Home » FEATURED NEWS (page 1141)

FEATURED NEWS

ਅਮਰੀਕਾ ‘ਚ 2050 ‘ਚ ਸਿੱਖਾਂ ਆਬਾਦੀ ਹੋਵੇਗੀ ਦੁੱਗਣੀ

sikhs

ਵਾਸ਼ਿੰਗਟਨ, 18 ਅਪ੍ਰੈਲ : ਸਾਲ 2050 ਵਿਚ ਮੁਸਲਮਾਨਾਂ ਦੀ ਧਾਰਮਿਕ ਪੱਖੋਂ ਅਮਰੀਕਾ ਵਿਚ ਦੂਜੀ ਸਭ ਤੋਂ ਵੱਡੀ ਆਬਾਦੀ ਹੋਵੇਗਾ ਅਤੇ ਉਹ ਯਹੂਦੀਆਂ ਨੂੰ ਪਛਾੜ ਕੇ ਈਸਾਈਆਂ ਤੋਂ ਬਾਅਦ ਦੇਸ਼ ਵਿਚ ਦੂਜਾ ਸਭ ਤੋਂ ਵੱਡਾ ਧਾਰਮਿਕ ਸਮੂਹ ਕਾਇਮ ਕਰਨਗੇ। ਇਹ ਗੱਲ ਅਮਰੀਕਾ ਦੇ ਨਾਮੀ ਖੋਜ ਅਦਾਰੇ ਪਿਊ ਰਿਸਰਚ ਸੈਂਟਰ ਵੱਲੋਂ ਜਾਰੀ ਰਿਪੋਰਟ ਤੋਂ ਸਾਹਮਣੇ ਆਈ ਹੈ। ਅਮਰੀਕਾ ਸਬੰਧੀ ਗੱਲ ਕਰਦਿਆਂ ਰਿਪੋਰਟ ...

Read More »

ਆਸਟ੍ਰੇਲੀਆ ਨੇ ਅੱਤਵਾਦੀ ਹਮਲੇ ਨੂੰ ਕੀਤਾ ਅਸਫ਼ਲ

image_03_47 (1)

ਮੇਲਬਰਨ, 18 ਅਪ੍ਰੈਲ : ਆਸਟ੍ਰੇਲਿਆਈ ਪੁਲਿਸ ਨੇ ਗੋਲੀਪੋਲੀ ਸ਼ਤਾਬਦੀ ਸਮਾਗਮ ਦੌਰਾਨ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਪੰਜ ਸ਼ੱਕੀ ਅੱਤਵਾਦੀਆਂ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕੀਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਅਬੋਟ ਨੇ ਦੱਸਿਆ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਫ਼ੌਜ ਕੋਰਪ (ਏਐਨਜੈਡਏਸੀ) ਦਿਹਾੜੇ ‘ਤੇ ਇਸਲਾਮੀ ਸਟੇਟ ਦੀ ਤਰਜ ‘ਤੇ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ...

Read More »

ਅਮਰੀਕਾ ਵਿਚ ਭਾਰਤੀ ਕੰਪਨੀ ‘ਤੇ ਲੱਗਾ ਗੋਰੇ ਮੁਲਾਜ਼ਮਾਂ ਨਾਲ ਭੇਦਭਾਵ ਕਰਨ ਦਾ ਦੋਸ਼

com

ਵਾਸ਼ਿੰਗਟਨ, 18 ਅਪ੍ਰੈਲ  : ਟਾਟਾ ਕੰਸਲਟੇਂਸੀ ਸਰਵਿਸਸ (ਟੀ ਸੀ ਐਸ) ਦੇ ਇਕ ਸਾਬਕਾ ਅਮਰੀਕੀ ਕਰਮਚਾਰੀ ਨੇ ਉਸ ਉੱਤੇ ਰੁਜ਼ਗਾਰ ਦੇਣ ਵਿਚ ਭੇਦਭਾਵ ਵਰਤਣ ਦਾ ਦੋਸ਼ ਲਾਇਆ ਹੈ। ਇਸ ਕਰਮਚਾਰੀ ਦਾ ਦੋਸ਼ ਹੈ ਕਿ ਕੰਪਨੀ ਉਨਾਂ ਵਿਅਕਤੀਆਂ ਨਾਲ ਭੇਦਭਾਵ ਕਰਦੀ ਹੈ ਜੋ ਦੱਖਣੀ ਏਸ਼ੀਆਈ ਨਹੀਂ ਹਨ। ਸਟੀਵਨ ਹੇਟ ਮੁਤਾਬਕ ਉਨਾਂ ਨੇ ਅਮਰੀਕਾ ਵਿਚ ਕੰਪਨੀ ਦੇ ਵੱਖ ਵੱਖ ਦਫਤਰਾਂ ਵਿਚ ਕੰਮ ਕੀਤਾ ...

Read More »

ਹੁਣ ਗੋਰਿਆਂ ਨੇ ਬਣਾਈ ਸਿੱਖ ‘ਤੇ ਫਿਲਮ

article23126

ਮੈਨਹਟਨ, 18 ਅਪ੍ਰੈਲ : ਸਿੱਖਾਂ ਨੇ ਵਿਦੇਸ਼ਾਂ ਵਿਚ ਅਜਿਹੀ ਛਾਪ ਛੱਡੀ ਹੈ ਕਿ ਹੁਣ ਗੋਰੇ ਵੀ ਉਨਾਂ ਦੇ ਕਿਰਦਾਰ ਨੂੰ ਲੈ ਕੇ ਫਿਲਮਾਂ ਬਣਾਉਣ ਲੱਗੇ ਪਏ ਹਨ। ਹਾਲੀਵੁੱਡ ਵਿਚ ਇਸ ਤਰ•ਾਂ ਦੀ ਇਕ ਫਿਲਮ ‘ਲਰਨਿੰਗ ਟੂ ਡਰਾਈਵ’ ਬਣਾਈ ਹੈ, ਜਿਸ ਵਿਚ ਮੁੱਖ ਭੂਮਿਕਾ ਵਿਚ ਇਕ ਸਿੱਖ ਦਿਖਾਈ ਦੇਵੇਗਾ। ਸਿੱਖ ਦਾ ਕਿਰਦਾਰ ਸਰ ਬੇਨ ਕਿੰਗਸਲੇ ਨੇ ਨਿਭਾਇਆ ਹੈ। ਇਹ ਫਿਲਮ ਮੁਸ਼ਕਿਲਾਂ ...

Read More »

ਹੁਣ ਰਾਤਭਰ ਕਰ ਸਕੋਗੇ ਫ੍ਰੀ ਕਾਲ

bsnl

ਨਵੀਂ ਦਿੱਲੀ, 17 ਅਪ੍ਰੈਲ : ਬੀ.ਐਸ.ਐਨ.ਐਲ. ਉਪਭੋਗਤਾਵਾਂ ਲਈ ਇਕ ਵੱਡੀ ਖੁਸ਼ਖਬਰੀ ਹੈ। ਬੀ.ਐਸ.ਐਨ.ਐਲ. ਦੀ ਲੈਂਡਲਾਈਨ ਸਰਵਿਸ ‘ਤੇ ਗਾਹਕਾਂ ਦੀ ਲਗਾਤਾਰ ਕਮੀ ਨੂੰ ਦੇਖਦੇ ਹੋਏ ਕੰਪਨੀ ਨੇ ਇਕ ਨਵਾਂ ਕਦਮ ਚੁੱਕਿਆ ਹੈ। ਕੰਪਨੀ ਹੁਣ ਆਪਣਾ ਲੈਂਡਲਾਈਨ ਵਰਤੋਂ ਕਰਨ ਵਾਲੇ ਲੋਕਾਂ ਨੂੰ ਪੂਰੇ ਦੇਸ਼ ‘ਚ ਇਕ ਮਈ ਤੋਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤਕ ਫ੍ਰੀ ‘ਚ ਕਾਲ ਕਰਨ ...

Read More »