇਲੀਆ ਦੇ ਕੁਈਨਜ਼ਲੈਂਡ ’ਚ ਸਿੱਖ ਬੱਚਿਆਂ ਨੂੰ ਸਕੂਲ ’ਚ ਗਾਤਰਾ ਪਾਉਣ ਦੀ ਇਜਾਜ਼ਤ ਮਿਲੀ

ਮੈਲਬਰਨ, 5 ਅਗਸਤ- ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਅਦਾਲਤ ਨੇ ਸਕੂਲ ਕੈਂਪਸ ਵਿੱਚ ਸਿੱਖ ਵਿਦਿਆਰਥੀਆਂ ਨੂੰ ਗਾਤਰਾ ਪਾਉਣ ’ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਨੂੰ ‘ਅਸੰਵਿਧਾਨਕ’ ਕਰਾਰ ਦਿੰਦਿਆਂ ਉਲਟਾ ਦਿੱਤਾ ਹੈ। ਰਾਜ ਦੀ ਸਰਵਉੱਚ ਅਦਾਲਤ ਦਾ ਇਹ ਫੈਸਲਾ ਕਮਲਜੀਤ ਕੌਰ ਅਠਵਾਲ ਵੱਲੋਂ ਪਿਛਲੇ ਸਾਲ ਰਾਜ ਸਰਕਾਰ ਨੂੰ ਅਦਾਲਤ ਵਿੱਚ ਲੈ ਜਾਣ ਤੋਂ ਬਾਅਦ ਆਇਆ ਸੀ, ਜਿਸ […]

ਚੰਨੀ ਜੀ! ਤੁਸੀ ਆਪ ਦੱਸੋਂਗੇ ਜਾਂ ਮੈਂ ਦੱਸਾਂ: ਭਗਵੰਤ ਮਾਨ

ਚੰਨੀ ਜੀ! ਤੁਸੀ ਆਪ ਦੱਸੋਂਗੇ ਜਾਂ ਮੈਂ ਦੱਸਾਂ: ਭਗਵੰਤ ਮਾਨ

ਚੰਡੀਗੜ੍ਹ, 25 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗ ਬਾਰੇ ਜਾਣਕਾਰੀ 31 ਮਈ ਬਾਅਦ ਦੁਪਹਿਰ 2 ਵਜੇ ਤੱਕ ਜਨਤਕ ਕਰਨ, ਨਹੀਂ ਤਾਂ ਉਹ ਸਭ ਕੁਝ ਜਨਤਕ ਕਰ ਦੇਣਗੇ। ਸ੍ਰੀ ਮਾਨ ਨੇ ਟਵੀਟ ਕੀਤਾ,‘ਮਾਣਯੋਗ ਚਰਨਜੀਤ […]